ਸਾਬਕਾ ਮੰਤਰੀ ਬੂਟਾ ਸਿੰਘ ਦਾ ਦੇਹਾਂਤ, ਮੋਗਾ ਜ਼ਿਲ੍ਹੇ ਦੇ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਕੀਤਾ ਦੁੱਖ ਦਾ ਇਜ਼ਹਾਰ

Tags: 

ਮੋਗਾ,2 ਜਨਵਰੀ (ਜਸ਼ਨ): ਸਮੁੱਚੇ ਦੇਸ਼ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸਾਬਕਾ ਕੇਂਦਰ ਮੰਤਰੀ ਬੂਟਾ ਸਿੰਘ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਦਰਸ਼ਨ ਬਰਾੜ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ਼੍ਰੀ ਵਿਨੋਦ ਬਾਂਸਲ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਸੀਰਾ ਚਕਰ ,ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ,  ਵਿਜੇ ਧੀਰ ਚੇਅਰਮੈਨ, ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਮੈਂਬਰ ਵੋਮੈਨ ਕਮਿਸ਼ਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਤਖਤੂਪੁਰਾ, ਕੁਲਬੀਰ ਸਿੰਘ ਲੌਂਗੀਵਿੰਡ ਡਾਇਰੈਕਟਰ ਲੈਂਡਮਾਰਗੇਜ ਬੈਂਕ, ਹਰੀ ਸਿੰਘ ਖਾਈ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਬਾਘਾਪੁਰਾਣਾ ,ਬਿੱਟੂ ਮਿੱਤਲ, ਜਗਸੀਰ ਗਰਗ ਮੀਤ ਪ੍ਰਧਾਨ, ਚੇਅਰਮੈਨ ਜਸਵਿੰਦਰ ਕੁੱਸਾ,ਹਰਨੇਕ ਸਿੰਘ ਰਾਮੂੰਵਾਲਾ ਵਾਈਸ ਚੇਅਰਮੈਨ, ਰਮੇਸ਼ ਕੁੱਕੂ ਦਾਲਾਂ ਵਾਲੇ, ਸਾਬਕਾ ਚੇਅਰਮੈਨ ਗੋਗਾ ਸੰਗਲਾ, ਗੁਰਸੇਵਕ ਸਿੰਘ ਚੀਮਾ,ਡਾ: ਤਾਰਾ ਸੰਧੂ, ਸੇਵਕ ਸਿੰਘ ਸੈਦੋਕੇ ਵਾਈਸ ਚੇਅਰਮੈਨ, ਸਰਪੰਚ ਬਿੰਦਰ ਘਲੋਟੀ,ਸਰਪੰਚ ਜਸਮੱਤ ਸਿੰਘ ਮੱਤਾ, ਸਰਵਜੀਤ ਸਿੰਘ ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜਤੀਆਂ ਐਸੋਸੀਏਸ਼ਨ, ਪੀ ਏ ਅਵਤਾਰ ਸਿੰਘ, ਪੀ ਏ ਸੋਹਣਾ ਖੇਲ੍ਹਾ,ਪੀ ਏ ਬਹਾਦਰ ਬੱਲੀ, ਸੁਮਿੱਤ ਕੁਮਾਰ ਬਿੱਟੂ ਮਲਹੋਤਰਾ ਐੱਮ ਸੀ,ਪ੍ਰਕਾਸ਼ ਰਾਜਪੂਤ, ਪ੍ਰਭਜੀਤ ਸਿੰਘ ਕਾਲਾ ਮੀਤ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਰੁਪਿੰਦਰ ਦੀਨਾ ਪੀ ਏ , ਰਾਕੇਸ਼ ਕੁਮਾਰ ਕਿੱਟਾ ਸਾਬਕਾ ਸਰਪੰਚ, ਜੁਗਰਾਜ ਸਿੰਘ ਜੱਗਾ ਰੌਲੀ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ ,ਪ੍ਰਵੀਨ ਪੀਨਾ ਸਾਬਕਾ ਕੌਂਸਲਰ, ਜਤਿੰਦਰ ਅਰੋੜਾ, ਗੁਰਮਿੰਦਰਜੀਤ ਸਿੰਘ ਬਬਲੂ ਸਾਬਕਾ ਕੌਂਸਲਰ, ਵਿਜੇ ਭੂਸ਼ਣ ਟੀਟੂ ਸਾਬਕਾ ਕੌਂਸਲਰ,ਧੀਰਜ ਸ਼ਰਮਾ ਧੀਰਾ, ਕੁਲਦੀਪ ਸਿੰਘ ਬੱਸੀਆਂ, ਪ੍ਰਵੀਨ ਮੱਕੜ, ਬਲਵੰਤ ਰਾਏ ਪੰਮਾ, ਭਾਨੂੰ ਪ੍ਰਤਾਪ, ਦੀਪਕ ਭੱਲਾ,ਵਿਜੇ ਖੁਰਾਣਾ, ਨਰਿੰਦਰ ਬਾਲੀ,ਸੁਨੀਲ ਜੋਇਲ ਭੋਲਾ, ਐਡਵੋਕੇਟ ਅਜੀਤ ਵਰਮਾ, ਸੁਮਨ ਕੌਸ਼ਿਕ, ਨਿਰਮਲ ਮੀਨੀਆ, ਸੁਖਵਿੰਦਰ ਸਿੰਘ ਆਜ਼ਾਦ , ਜਗਚਾਨਣ ਸਿੰਘ ਜੱਗੀ, ਵਿਕਰਮ ਸਿੰਘ ਪੱਤੋ ਇੰਚਾਰਜ ਮੋਗਾ ਕਾਂਗਰਸ, ਸੰਜੀਵ ਅਰੋੜਾ, ਤੀਰਥ ਪ੍ਰਧਾਨ, ਛਿੰਦਾ ਬਰਾੜ, ਵਿੱਕੀ ਸਰਪੰਚ,ਵਿਨੀਤ ਚੋਪੜਾ,ਸਾਹਿਲ ਅਰੋੜਾ, ਗੁੱਲੂ ਆਹਲੂਵਾਲੀਆ,ਹਿੰਮਤ ਸਿੰਘ ਜੱਬਲ , ਅਮਰਜੀਤ ਸਿੰਘ, ਲੱਖਾ ਦੁੱਨੇਕੇ, ਗੁਰਪ੍ਰੀਤ ਸਿੰਘ ਸੱਚਦੇਵਾ, ਸੀਰਾ ਲੰਢੇਕੇ ਨੇ ਆਖਿਆ ਕਿ ਸ. ਬੂਟਾ ਸਿੰਘ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ, ਪਾਰਟੀ ਅਤੇ ਸਮੁੱਚੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।