ਹੇਮਕੁੰਟ ਸਕੂਲ ਵਿਖੇ ਮਨਾਇਆ ਰਾਸ਼ਟਰੀ ਤਕਨਾਲੋਜੀ ਦਿਵਸ

 ਮੋਗਾ, 12 ਮਈ ( ਜਸ਼ਨ  ) : ਸਿਖਿਆ  ਦੇ ਖੇਤਰ ਵਿਚ  ਆਪਣੀ ਵਿਲੱਖਣ  ਪਹਿਚਾਣ  ਬਣਾਉਣ ਵਾਲੇ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇਖਾਂ  ਵਿਚ    ਨੈਸ਼ਨਲ ਟੈਕਨੋਲੋਜੀ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ   ।ਇਸ ਮੌਕੇ ਸਕੂਲ ਵਿਚ  ਵਿਦਿਆਰਥੀਆਂ  ਵੱਲੋਂ. ਨੈਸ਼ਨਲ ਟੈਕਨੋਲੋਜੀ ਡੇ ਨਾਲ ਸਬੰਧਿਤ ਵੱਖ-ਵੱਖ ਗਤੀਵਧਿੀਆਂ ਕਰਵਾਈਆਂ ਗਈਆਂ। ਬੱਚਿਆਂ  ਨੇ ਸੁੰਦਰ ਪੋਸਟਰ
ਤਿਆਰ  ਕਰਕੇ ਟੈਕਨੋਲੋਜੀ ਦੀ ਮਹੱਤਤਾ ਬਾਰੇ ਆਪਣੇ ਵਚਿਾਰ ਪੇਸ਼ ਕੀਤੇ ਅਤੇ ਸਮਾਜ ਨੂੰ ਤਕਨਾਲੋਜੀ ਦੇ ਸਹੀ ਉਪਯੋਗ ਦਾ
ਸੰਦੇਸ਼  ਦਿੱਤਾ    ।ਇਸ ਦੌਰਾਨ ਅਧਆਿਪਕਾਂ ਵੱਲੋਂ ਵਿਦਿਆਰਥੀਆਂ  ਨੂੰ ਵਿਗਿਆਨ , ਆਰਟੀਫੀਸ਼ਲ ਇੰਟੈਲੀਜੈਂਸ, ਸਪੇਸ ਅਤੇ
ਇਨੋਵੇਸ਼ਨ ਦੇ ਖੇਤਰ ਵਿਚ  ਹੋ ਰਹੀ ਤਰੱਕੀ ਬਾਰੇ ਜਾਣਕਾਰੀ ਦੱਿਤੀ , ਬੱਚਆਿਂ ਨੂੰ ਤਕਨਾਲੋਜੀ ਦਾ ਸਹੀ ਅਤੇ ਸੁਰੱਖਅਿਤ ਢੰਗ
ਨਾਲ ਇਸਤੇਮਾਲ ਕਰਨ ਲਈ ਪ੍ਰੇਰਤਿ ਕੀਤਾ ਗਆਿ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸੰਿਘ ਸੰਧੂ ਅਤੇ
ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ ਵੱਿਚ ਕਹਿਾ ਕ ਿਅੱਜ ਦੇ ਸਮੇਂ ਵੱਿਚ ਤਕਨਾਲੋਜੀ ਸੱਿਖਆਿ ਦਾ ਅਹਮਿ
ਹਿੱਸਾ  ਬਣ ਚੁੱਕੀ ਹੈ ਅਤੇ ਵਦਿਆਿਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜੁੜ ਕੇ ਦੇਸ਼ ਦੀ ਤਰੱਕੀ ਵਿਚ  ਯੋਗਦਾਨ ਪਾਉਣਾ
ਚਾਹੀਦਾ ਹੈ।ਸਕੂਲ ਦੀ ਪ੍ਰਿੰਸੀਪਲ  ਮੈਡਮ ਰਮਨਜੀਤ ਕੌਰ ਜੀ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ਤੇ   ਵਿਦਿਆਰਥੀਆਂ  ਦੇ
ਬੌਧਕਿ ਅਤੇ ਰਚਨਾਤਮਕ ਵਿਕਾਸ  ਲਈ ਅਜਹਿੀਆਂ ਗਤੀਵਧਿੀਆਂ ਕਰਵਾਈਆਂ ਜਾਂਦੀਆਂ ਹਨ । ਨੈਸ਼ਨਲ ਟੈਕਨੋਲੋਜੀ ਡੇ
ਵਿਦਿਆਰਥੀਆਂ  ਨੂੰ ਨਵੀਆਂ ਖੋਜਾਂ ਅਤੇ ਵਗਿਆਿਨਕ ਸੋਚ ਵੱਲ ਪ੍ਰੇਰਤਿ ਕਰਦਾ ਹੈ। ਉਨ੍ਹਾਂ ਨੇ ਬੱਚਆਿਂ ਨੂੰ ਤਕਨਾਲੋਜੀ ਦਾ
ਸਦਉਪਯੋਗ ਕਰਦੇ ਹੋਏ ਆਪਣੇ ਭਵਿੱਖ  ਨੂੰ ਰੌਸ਼ਨ ਬਣਾਉਣ ਲਈ ਉਤਸ਼ਾਹਤਿ ਕੀਤਾ।