ਲੋਕ ਮਸਲੇ

ਮੋਗਾ, 31 ਜੁਲਾਈ ():  ਮੋਗਾ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੰੁਦੀ ਜਾ ਰਹੀ ਹੈ । ਅਕਾਲੀਆਂ ਦਾ ਰਾਜ ਹੋਵੇ ਜਾਂ ਫਿਰ ਕਾਂਗਰਸ ਦਾ ਮੌਜੂਦਾ ਕਾਰਜਕਾਲ, ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ  ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਯਤਨ ਨਹੀਂ ਕੀਤੇ ਅਤੇ ਇਸੇ