ਇਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੂੰ ਸਦਮਾ,ਪਿਤਾ ਦੀ ਮੌਤ,ਅੰਤਿਮ ਸਸਕਾਰ ਮੌਕੇ ਹਜ਼ਾਰਾਂ ਸ਼ਖਸੀਅਤਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Tags: 

ਮੋਗਾ, 7 ਜੂਨ (ਜਸ਼ਨ ) -ਇਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ੍ਰੀ ਧਰਮ ਪਾਲ ਬਾਂਸਲ ਦੀ ਅਚਾਨਕ ਮੌਤ ਹੋ ਗਈ। ਸ੍ਰੀ ਧਰਮ ਪਾਲ ਬਾਂਸਲ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਸ਼ਖਸੀਅਤਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਅੰਤਿਮ ਸਸਕਾਰ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ,ਡਾ. ਰਾਕੇਸ਼ ਅਰੋੜਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਗੌਰਵ ਗੁੱਡੂ ਗੁਪਤਾ ਕੌਂਸਲਰ, ਕੌਂਸਲਰ ਹਰਜਿੰਦਰ ਸਿੰਘ ਰੋਡੇ,ਕੌਂਸਲਰ ਕਿਰਨ ਹੁੰਦਲ, ਕੌਂਸਲਰ ਬਲਜੀਤ ਸਿੰਘ ਚਾਨੀ,ਹਰੀ ਸਿੰਘ ਖਾਈ , ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਬੀੜ ਚੜਿੱਕ, ਅਕਸ਼ਿਤ ਜੈਨ ਸਾਬਕਾ ਮੇਅਰ , ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ ਸੰਘਲਾ ,ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ ,ਜੋਗੀ ਘਈ,   ਗੁਰਸੇਵਕ ਸਿੰਘ ਚੀਮਾ ਸੂਬਾ ਸਕੱਤਰ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ, ਕੁਲਦੀਪ ਸਿੰਘ ਸਹਿਗਲ ਪ੍ਰਧਾਨ, ਰਵਿੰਦਰ ਗੋਇਲ ਸੀ.ਏ.,ਅਵਿਨਾਸ਼ ਗੁਪਤਾ  ਰਾਜਵਿੰਦਰ ਸਿੰਘ ਰਾਜੂ ਠੇਕੇਦਾਰ, ਚਰਨਜੀਵ ਸਿੰਘ ਪੰਨੂ ਠੇਕੇਦਾਰ, ਰਾਜੇਸ਼ ਕੁਮਾਰ ਠੇਕੇਦਾਰ, ਇੰਦਰਪਾਲ ਸਿੰਘ ਬੱਬੀ ਠੇਕੇਦਾਰ, ਗੁਰਵਿੰਦਰ ਸਿੰਘ ਠੇਕੇਦਾਰ, ਪ੍ਰਵੀਨ ਕੁਮਾਰ ਸ਼ਰਮਾ ਸੀਨੀਅਰ ਡਿਪਟੀ ਮੇਅਰ, ਅਸ਼ਵਨੀ ਗੋਇਲ, ਗੁਰਚਰਨ ਸਿੰਘ ਗਿੱਲ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਜੇ.ਪੀ.ਐਸ. ਖੰਨਾ, ਪ੍ਰੇਮ ਚੰਦ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਅਜੇ ਗੋਰਾ ਸੂਦ, ਗੁਰਬਚਨ ਸਿੰਘ ਬਰਾੜ ਸਾਬਕਾ ਚੇਅਰਮੈਨ, ਨਰਿੰਦਰਪਾਲ ਸਿੰਘ ਸਿੱਧੂ ਸਾਬਕਾ ਕੌਂਸਲਰ, ਹਰਪ੍ਰੀਤ ਸਿੰਘ ਕਾਰਜ ਸਾਧਕ ਅਫ਼ਸਰ, ਨਛੱਤਰ ਸਿੰਘ ਸੁਪਰਡੈਂਟ, ਡਾ. ਸ਼ਾਮ ਸੁੰਦਰ ਗਰਗ , ਡਾ. ਰਾਜੀਵ ਗੁਪਤਾ,ਵਿੱਕੀ ਮਲਹੋਤਰਾ,ਰਮਨ ਜਿੰਦਲ,ਚੇਅਰਮੈਨ ਪ੍ਰਵੀਨ ਗਰਗ, ਹਰਸ਼ ਗੋਇਲ,ਪ੍ਰੇਮ ਸਿੰਗਲਾ ਸੀ ਏ ,ਰਾਕੇਸ਼ ਸਿਤਾਰਾ ,ਦਿਨੇਸ਼ ਬਾਂਸਲ,ਰਾਜੇਸ਼ ਅਰੋੜਾ ,ਪ੍ਰਵੀਨ ਗੋਇਲ ,ਵਿਸ਼ੂ ਜਿੰਦਲ ,ਪ੍ਰਵੀਨ ਸਚਰ,ਦੀਪਕ ਜਿੰਦਲ ,ਨਰੇਸ਼ ਬੋਹਤ,ਕੌਂਸਲਰ ਰਵਿੰਦਰ ਸਿੰਘ ਹੈਪੀ ਕਾਹਨਪੁਰੀਆ,ਕੌਂਸਲਰ  ਵਿੱਕੀ, ਕੌਂਸਲਰ ਅਸ਼ੋਕ ਧਮੀਜਾ, ਅਨਿਲ ਬਾਂਸਲ, ਅਮਰੇਸ਼ ਬੱਗਾ, ਕੌਂਸਲਰ ਗੌਰਵ ਗਰਗ, ਕ੍ਰਿਸ਼ਨ ਤਾਇਲ ਤੋਂ ਇਲਾਵਾ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਸ਼ਮਸ਼ਾਨਘਾਟ ਪਹੁੰਚੇ ਅਤੇ ਬਾਂਸਲ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ।