SKYRIG RESORT

ਮੋਗਾ ,31 ਅਗਸਤ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਭਾਰਤ ਵਿਚ ਵਿਆਹਾਂ ਦੌਰਾਨ ਸਜਾਵਟ ਅਤੇ ਸਵਾਦਿਸ਼ਟ ਭੋਜਨ ਤੋਂ ਇਲਾਵਾ ਵਿਸ਼ੇਸ਼ ਕਿਸਮ ਦੇ ਮਿਸ਼ਠਾਨ ਵਿਆਹ ਸਮਾਗਮਾਂ ਨੂੰ ਰੌਚਕ ਬਣਾਉਂਦੇ ਹਨ । ਇਸੇ ਕਰਕੇ ਦੋ ਪਰਿਵਾਰਾਂ ਦੇ ਮੇਲ ਨੂੰ ਯਾਦਗਾਰੀ ਬਣਾਉਣ ਲਈ ਵਿਲੱਖਣ ਸਥਾਨ ਦੀ ਚੋਣ ਕ