SALINA HEALTH FITNESS GYM & CENTRE MOGA

ਮੋਗਾ, 9 ਅਗਸਤ (ਜਸ਼ਨ): ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਅਤੇ ਖਿਡਾਰੀਆਂ ਨੂੰ ਮੁਕਾਬਲੇ ਦੇ ਯੁੱਗ ਵਾਸਤੇ ਤਿਆਰ ਕਰਨ ਲਈ ਮੰਚ ਮੁਹੱਈਆ ਕਰਵਾਉਂਦਿਆਂ ਸਲ੍ਹੀਣਾ ਹੈਲਥ ਕਲੱਬ ਮੋਗਾ ਵੱਲੋਂ ਗ਼ਰੀਨ ਸਿਟੀ ਵਿਖੇ ਸਟਰੌਂਗਮੈਨ ਇੰਡੀਆ ਅਤੇ ਸਟਰੈਂਥ ਲਿਫਟਿੰਗ ਦੇ ਟਰਾਇਲ  ਲਏ ਗਏ ।