FIRE

ਮੋਗਾ ,8 ਮਈ (ਜਸ਼ਨ):  ਖੇਤਾਂ ਵਿਚਲੀ ਪਰਾਲੀ ਨੂੰ ਲਗਾਈ ਅੱਗ ਕਾਰਨ ਅੱਜ ਮੋਗਾ ਦੇ ਪਿੰਡ ਦੁਨੇਕੇ ਵਿਖੇ 80 ਦੇ ਕਰੀਬ ਮੋਟਰਸਾਈਕਲ ਅਤੇ ਇੱਕ ਕਾਰ ਸੜ ਕੇ ਸੁਆਹ ਹੋ ਗਈ। ਪਿੰਡ ਦੁੰਨੇਕੇ ਵਿਖੇ ਪੰਕਜ ਮੋਟਰਸ ਕੰਪਨੀ ਦਾ ਯਾਰਡ ਬਣਿਆ ਹੋਇਆ ਹੈ ਜਿੱਥੇ ਸੱਤ ਸੌ ਪੰਜਾਹ ਦੇ ਕਰੀਬ ਨਵੇਂ ਨਕੋਰ ਮੋਟਰਸਾਈਕਲ ਖੜ੍ਹੇ ਕੀਤ