ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਹਰਵਿੰਦਰ ਸਿੰਘ ਪੱਪੂ ਸੈਕਟਰੀ ਮਾਰਕੀਟ ਕਮੇਟੀ ਧਰਮਕੋਟ ਨੂੰ ਸਦਮਾ, ਪਿਤਾ ਦੀ ਮੌਤ

Tags: 

ਮੋਗਾ, 24 ਦਸੰਬਰ (ਜਸ਼ਨ):  ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ  ਸਿੰਘ ਬੰਟੀ ਅਤੇ ਹਰਵਿੰਦਰ ਸਿੰਘ ਪੱਪੂ ਸੈਕਟਰੀ ਮਾਰਕੀਟ ਕਮੇਟੀ ਧਰਮਕੋਟ ਨੂੰ ਉਸ ਵਕਤ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਸ੍ਰ. ਤੀਰਥ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਧਰਮਕੋਟ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਧਰਮਕੋਟ ਵਿਖੇ ਕੀਤਾ ਗਿਆ।

ਇਸ ਮੌਕੇ ਹਜ਼ਾਰਾਂ ਸੇਜਲ  ਅੱਖਾਂ ਵੱਲੋਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹਰਵਿੰਦਰ ਸਿੰਘ ਪੱਪੂ ਅਤੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਵੱਲੋਂ ਦਿੱਤੀ ਗਈ। ਇਸ ਦੁੱਖਦਾਈ ਘੜੀ ’ਚ ਪਰਿਵਾਰ ਨਾਲ ਸੁਖਜੀਤ ਸਿੰਘ ਲੋਹਗੜ੍ਹ ਹਲਕਾ ਵਿਧਾਇਕ ਧਰਮਕੋਟ,ਕੁਲਬੀਰ ਸਿੰਘ ਲੋਗੀਵਿੰਡ ਚੇਅਰਮੈਨ ਪੀ. ਏ. ਡੀ. ਬੀ, ਜਲਯੋਧਨ ਸਿੰਘ ਜੋਧਾ ਬਰਾੜ , ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲਾ ਪ੍ਰੀਸਦ ਮੋਗਾ,ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ,ਸੰਜੀਵ ਕੋਚਰ ,ਡਾ. ਨਰਿੰਦਰ ਸਿੰਘ ਧਾਲੀਵਾਲ ਐਸ.ਡੀ. ਧਰਮਕੋਟ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ, ਬਾਬਾ ਮੰਗਾ ਸਿੰਘ ਜੀ ਹਜੂਰ ਸਾਹਿਬ ਵਾਲੇ, ਬਾਬਾ ਅਮਰਜੀਤ ਸਿੰਘ ਨਾਨਕਸਰ ਵਾਲੇ, ਮਹੰਤ ਸਵਿਰਾਉ ਸਿੰਘ ਧਰਮਕੋਟ, ਅਮਨਪ੍ਰੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ਧਰਮਕੋਟ, ਸੁਬੇਗ ਸਿੰਘ ਡੀ.ਐਸ.ਪੀ ਧਰਮਕੋਟ, ਗੁਰਜਿੰਦਰ ਸਿੰਘ ਸੇਖੋਂ ਥਾਣਾ ਮੁਖੀ ਧਰਮਕੋਟ, ਕਿੱਕਰ ਸਿੰਘ ਇੰਚਾਰਜ ਸੀ.ਆਈ. ਏ ਸਟਾਫ ਧਰਮਕੋਟ, ਮਨਜੋਤ ਸਿੰਘ ਸੋਢੀ ਬੀ.ਡੀ.ਪੀ.ਓ ਕੋਟ ਈਸੇ ਖਾਂ,  ਦਵਿੰਦਰ ਸਿੰਘ ਤੂਰ ਕਾਰਜਸਾਧਕ ਅਫਸਰ ਧਰਮਕੋਟ, ਰਾਜਵੰਤ ਸਿੰਘ ਵਾਲੀਆ ਪੰਜਾਬ ਆਗੂ ਇੰਸਪੈਕਟਰ ਐਸੋਸੀਏਸਨ, ਮਨਦੀਪ ਸਿੰਘ ਮਾਨ ਤਹਿਸੀਲਦਾਰ ਧਰਮਕੋਟ, ਮਨਜਿੰਦਰ ਸਿੰਘ ਨਾਇਬ ਤਹਿਸੀਲਦਾਰ ,ਨਿਸਾਂਤ ਨੌਹਰੀਆਂ ਪ੍ਰਧਾਨ ਸੈਲਰ ਐਸੋਸੀਏਸਨ ਧਰਮਕੋਟ, ਸੋਨੂੰ ਠੇਕੇਦਾਰ ਧਰਮਕੋਟ, ਦਲਜੀਤ ਸਿੰਘ ਏ. ਐਫ. ਐਸ. ਉ, ਸੰਦੀਪ ਸਿੰਘ ਸੰਧੂ ਕਾਂਗਰਸੀ ਆਗੂ, ਜਸਵੰਤ ਸਿੰਘ ਮੱਤਾ ਸਰਪੰਚ, ਹਰਪ੍ਰੀਤ ਸਿੰਘ ਸੇਰੇ ਵਾਲਾ ਸਰਪੰਚ, ਅਵਤਾਰ ਸਿੰਘ ਪੀ.ਏ, ਸੋਹਣ ਸਿੰਘ ਖੇਲਾ ਪੀਏ , ਬਲਜੀਤ ਕੌਰ ਚਾਹਲ ਚੇਅਰਪਰਸਨ ਬਲਾਕ ਸੰਮਤੀ ਕੋਟ ਈਸੇ ਖਾਂ, ਚੇਅਰਮੈਨ ਪਿ੍ਰਤਪਾਲ ਸਿੰਘ ਚੀਮਾ ਸੀਨੀਅਰ ਕਾਂਗਰਸੀ ਆਗੂ, ਸੁਧੀਰ ਕੁਮਾਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਸਤੀਸ ਕੁਮਾਰੀ ਸੀ.ਡੀ.ਪੀ.ਓ ਧਰਮਕੋਟ, ਸਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਬਲਤੇਜ ਸਿੰਘ ਗਿੱਲ ਚੇਅਰਮੈਨ ਮਾਰਕਿਟ ਸੁਸਾਇਟੀ, ਜਰਨੈਲ ਸਿੰਘ ਖੰਭਾ ਚੇਅਰਮੈਨ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ, ਅਮਨਦੀਪ ਸਿੰਘ ਗਿੱਲ , ਰਜਿੰਦਰ ਸਿੰਘ ਭੰਬਾ ਵਾਇਸ ਚੇਅਰਮੈਨ, ਦੀਪ ਕੌਰ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ, ਹੈਡਮਾਸਟਰ ਗੁਰਪ੍ਰੀਤਪਾਲ ਸਿੰਘ ,ਮਨਜੀਤ ਸਿੰਘ ਸਭਰਾ, ਸੁਖਦੇਵ ਸਿੰਘ ਸੇਰਾ, ਨਿਰਮਲ ਸਿੰਘ ਸਿੱਧੂ,  ਸਚਿਨ ਟੰਡਨ, ਚਮਕੌਰ ਸਿੰਘ ,ਸੁਖਬੀਰ ਸਿੰਘ ਸੁੱਖਾ, ਅਮਰਜੀਤ ਸਿੰਘ ਬੀਰਾ, ਕਿਸਨ ਹਾਂਸ ਕੌਂਸਲਰ ਧਰਮਕੋਟ, ਡਾ. ਰਣਜੋਧ ਸਿੰਘ ਸਰਾਂ, ਦਵਿੰਦਰ ਚਾਵਲਾ ਪ੍ਰਧਾਨ ਵਪਾਰ ਮੰਡਲ ਧਰਮਕੋਟ,  ਅਮਰਜੀਤ ਸਿੰਘ ਬਿੱਟੂ ਕਪੂਰਥਲਾ ਕਾਂਗਰਸ ਪ੍ਰਧਾਨ, ਸਾਜਨ ਛਾਬੜਾ ਪ੍ਰਧਾਨ ਯੂਥ ਕਾਂਗਰਸ ਧਰਮਕੋਟ, ਸੇਵਕ ਸਿੰਘ ਚਾਹਲ ਮੀਤ ਪ੍ਰਧਾਨ ਯੂਥ ਕਾਂਗਰਸ, ਸੁਖਜਿੰਦਰ ਸਿੰਘ ਸੋਨੂੰ ਕਲਰਕ, ਬੂਟਾ ਲੋਟਾ ਨੰਬਰਦਾਰ, ਰਵੀ ਕੁਮਾਰ ਅਕਾਊਂਟੈਂਟ, ਰਾਕੇਸ ਲੋਟਾ, ਸੰਟੀ ਲੁਧਿਆਣਾ, ਭੀਮ ਸੈਨ ਠੇਕੇਦਾਰ, ਆਤਮਜੋਤ ਸਿੰਘ ਠੇਕੇਦਾਰ ਲੁਧਿਆਣਾ, ਮਿਹਰ ਸਿੰਘ ਰਾਏ, ਚਰਨਜੀਤ ਸਿੰਘ ਲੋਹਗੜ੍ਹ, ਮੰਗਤ ਰਾਮ ਗੋਇਲ ਕਰਿਆਨਾ ਐਸੋਸੀਏਸਨ ਆਗੂ, ਦਰਸਨ ਲਾਲ ਅਹੂਜਾ, ਬਲਵਿੰਦਰ ਸਿੰਘ ਸਮਰਾ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ,  ਗੁਰਬਖਸ ਸਿੰਘ ਕੁੱਕੂ ਕਮਾਲਕੇ, ਜੱਜ ਸਿੰਘ ਮੌਜਗੜ੍ਹ ,ਇਕਬਾਲ ਸਿੰਘ ਰਾਮਗੜ੍ਹ, ਗੁਰਨਿਸਾਨ ਸਿੰਘ ਕੈਲਾ, ਰੁਪਿੰਦਰ ਸਿੰਘ ਧਾਲੀਵਾਲ,  ਰਾਜ ਬਲਵੀਰ ਸਿੰਘ ਕਮਾਲਕੇ, ਅਮਰਜੀਤ ਸਿੰਘ ਠੂਠਗੜ, ਅਸੋਕ ਸਰਮਾ ਪ੍ਰਧਾਨ ਬ੍ਰਾਹਮਣ ਸਭਾ ਧਰਮਕੋਟ, ਹਨੀ ਵਰਮਾ, ਗੁਰਤਾਰ ਸਿੰਘ ਕਮਾਲਪੁਰ, ਹਰਿਤ ਨਵੋਦਿਆ, ਡਾ. ਜਗਦੀਸ ਸਿੰਘ ਸੰਧੂ, ਹੈਪੀ ਫਰਵਾਹਾ, ਧੀਰਜ ਗਰੋਵਰ ,ਸੂਰਯ ਮੋਹਣ ਸਾਸਤਰੀ, ਰਮਨ ਜਿੰਦਲ ਸੈਲਰ ਯੂਨੀਅਨ ਆਗੂ, ਤਰਲੋਚਨ ਸਿੰਘ, ਹਰਮਿੰਦਰ ਸਿੰਘ ਬਾਜੇਕੇ, ਗੋਪਾਲ ਕਿ੍ਰਸਨ ਪਾਲੀ, ਅਸੋਕ ਕੁਮਾਰ ਖੁਲਰ,ਰਾਜਾ ਬਤਰਾ ਆੜ੍ਹਤੀ ਆਗੂ, ਗੁਰਮੀਤ ਸਿੰਘ ਭਾਈ ,ਦੀਪ ਮਦਾਨ, ਸੁਖਦੇਵ ਸਿੰਘ ਸੇਰਾ ਭਾਈ ਘਨਈਆ ਸੇਵਕ ਜੱਥਾ, ਗਿਆਨੀ ਗੁਰਦੀਪ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਜੋਨੀ ਨੋਹਰੀਆ, ਜੋਨੀ ਗੋਇਲ ਟੀ.ਐਲ.ਜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਧਾਨ ਬੰਟੀ ਨਾਲ ਦੁੱਖ ਪ੍ਰਗਟਾਇਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ