ਬੇਅਦਬੀ secrilege

ਮੋਗਾ,6 ਜੂਨ (ਜਸ਼ਨ): ਅੱਜ ਮੋਗਾ ਦੇ ਖੂਨੀ ਮਸੀਤ ਇਲਾਕੇ ਨੇੜੇ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਵਾਪਰਨ ਨਾਲ ਸਿੱਖ ਜਗਤ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ । ਜ਼ਿਕਰਯੋਗ ਹੈ ਕਿ ਗੁਟਕਾ ਸਾਹਿਬ ਦੇ ਅੰਗ ਉਸੇ ਰਸਤੇ ’ਤੇ ਖਿਲਾਰੇ ਗਏ ਜਿਸ ਰਸਤੇ ਤੋਂ ਨਗਰ ਕੀਰਤਨ