ਸਰਪੰਚ ਬਿੰਦਰ ਘਲੋਟੀ ਨੂੰ ਸਦਮਾ,ਮਾਤਾ ਦੀ ਮੌਤ,ਵਿਧਾਇਕ ਕਾਕਾ ਲੋਹਗੜ੍ਹ ਅਤੇ ਸੰਗਤਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Tags: 

ਮੋਗਾ,30 ਨਵੰਬਰ (ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਘਲੋਟੀ ਦੇ ਸਰਪੰਚ ਦਵਿੰਦਰ ਸਿੰਘ ਬਿੰਦਰ ਦੇ ਮਾਤਾ ਸ਼ਮਿੰਦਰ ਕੌਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਨੇ, ਉਨ੍ਹਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਅੱਜ ਪਿੰਡ ਘਲੋਟੀ ਦੇ ਸ਼ਮਸ਼ਾਨਘਾਟ ਵਿਖੇ 4 ਵਜੇ ਕਰ ਦਿੱਤਾ ਗਿਆ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਡਾਇਰੈਕਟਰ ਕੁਲਬੀਰ ਸਿੰਘ ਲੌਂਗੀਵਿੰਡ,ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ ਸੰਗਲਾ,ਸੋਹਣਾ ਖੇਲ੍ਹਾ ਪੀ ਏ,ਬਿੱਟੂ ਮਲਹੋਤਰਾ ਅਤੇ ਵੱਡੀ ਗਿਣਤੀ ਵਿਚ ਆਮ ਲੋਕ ਸ਼ਾਮਿਲ ਹੋਏ ।ਸਰਪੰਚ ਬਿੰਦਰ ਗਲੋਟੀ ਦੇ ਮਾਤਾ ਸ਼ਮਿੰਦਰ ਕੌਰ ਦੇ ਅਕਾਲ ਚਲਾਣੇ ਤੇ ਅਮਨਦੀਪ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ ਧਰਮਕੋਟ,  ਚੇਅਰਮੈਨ ਜਰਨੈਲ ਸਿੰਘ ਖੰਭੇ, ਚੇਅਰਮੈਨ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਚੇਅਰਮੈਨ ਕੁਲਬੀਰ ਸਿੰਘ ਲੌਂਗੀਵਿੰਡ, ਬਲਤੇਜ ਸਿੰਘ ਗਿੱਲ ਚੇਅਰਮੈਨ, ਨਿਸ਼ਾਂਤ ਨਹੌਰੀਆ ਪ੍ਰਧਾਨ ਸੈੈਲਰ ਐਸੋਸੀਏਸ਼ਨ, ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ, ਦਰਸ਼ਨ ਸਿੰਘ ਲਲਿਹਾਂਦੀ ਵਾਈਸ ਚੇਅਰਮੈਨ,   ਪ੍ਰਕਾਸ਼ ਰਾਜਪੂਤ , ਜਸਵਿੰਦਰ ਸਿੰਘ ਘਾਰੂ, ਸਰਪੰਚ ਇਕਬਾਲ ਸਿੰਘ ਰਾਮਗੜ, ਸਰਪੰਚ ਕਾਰਜ ਸਿੰਘ ਢੋਲੇਵਾਲਾ, ਕੌਂਸਲਰ ਬਿੱਟੂ ਮਲਹੋਤਰਾ,ਚੇਅਰਮੈਨ ਵਿਜੇ ਧੀਰ, ਅਵਤਾਰ ਸਿੰਘ ਪੀ.ਏ. ਵਿਧਾਇਕ ਲੋਹਗੜ, ਸੋਹਣਾ ਖੇਲਾ ਪੀ.ਏ. ਵਿਧਾਇਕ ਲੋਹਗੜ, ਨਿਰਮਲ ਸਿੰਘ ਸਿੱਧੂ, ਸੰਦੀਪ ਸਿੰਘ ਸੰਧੂ, ਮੇਹਰ ਸਿੰਘ ਰਾਏ, ਕੌਂਸਲਰ ਪਿੰਦਰ ਚਾਹਲ, ਜਗਰਾਜ ਸਿੰਘ ਕਾਦਰਵਾਲਾ ਬਲਾਕ ਸੰਮਤੀ ਮੈਂਬਰ, ਮੁਖਤਿਆਰ ਸਿੰਘ ਮੰਦਰ ਬਲਾਕ ਸੰਮਤੀ ਮੈਂਬਰ, ਕੌਂਸਲਰ ਸੁਖਬੀਰ ਸਿੰਘ ਸੁੱਖਾ, ਦਿਦਾਰ ਸਿੰਘ ਖਹਿਰਾ ਬਲਾਕ ਸੰਮਤੀ ਮੈਂਬਰ, ਸਰਪੰਚ ਸਰਵਪ੍ਰੀਤ ਸਿੰਘ ਚਾਂਬ, ਸਰਪੰਚ ਪਿ੍ਰਤਪਾਲ ਸਿੰਘ ਕਾਵਾਂ, ਦਰਸ਼ਨ ਸਿੰਘ ਨੰਬਰਦਾਰ ਫਿਰੋਜਵਾਲਾ,  ਮੁਖਤਿਆਰ ਸਿੰਘ ਰਾਜੂ ਸਰਪੰਚ ਫਿਰੋਜਵਾਲਾ, ਸਰਪੰਚ ਦਲਬੀਰ ਸਿੰਘ ਚੋਧਰੀਵਾਲਾ, ਸਰਪੰਚ ਪਿੱਪਲ ਸਿੰਘ ਨੂਰਪੁਰ ਹਕੀਮਾਂ, ਸਰਪੰਚ ਕਰਨੈਲ ਸਿੰਘ ਬੱਗੇ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਸਰਪੰਚ ਅਸ਼ੋਕ ਸਿੰਘ ਜੀਂਦੜਾ, ਬੇਅੰਤ ਸਿੰਘ ਬਿੱਟੂ ਸ਼ੈਦ ਮੁਹੰਮਦ, ਸਰਪੰਚ ਹਰਨੇਕ ਸਿੰਘ ਬਾਜੇਕੇ, ਗੁਰਜੰਟ ਸਿੰਘ ਜੰਟਾ, ਸਰਪੰਚ ਗੁਰਨਿਸ਼ਾਨ ਸਿੰਘ ਕੈਲਾ, ਸੁਖਦੇਵ ਸਿੰਘ ਸ਼ੇਰਾ, ਲਖਵਿੰਦਰ ਸਿੰਘ ਰੋਸ਼ਨਵਾਲਾ, ਗੁਰਜੰਟ ਸਿੰਘ ਜਰਮਨੀ, ਸੁਰਜੀਤ ਸਿੰਘ, ਨਛੱਤਰ ਸਿੰਘ ਤੋਂ ਇਲਾਵਾ ਹੋਰ ਪੰਚ, ਸਰਪੰਚ ਅਤੇ ਇਲਾਕੇ ਦੇ ਮੋਹਤਬਰਾਂ ਨੇ ਸਰਪੰਚ ਬਿੰਦਰ ਗਲੋਟੀ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ