ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ

 ਮੋਗਾ, 12 ਮਈ 2026(jashan ) : ਡਾ ਸ਼ਾਮ ਲਾਲ ਨਰਸਿੰਗ ਕਾਲਿਜ ਵਿਖੇ  ਅੱਜ ਅੰਤਰਰਾਸ਼ਟਰੀ ਨਰਸ ਦਿਵਸ  ਬੜੇ ਉਤਸ਼ਾਹ ਅਤੇ ਸ਼ਾਨ ਸ਼ੌਕਤ ਨਾਲ   ਮਨਾਇਆ ਗਿਆ  । ਇਸ ਸਮਾਗਮ ਦਾ
ਮੁੱਖ ਉਦੇਸ਼ ਨਰਸਿੰਗ ਪੇਸ਼ੇ ਦੀ ਮਹੱਤਤਾ ਅਤੇ ਸਮਾਜ ਵਿਚ  ਨਰਸਾਂ ਨੂੰ ਸਨਮਾਨ ਦੇਣਾ ਸੀ ।
ਇਸ ਮੌਕੇ ਤੇ ਕਾਲਜ ਦੀ ਚੇਅਰਪਰਸਨ ਦਾ ਮਾਲਤੀ ਥਾਪਰ  ਅਤੇ  ਕਾਲਜ ਦੇ
ਡਾਇਰੈਕਟਰ ਦਾ ਪਾਵਾਂ ਥਾਪਰ  ਨੇ ਮੁੱਖ ਮਹਮਿਾਨ ਵਜੋ ਸ਼ਿਰਕਤ  ਕੀਤੀ।
ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਕਾਲਜ ਦੀ ਪ੍ਰੰਿਸੀਪਲ ਮੈਡਮ
ਧਰ. ਸ਼ੁਨਟਿੳ ਜੋਸਫ ਜੀ ਨੇ ਆਪਣੇ ਸੰਬੋਧਨ ਵੱਿਚ ਨਰਸਾਂ ਦੀ ਸੇਵਾ ਭਾਵਨਾ, ਸਮਰਪਣ
ਅਤੇ ਸਹਿਤ ਖੇਤਰ ਵੱਿਚ ਉਤਸ਼ਾਹ ਦੇ ਅਹਿਮ ਯੋਗਦਾਨ ਬਾਰੇ ਵਸਿਥਾਰ ਨਾਲ
ਜਾਣਕਾਰੀ ਦੱਿਤੀ । ਉਨ੍ਹਾਂ ਨੇ ਵਦਿਆਰਥੀਆਂ ਨੂੰ ਨਰਸਿੰਗ ਪੇਸ਼ੇ ਨੂੰ ਮਨੁੱਖਤਾਂ ਦੀ ਸੇਵਾ ਦੇ
ਰੂਪ ਵੱਿਚ ਅਪਣਾਉਣ ਲਈ ਕਹਿਾ । ਸਮਾਗਮ ਦੌਰਾਨ ਵਦਿਆਰਥੀਆਂ ਵੱਲ
ਰੰਗਾਰੰਗ ਸੱਭਆਿਚਾਰਕ ਪ੍ਰੋਗਰਾਮ, ਗੱਿਧਾ, ਭੰਗੜਾ ਅਤੇ ਹੋਰ ਮਨੋਰੰਜਕ ਪੇਸ਼ ਕਾਰੀਆਂ
ਪ੍ਰਸਤੁੱਤ ਕੀਤੀਆਂ ਗਈਆਂ । ਇਸ ਤੋਂ ਇਲਾਵਾ ਵੱਖ-ਵੱਖ ਖੇਡ ਗਤੀ ਵਧਿੀਆਂ ਜਵਿੇ ਕ
ਿਰੰਗੋਲੀ ਮੁਕਾਬਲੇ , ਕੁਇਜ਼ ਮੁ ਕਾਬਲੇ, ਪੋਸਟਰ ਅਤੇ ਚਾਰਟ ਮੁਕਾਬਲੇ ਆਦ ਿਕਰਵਾਏ
ਗਏ । ਜਸਿ ਵੱਿਚ ਵਦਿਆਿਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਆਿ। ਇਸ ਮੌਕੇ ਤੇ ਅਕਾਦਮਿਕ ਖੇਤਰ ਵੱਿਚ ਸ਼ਾਨਦਾਰ ਦਰਸ਼ਨ ਕਰਨ ਵਾਲੇ ਵਦਿਆਿਰਥੀਆਂ ਨੂੰ ਪਹਲਿਾ,
ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇਆ ਨੂੰ ਇਨਾਮ ਵੰਡੇ ਗਏ । ਕਾਲਜ ਬੰਧਕਾਂ
ਵੱਲ ਸਾਰੇ ਜੇਤੂ ਵਦਿਆਿਰਥੀਆਂ ਨੂੰ ਵਧਾਈ ਦੱਿਤੀ ਗਈ ਅਤੇ ਭਵੱਿਖ ਵੱਿਚ ਹੋਰ
ਮਹਿਨਤ ਕਰਨ ਲਈ ਉਤੇਜਤਿ ਕੀਤਾ ਗਆਿ । ਸਮਾਗਮ ਦੇ ਅੰਤ ਵੱਿਚ ਕਾਲਜ ਬੰਧਨ
ਵੱਲ ਸਾਰੇ ਮਹਮਿਾਨਾਂ , ਅਧਆਿਪਕਾਂ ਅਤੇ ਵਦਿਆਿਰਥੀਆਂ ਦਾ ਖਾਸ ਤੋਰ ਤੇ ਧੰਨਵਾਦ
ਕੀਤਾ ਗਆਿ ।