ਮੋਗਾ , 2 ਮਈ (ਜਸ਼ਨ ) ਸੂਆ ਰੋਡ ਜਗਰਾਉਂ ਦੀ 11 ਫੁੱਟੀ ਸੜਕ ਦੇ ਟੁੱਟ ਜਾਣ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਸਨ ਅਤੇ ਮਿੱਟੀ-ਘੱਟੇ ਕਾਰਨ ਲੋਕਾਂ ਜੀਣਾ ਮੁਹਾਲ ਹੋ ਗਿਆ ਸੀ। ਵਿਧਾਇਕਾ ਮਾਣੂੰਕੇ ਦੇ ਯਤਨਾਂ ਨਾਲ ਹੁਣ ਇਸ ਸੜਕ ਦੀ ਨੁਹਾਰ ਬਦਲਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਲੋਕਾਂ ਵੱਲੋਂ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕਰਦਿਆਂ ਯਤਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਸੜਕ ਦੇ...
News
ਮਜ਼ਦੂਰ ਐ ਗਣਤੰਤਰ ਦੇਸ਼ ਪਿਆਰੇ, ਸਾਡੀ ਸਭ ਦੀ ਅੱਖ ਦੇ ਤਾਰੇ, ਮੈਨੂੰ ਤਾਂ ਤੂੰ ਏਨਾ ਦੱਸ ਦੇ, ਕੀ ਮਜ਼ਦੂਰ ਮਨੁੱਖ ਨਹੀਂ ਹੁੰਦੇ? ਕੀ ਉਹਨਾਂ ਦੇ ਲੇਖਾਂ ਦੇ ਵਿੱਚ, ਕੰਮ ਕਾਰਾਂ ਨਾਲ ਘੁਲਣਾ ਲਿਖਿਆ? ਕੀ ਮਿੱਟੀ ਵਿੱਚ ਮਿੱਟੀ ਹੋ ਕੇ ਥਾਂ ਥਾਂ ਜਾ ਕੇ ਰੁਲਣਾ ਲਿਖਿਆ,? ਆਸਾਂ ਖੁਆਸਾਂ ਦਿਲ ਵਿਚ ਦੱਬ ਕੇ, ਗੁਜ਼ਾਰਾ ਆਪਣਾ ਕਰ ਲੈਂਦੇ ਨੇ। ਉਹ ਵੀ ਡੰਗਰਾਂ ਢੋਰਾਂ ਵਾਂਗੂੰ, ਜੋ ਮਿਲਦਾ ਢਿੱਡ ਭਰ ਲੈਂਦੇ ਨੇ। ਮੈਂ ਤਾਂ ਸੁਣਿਆ ਗਣਤੰਤਰ ਵਿਚ, ਜੀਣ ਦਾ ਸਾਵਾਂ ਹੱਕ ਹੁੰਦਾ ਏ। ਕੀ...
* ਵਾਰਡ ਨੰਬਰ 31 ਵਿੱਚ 25 ਲੱਖ ਦੀ ਲਾਗਤ ਨਾਲ ਨਵੀਆਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ * ਮੋਗਾ ਸ਼ਹਿਰ ਵਾਸੀਆਂ ਨੂੰ ਹੁਣ ਗੰਦੇ ਪਾਣੀ ਦੀ ਖੜੋਤ ਦੀ ਸਮੱਸਿਆ ਤੋਂ ਰਾਹਤ ਮਿਲੇਗੀ—ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ, 29 ਅਪ੍ਰੈਲ (JASHAN )—ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਕੈਂਬਰਿਜ ਸਕੂਲ ਦੇ ਪਿੱਛੇ ਸਥਿਤ ਇੱਕ ਵਿਕਾਸ ਪ੍ਰੋਜੈਕਟ 95 ਕਰੋੜ ਰੁਪਏ ਦੀ ਸੀਵਰੇਜ ਸਕੀਮ ਦਾ ਉਦਘਾਟਨ ਕੀਤਾ। ਇਹ ਪਹਿਲ ਪੂਰੇ ਮੋਗਾ ਸ਼ਹਿਰ ਦੇ ਵਸਨੀਕਾਂ ਨੂੰ ਸੀਵਰੇਜ ਨਾਲ...
ਧਰਮਕੋਟ ,29 april (ਦਵਿੰਦਰ ਸਿੰਘ ਬਿੱਟੂ ) ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਤ ਅਧਿਆਪਕਾਂ ਨੂੰ ਜਨਗਣਨਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਤਹਿਤ ਏਡੀਸੀ ਮੋਗਾ ਨੂੰ ਮਿਲਿਆ ਅਧਿਆਪਕਾ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ,ਬਲਜਿੰਦਰ ਸਿੰਘ ਧਾਰੀਵਾਲ, ਦਿਗਵਿਜੇ ਪਾਲ ਸ਼ਰਮਾ, ਗੁਰਪ੍ਰੀਤ ਸਿੰਘ ਅਮੀਵਾਲ, ਸੁਰਿੰਦਰ ਸ਼ਰਮਾ,ਜਤਿੰਦਰ ਭੋਲਾ ਨੇ ਕਿਹਾ ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਦ ਮਾਨਯੋਗ ਏ.ਡੀ.ਸੀ. ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ...
ਮੋਗਾ 30 ਅਪ੍ਰੈਲ (ਬਿੱਟੂ ਗਰੋਵਰ ) ਉੱਘੇ ਸੁੰਤਤਰਤਾ ਸੰਗਰਾਮੀ ਤੇ ਗਰੀਬਾਂ ਦੇ ਮਸੀਹਾ ਡਾ. ਸ਼ਾਮ ਲਾਲ ਥਾਪਰ ਦੀ 51 ਵੀਂ ਬਰਸੀ ਤੇ ਡਾ. ਮਾਲਤੀ ਥਾਪਰ , ਡਾ. ਪਵਨ ਥਾਪਰ ਤੇ ਬਾਕੀ ਸਾਰੇ ਕਾਲਜ ਦੇ ਸਟਾਫ ਵੱਲੋ ਉਹਨਾ ਦੀ ਫੋਟੋ ਤੇ ਫੁੱਲ ਅਰਪਤ ਕਰਕੇ ਉਹਨਾ ਨੂੰ ਯਾਦ ਕੀਤਾ ਗਿਆ ਅਤੇ ਉਹਨਾ ਨੇ ਜੋ ਯੋਗਦਾਨ ਦੇਸ਼ ਦੀ ਆਜਾਦੀ ਵਾਸਤੇ ਕੀਤਾ ਆਪਣੇ ਸਮੇਂ ਦੇ ਲੋੜਵੰਦਾ ਲਈ ਕੀਤਾ ਉਹਨਾ ਦੇ ਇਸ ਵੱਡਮੁੱਲੀ ਨੇਕ ਸ਼ਹਾਦਤ ਨੂੰ ਗਾਂਧੀ ਕੂਟੀਰ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਅੰਦਰ...
ਮੋਗਾ 30 ਅਪ੍ਰੈਲ (ਦਵਿੰਦਰ ਸਿੰਘ ਬਿੱਟੂ ) ਆਪਣੀਆਂ ਹੱਕੀ ਮੰਗਾਂ ਸਬੰਧੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ ਵੱਡਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਗੁਰਜੀਤ ਕੌਰ ਧਰਮਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ 2 ਮਈ ਨੂੰ ਸੂਬੇ ਭਰ ਵਿੱਚ ਵਿਧਾਇਕਾਂ ਦੇ ਘਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ...
ਮੋਗਾ 30 ਅਪ੍ਰੈਲ (ਜਸ਼ਨ ) ਸ੍ਰੀ ਹੇਮਕੁੰਟ ਸੀਨੀਅਰ ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਅਤੇ ਸਮਾਜਿਕ ਜਾਗਰੂਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਦਿਵਸ ਮਨਾਏ ਜਾਂਦੇ ਹਨ।ਇਸ ਤਹਿਤ ਮਜ਼ਦੂਰਾਂ ਦੇ ਸਨਮਾਨ ਵਿੱਚ ਮਜ਼ਦੂਰ ਦਿਵਸ ਸਤਿਕਾਰ ਨਾਲ ਮਨਾਇਆ ਗਿਆ ।ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਮਜ਼ਦੂਰਾਂ nun ਸਮਰਪਿਤ ਰਹੀ। ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੇ ਵਿਸ਼ੇ ਨਾਲ ਸਬੰਧਿਤ ਭਾਸ਼ਣ, ਕਵਿਤਾਵਾਂ ਰਾਹੀ ਮਜ਼ਦੂਰਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ...
ਮੋਗਾ, 30 ਅਪ੍ਰੈਲ (JASHAN ) : ਮੋਗਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਇੱਕ ਮੀਟਿੰਗ ਅੱਜ ਟਾਊਨ ਹਾਲ ਕਲੱਬ ਵਿਖੇ ਹੋਈ। ਮੀਟਿੰਗ ਦੌਰਾਨ, ਰਮਨ ਕੌਸ਼ਲ ਜੋ ਦੋ ਵਾਰ ਪ੍ਰਧਾਨ ਰਹੇ ਸਨ, ਨੇ ਆਪਣਾ ਕਾਰਜਕਾਲ ਪੂਰਾ ਹੋਣ 'ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ, ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਰਾਕੇਸ਼ ਸਿੰਗਲਾ ਨੂੰ ਮੋਗਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣਿਆ। ਇਸ ਮੌਕੇ ਬੋਲਦਿਆਂ, ਨਵ-ਨਿਯੁਕਤ ਪ੍ਰਧਾਨ, ਰਾਕੇਸ਼ ਸਿੰਗਲਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ...
ਮੋਗਾ, 30 ਅਪ੍ਰੈਲ (ਜਸ਼ਨ ) ‘ਵਿਸ਼ਵ ਮਲੇਰੀਆ ਦਿਵਸ’ ਦੇ ਮੌਕੇ ’ਤੇ ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ, ਮੋਗਾ ਦੇ ਵਿਦਿਆਰਥੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਸਕੂਲ ਦੇ ਸੀਨੀਅਰ ਸੈਕਸ਼ਨ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਮਲੇਰੀਆ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ। ਰੈਲੀ ਦੀ ਸ਼ੁਰੂਆਤ ਸਕੂਲ ਪ੍ਰਾਗਣ ਤੋਂ ਕੀਤੀ ਗਈ, ਜਿੱਥੋਂ...
ਧਰਮਕੋਟ, 26 ਅਪ੍ਰੈਲ (ਜਸ਼ਨ ) ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਹੈ ਕਿ ਪੰਜਾਬ ਦੇ ਰਾਜਨੀਤਿਕ ਮੰਚ ‘ਤੇ ਭਾਜਪਾ ਦੀ ਹੋਂਦ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਸੂਬੇ ਦੀ ਸੱਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵਿਚ ਮਜ਼ਬੂਤ ਨੇਤ੍ਰਿਤਵ ਅਤੇ ਰਣਨੀਤਿਕ ਸੋਚ ਦੇ ਕਾਰਨ ਹੁਣ ਪੰਜਾਬ ਵਿਚ ਵੀ ਭਾਜਪਾ ਲਈ ਮਾਹੌਲ ਬਣਦਾ ਜਾ ਰਿਹਾ ਹੈ। ਸ਼ਮਸ਼ੇਰ ਸਿੰਘ ਕੈਲਾ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ...

