ਮੋਗਾ , 20 ਸਤੰਬਰ (ਜਸ਼ਨ) – ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਕੱਲ (19 ਸਤੰਬਰ) ਦੁਪਹਿਰ ਸਮੇਂ ਸ਼ਮਸ਼ਾਨਘਾਟ ‘ਚ ਦੇਹ ਦਾ ਸਸਕਾਰ ਮੌਕੇ ਭੱਠੀ ਵਿਚ ਗੈਸ ਲੀਕ ਹੋਣ ਕਾਰਨ, ਲੱਗੀ ਅੱਗ ਕਾਰਨ 22 ਦੇ ਕਰੀਬ ਵਿਅਕਤੀ ਝੁਲਸ ਗਏ| ਜ਼ਖ਼ਮੀ ਵਿਅਕਤੀਆਂ ਵਿਚ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਲੜਕਾ ਸਰਬਜੀਤ ਸਿੰਘ ਵੀ

Copyright © 2026, Sada Moga | Online Punjabi News
Designed and developed by Webitude Info