ਗੁਰਬਚਨ ਸਿੰਘ ਧਾਲੀਵਾਲ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ‘ਚ ਸੰਸਦ ਮੈਂਬਰ ਮੁਹੰਮਦ ਸਦੀਕ,ਵਿਧਾਇਕਾਂ ਅਤੇ ਹੋਰ ਅਹਿਮ ਰਾਜਨੀਤਕ ਸ਼ਖਸੀਅਤਾਂ ਨੇ ਭੇਟ ਕੀਤੇ ਸ਼ਰਧਾ ਦੇ ਫੁੱਲ ਭੇਟ

Tags: 

ਨਿਹਾਲ ਸਿੰਘ ਵਾਲਾ,16 ਫ਼ਰਵਰੀ (ਜਸ਼ਨ )-ਪੰਜਾਬ ਯੁੂਥ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਜਗਸੀਰ ਸਿੰਘ ਨੰਗਲ ਅਤੇ ਬਲਵੀਰ ਸਿੰਘ ਕੈਨੇਡੀਅਨ ਦੇ ਸਤਿਕਾਰਯੋਗ ਪਿਤਾ ਗੁਰਬਚਨ ਸਿੰਘ ਧਾਲੀਵਾਲ ਨਮਿੱਤ ਰੱਖੇ ਸ੍ਰੀ ਸਾਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਸ਼ੀਤਲਸਰ ਸਾਹਿਬ ਪਿੰਡ ਨੰਗਲ ਵਿਖੇ ਹੋਈ । ਇਸ ਮੌਕੇ ਰਾਗੀ ਜੱਥਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸੰਸਦ ਮੈਂਬਰ ਮੁਹੰਮਦ ਸਦੀਕ , ਵਿਧਾਇਕ ਮੋਗਾ ਡਾ.ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਪ੍ਰਧਾਨ ਹਰੀ ਸਿੰਘ ਖ਼ਾਈ,ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ,ਚੇਅਰਮੈਨ ਜਸਵਿੰਦਰ ਸਿੰਘ ਕੁੱਸਾ,ਚੇਅਰਮੈਨ ਗੁਰਚਰਨ ਸਿੰਘ ਚੀਂਦਾ, ਚੇਅਰਮੈਨ ਗੁਰਬਚਨ ਸਿੰਘ ਬਰਾੜ, ਡਾ. ਸੁਰਜੀਤ ਸਿੰਘ ਨੰਗਲ ਨੇ ਗੁਰਬਚਨ ਸਿੰਘ ਧਾਲੀਵਾਲ ਦੇ ਜੀਵਨ ਤੇ ਸੰਖ਼ੇਪ ਚਾਨਣਾ ਪਾਉਂਦਿਆ ਕਿਹਾ ਅੱਜ ਸ. ਧਾਲੀਵਾਲ ਦੀ ਬਦੌਲਤ ਹੀ ਧਾਲੀਵਾਲ ਪਰਿਵਾਰ ਦਾ ਨਾਮ ਮਾਲਵਾ ਖ਼ੇਤਰ ਵਿਚ ਮੋਹਰਲੀਆ ਸਫ਼ਾ ਵਿਚ ਬੋਲਦਾ ਹੈ । ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਜਗਰੂਪ ਸਿੰਘ ਤਖਤੂਪੁਰਾ,  ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ, ਚੇਅਰਮੈਨ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ,ਵਾਈਸ ਚੇਅਰਮੈਨ ਸੇਵਕ ਸਿੰਘ ਸੈਦੋਕੇ,ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਪ੍ਰਧਾਨ ਭੋਲਾ ਸਿੰਘ ਬਰਾੜ, ਪ੍ਰਧਾਨ ਰੁਪਿੰਦਰ ਸਿੰਘ ਦੀਨਾ,ਪ੍ਰਧਾਨ ਰਮੇਸ਼ ਕੁਮਾਰ ਕਾਲੂ, ਡਾ. ਦਵਿੰਦਰ ਸਿੰਘ ਗਿੱਲ, ਪ੍ਰਧਾਨ ਹਰਨੇਕ ਸਿੰਘ ਬਰਾੜ, ਸਵਰਨ ਸਿੰਘ ਆਦੀਵਾਲ, ਚੇਅਰਮੈਨ ਦਰਸ਼ਨ ਸਿੰਘ ਸੇਖੋਂ, ਸਰਪੰਚ ਦਰਸ਼ਨ ਸਿੰਘ ਬਾਰੇਵਾਲਾ, ਚੇਅਰਮੈਨ ਪਰਮਜੀਤ ਸਿੰਘ ਨੰਗਲ,ਜੱਥੇਦਾਰ ਪ੍ਰੀਤਮ ਸਿੰਘ ਕੁੱਸਾ,ਇਕੱਤਰ ਸਿੰਘ ਮੋਗਾ,ਪ੍ਰਧਾਨ ਦਵਿੰਦਰ ਸਿੰਘ ਦੀਨਾ, ਰਾਜ ਸਿੰਘ ਦਿਉਲ,ਯੋਧਾ ਸਿੰਘ ਬਰਾੜ, ਮਨਦੀਪ ਸਿੰਘ ਕੱਕੜ, ਸਬ ਇੰਸਪੈਕਟਰ ਭਜੀ ਨੰਗਲ, ਸਾਬਕਾ ਸਰਪੰਚ ਜਗਸੀਰ ਸਿੰਘ ਲੁਹਾਰਾ, ਬਲਵਿੰਦਰ ਸਿੰਘ ਸਮਰਾ,ਬਲਵੀਰ ਸਿੰਘ ਅਰੋੜਾ, ਸਰਪੰਚ ਸੁਖਵੀਰ ਸਿੰਘ ਰਾਊਕੇ, ਨੰਬਰਦਾਰ ਮਨਜੀਤ ਸਿੰਘ ਰਾਊਕੇ, ਹਰਿੰਦਰਪਾਲ ਸਿੰਘ ਭੋਲਾ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਬੇਅੰਤ ਸਿੰਘ ਮੀਨੀਆ, ਮਨਪੀ੍ਰਤ ਸਿੰਘ ਜੈਦ, ਅਕਾਸ਼ਦੀਪ ਸਿੰਘ ਲਾਲੀ, ਚੇਅਰਮੈਨ ਲਖਵੀਰ ਸਿੰਘ ਦੌਧਰ, ਚੇਅਰਮੈਨ ਹਰਨੇਕ ਸਿੰਘ ਰਾਮੂੰਵਾਲਾ, ਠੇਕੇਦਾਰ ਜਗਰੂਪ ਸਿੰਘ ਰਾਣਾ,ਠੇਕੇਦਾਰ ਗੁਰਮੀਤ ਸਿੰਘ ਗੀਤਾ,ਚੇਅਰਮੈਨ ਸਤਵਿੰਦਰ ਸਿੰਘ ਕਾਕਾ ਜਗਰਾਉ, ਐਸਡੀਓ ਬਿੰਦਰ ਸਿੰਘ ਪੱਤੋਂ ਹੀਰਾ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਕੁੱਸਾ,ਪ੍ਰਧਾਨ ਭੋਲਾ ਸਿੰਘ ਬੁੱਟਰ, ਸਰਪੰਚ ਜਸਵੀਰ ਸਿੰਘ ਬੁਰਜ਼ ਹਮੀਰਾ, ਲਾਲ ਸਿੰਘ ਰਣਸੀਂਹ ਖ਼ੁਰਦ, ਕਾਕਾ ਸਿੰਘ ਸਰਪੰਚ ਮੀਨੀਆਂ, ਸਰਪੰਚ ਅਜੀਤਪਾਲ ਸਿੰਘ ਰਣੀਆਂ ,ਯਾਦਵਿੰਦਰ ਸਿੰਘ ਮਧੇਕੇ,ਸਰਪੰਚ ਇਕਬਾਲ ਸਿੰਘ ਝੰਡੇਆਣਾ, ਕੁਲਵਿੰਦਰ ਸਿੰਘ ਸਰਪੰਚ ਸਮਾਧ ਭਾਈ,ਜਗਜੀਤ ਸਿੰਘ ਲੋਪੋਂ, ਪਿ੍ਰੰਸੀਪਲ ਪ੍ਰੀਤਮ ਸਿੰਘ , ਰਵੀ ਲੋਪੋਂ,ਅਮਰਜੀਤ ਸਿੰਘ ਨੰਗਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਪੰਚ ਸਰਪੰਚ ਹਾਜ਼ਰ ਸਨ।

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ