ਵਿਜੇ ਕੁਮਾਰ ਕੰਡਾ ਨੂੰ ਸਦਮਾ, ਛੋਟੇ ਭਰਾ ਦੀ ਮੌਤ,ਅੰਤਿਮ ਸਸਕਾਰ ਅੱਜ 31 ਅਕਤੂਬਰ ਨੂੰ

Tags: 

ਮੋਗਾ 31  ਅਕਤੂਬਰ (ਜਸ਼ਨ ) ਉਘੇ ਸਮਾਜ ਸੇਵੀ ਅਤੇ ਰਾਜਪੂਤ ਭਲਾਈ ਸੰਸਥਾ ਦੇ ਖਜਾਨਚੀ ਵਿਜੇ ਕੁਮਾਰ ਕੰਡਾ ਨੂੰ ਉਸ ਸਮੇਂ ਡੂੰਘਾ  ਸਦਮਾ ਪੁੱਜਾ ਜਦੋਂ ਬੀਤੀ ਰਾਤ ਉਹਨਾਂ ਦੇ ਛੋਟੇ ਭਰਾ ਬਲਜਿੰਦਰ ਪਾਲ  ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ  । ਬਲਜਿੰਦਰ ਪਾਲ (ਮਲਕੀਤ ਜੇਵੱਲਰਸ)  ਦਾ ਅੰਤਿਮ ਸਸਕਾਰ ਅੱਜ 31  ਅਕਤੂਬਰ ਨੂੰ ਦੁਪਹਿਰ 12 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਹੋਵੇਗਾ।