ਵਿਜੇ ਬਾਂਸਲ ਦੀ ਮਾਤਾ ਸੋਮਾ ਦੇਵੀ ਦੀ ਮੋਤ ਤੇ ਆਗੂਆਂ ਨੇ ਕੀਤਾ ਦੁੱਖ ਪ੍ਰਗਟ

Tags: 

ਬਾਘਾ ਪੁਰਾਣਾ, 24 ਫਰਵਰੀ (ਜਸ਼ਨ):   ਅਗਰਵਾਲ ਸਭਾ ਦੇ ਪਧਾਨ ਵਿਜੇ ਬਾਂਸਲ, ਕਮਲ ਬਾਂਸਲ, ਅਸ਼ਵਨੀ ਬਾਂਸਲ, ਪ੍ਰਦੀਪ ਬਾਂਸਲ ਪੈਟੀ ਦੀ ਮਾਤਾ ਸ਼੍ਰੀਮਤੀ ਸੋਮਾ ਦੇਵੀ ਬਾਂਸਲ ਦਾ ਦੇਹਾਂਤ ਹੋ ਗਿਆ । ਇਸ ਦੁੱਖ ਦੀ ਘੜੀ ਵਿੱਚ ਸ਼ਖਸ਼ੀਅਤਾ ,ਸਬੰਧੀਆਂ ,ਰਿਸ਼ਤੇਦਾਰਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਪ੍ਰਗਟ ਕੀਤਾ । ਦੁੱਖ ਪ੍ਰਗਟ ਕਰਨ ਵਾਲਿਆ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਹਰਜੋਤ ਕਮਲ ਮੋਗਾ, ਸਾਬਕਾ ਮੰਤਰੀ ਮਾਲਤੀ ਥਾਪਰ ਮੋਗਾ, ਜਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ , ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ, ਨਗਰ ਕੋਸਲ ਦੀ ਪ੍ਰਧਾਨ ਅਨੂੰੂ ਮਿੱਤਲ, ਮਾਰਕਿਟ ਕਮੇਟੀ ਦੇ ਚੈਅਰਮੈਨ ਜਗਸੀਰ ਸਿੰਘ ਕਾਲੇਕੇ, ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਜੱਥੇਦਾਰ ਤੀਰਥ ਸਿੰਘ ਮਾਹਲਾ,  ਸਾਬਕਾ ਪ੍ਰਧਾਨ ਬਾਲ ਿਸ਼ਨ ਬਾਲੀ, ਕੇਵਲ ਿਸ਼ਨ ਗਰਗ, ਸੁਖਨੰਦਨ ਅਗਰਵਾਲ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬੰਸੀ, ਜਿਲਾ ਪ੍ਰਧਾਨ ਰਮਨ ਮਿੱਤਲ ਰਿੰਪੀ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ, ਓੁਪ ਚੇਅਰਮੈਨ ਸ਼ੁਭਾਸ਼ ਗੋਇਲ, ਗੁਰਬਚਨ ਸਿੰਘ ਬਰਾੜ ਸਾਬਕਾ ਚੇਅਰਮੈਨ , ਪਵਨ ਢੰਡ, ਅਮਰਜੀਤ ਸਿੰਘ ਮਾਣੂੰਕੇ ਚੇਅਰਮੈਨ, ਪਵਨ ਗੋਇਲ , ਜੋਧਾ ਬਰਾੜ, ਸੰਤਰਾਮ ਭੰਡਾਰੀ, ਰਾਕੇਸ਼ ਤੋਤਾ, ਬਲਵਿੰਦਰ ਗਰਗ, ਿਸ਼ਨ ਗਰਗ, ਕੇਵਲ ਿਸ਼ਨ ਬਾਂਸਲ, ਵਿਜੇ ਸ਼ਰਮਾ, ਨੰਦ ਸਿੰਘ ਬਰਾੜ, ਬਿੱਟੂ ਮਿੱਤਲ, ਤਰੁਣ ਮਿੱਤਲ, ਗਿਆਨ ਮਿੱਤਲ, ਅਜੇ ਕਾਂਸਲ ਮੋਗਾ, ਜਗਸੀਰ ਗਰਗ, ਭੋਲਾ ਬਰਾੜ, ਸੁਖਜਿੰਦਰ ਸਿੰਘ ਸੁੱਖਾ ਲਧਾਈਕੇ, ਸੁਖਦਰਸ਼ਨ ਸਿੰਗਲਾ, ਰਾਮਪਾਲ ਸਿੰਗਲਾ, ਰਾਕੇਸ਼ ਕਟਾਰੀਆ, ਮਨੋਹਰ ਲਾਲ ਗੋਇਲ, ਵਿਜੇ ਗੁਪਤਾ, ਯੋਗੇਸ਼ ਯੋਗੀ, ਰਵੀਤਾ ਸ਼ਾਹੀ, ਸੁਭਾਸ਼ ਸੋਮਾ, ਰਘੂਭੂਸ਼ਨ ਗੋਇਲ, ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ, ਸੁਨੀਲ ਮਿੱਤਲ, ਰੋਸ਼ਨ ਲਾਲ ਰੋਸ਼ੀ, ਮਿਲਨ ਗਰਗ, ਪਿ੍ਰੰਸੀਪਲ ਸੁਰਜੀਤ ਕੋਰ ਬਰਾੜ ਜੈਨ ਸਕੂਲ, ਬਿਪਨ ਜੈਨ ਲੁਧਿਆਣਾ, ਭੂਸ਼ਲ ਮਿੱਤਲ, ਭੂਸ਼ਲ ਗੋਇਲ ਪਟਵਾਰੀ, ਪਵਨ ਗੁਪਤਾ, ਹੇਮਰਾਜ ਬਾਂਸਲ, ਰਮਨ ਗੁਪਤਾ, ਵਿਜੇ ਬੰਟੀ ਜਿੰਦਲ, ਪਿਆਰੇ ਲਾਲ ਗੋਇਲ, ਪਿ੍ਰੰਸੀਪਲ ਗੁਰਦੇਵ ਸਿੰਘ, ਤਰਸੇਮ ਗਰਗ ਲਾਰੈਸ ਸਕੂਲ, ਨਰ ਸਿੰਘ ਬਰਾੜ ਐਡਵੋਕੇਟ, ਨਵਦੀਪ ਬਰਾੜ ਹਾਰਵਰਡ ਸਕੂਲ, ਕਮਲ ਕਿਸ਼ੋਰ ਗਰਗ, ਸੰਦੀਪ ਠੰਡੂ, ਜਿੰਦਰ ਗੋਇਲ, ਬਲਤੇਜ ਸਿੰਘ ਲੰਗੇਆਨਾ, ਜਗਸੀਰ ਸਿੰਘ ਲੰਗੇਆਨਾ, ਸੰਜੀਵ ਮਿੱਤਲ ਆੜਤੀ,  ਨੰਦ ਪਾਲ ਗਰਗ, ਜੁਗਨੀ ਗਰਗ ਆੜਤੀ, ਰਾਮ ਨਿਵਾਸ ਬਾਂਸਲ, ਸੰਜੀਵ ਬਿੱਟੂ ਰੋਡੇ, ਸੁਖਦੀਪ ਰੋਡੇ, ਟਿੰਕੂ ਕਟਾਰੀਆ, ਸੁਰਿੰਦਰ ਬਾਂਸਲ ਡੀ.ਐਮ, ਵਰਿੰਦਰ ਬਾਂਸਲ ਡੀ.ਐਮ, ਰਾਕੇਸ਼ ਗਰਗ ਐਸ.ਡੀ.ਓ ਅਤੇ ਹੋਰ ਸ਼ਾਮਲ ਸਨ।