ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਮਾਤਾ ਦੇ ਅਕਾਲ ਚਲਾਣੇ ਤੇ ਵੱਖ ਵੱਖ ਆਗੂਆਂ ਨੇ ਕੀਤਾ ਹਮਦਰਦੀ ਦਾ ਇਜ਼ਹਾਰ

Tags: 

ਨਿਹਾਲ ਸਿੰਘ ਵਾਲਾ,10 ਫਰਵਰੀ (ਜਸ਼ਨ): ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਸਤਿਕਾਰਯੋਗ ਮਾਤਾ ਸਵਿੰਦਰ ਕੌਰ ਦੇ ਅਕਾਲ ਚਲਾਣੇ ਤੇ ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ । ਬੀਬੀ ਭਾਗੀਕੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਵਾਲਿਆਂ ‘ਚ ਜਸਵਿੰਦਰ ਸਿੰਘ ਕੁੱਸਾ, ਸਰਪੰਚ ਲਖਵੀਰ ਸਿੰਘ ਦੌਧਰ,ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ, ਚੈਅਰਮੈਨ ਹਰਨੇਕ ਸਿੰਘ ਰਾਮੂੰਵਾਲਾ,ਚੈਅਰਮੈਨ ਪਰਮਜੀਤ ਕੌਰ ਰਣਸੀਹ ਖੁਰਦ,ਪ੍ਰਧਾਨ ਸੇਵਕ ਸਿੰਘ ਸੈਦੋਕੇ, ਪ੍ਰਧਾਨ ਮੇਜਰ ਸਿੰਘ ਸੇਖੋ,ਚੈਅਰਮੈਨ ਸਤਿੰਦਰ ਸਿੰਘ ਬਬਲਾ,ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ,ਸਰਪੰਚ ਦਵਿੰਦਰ ਜਿੰਘ ਧੂਰਕੋਟ ,ਸਰਪੰਚ ਹਰਮੇਲ ਕੌਰ ਰਾਮੂਵਾਲਾ ਹਰਚੌਕਾ, ਸਰਪੰਚ ਕੁਲਦੀਪ ਕੌਰ ਡਾਲਾ,ਸਰਪੰਚ ਦਰਸਨ ਸਿੰਘ ਬੁੱਟਰ,ਅਕਾਸਦੀਪ ਲਾਲੀ ਬੁੱਟਰ ਜਿਲਾ ਪ੍ਰੀਸਦ ਮੈਬਰ,ਜਗਜੀਤ ਸਿੰਘ ਦੌਧਰ,ਸਰਪੰਚ ਗੁਰਤੇਜ ਸਿੰਘ ਬਾਰੇਵਾਲਾ,ਸਰਪੰਚ ਜਸਪਾਲ ਸਿੰਘ ਦੀਦਾਰੇਵਾਲਾ,ਸਰਪੰਚ ਅਮਰਜੀਤ ਸਿੰਘ ਪੱਤੋ,ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ,ਯਾਦਵਿੰਦਰ ਮਧੇਕੇ ਮੈਬਰ ਬਲਾਕ ਸੰਮਤੀ,ਪਰਦੀਪ ਸਿੰਘ ਖਾਈ,ਗੁਰਮੇਲ ਸਿੰਘ ਖਾਈ ਜ਼ਿਲਾ ਪ੍ਰੀਸਦ ਮੈਬਰ ,ਸਰਪੰਚ ਜਸਵੀਰ ਸਿੰਘ ਮੀਨੀਆ,ਸਰਪੰਚ ਜਰਨੈਲ ਜਿੰਘ ਰਾਊਕੇ ਕਲਾ,ਬੂਟਾ ਸਿੰਘ ਰਣੀਆ, ਸਰਪੰਚ ਜਸਵੀਰ ਸਿੰਘ ਢੁੱਡੀਕੇ,ਸਰਪੰਚ ਸ਼ਮਸ਼ੇਰ ਖਾਂ ਬੁਰਜ ਦੁੱਨਾ,ਸਰਪੰਚ ਰਾਮ ਸਿੰਘ ਮਾਣੂੰਕੇ,ਸਰਪੰਚ ਭੋਲਾ ਸਿੰਘ ਮਾਣੂਕੇ,ਨੰਬਰਦਾਰ ਮਨਜੀਤ ਸਿੰਘ ਰੌਤਾ, ਜਨਕ ਰਾਜ ਰੌਤਾ ਮੈਬਰ ਬਲਾਕ ਸੰਮਤੀ,ਲੱਡੂ ਰੌਤਾ,ਸਰਪੰਚ ਅਜਮੇਰ ਸਿੰਘ ਕਿਸਨਗੜ,ਸਰਪੰਚ ਜਸਕਰਨ ਸਿੰਘ ਮਾਛੀਕੇ,ਸਰਪੰਚ ਕੰਚਨ ਕੌਰ ਰਾਮੂਵਾਲਾ ਨਵਾ,ਗੁਰਸੇਵਕ ਸਿੰਘ ਜਵਾਹਰ ਸਿੰਘ ਵਾਲਾ,ਸੈਕਟਰੀ ਜਸਪਾਲ ਸਿੰਘ ਰਣਸੀਹ ਕਲਾਂ, ਵਕੀਲ ਸਿੰਘ ਮੈਬਰ ਬਲਾਕ ਸੰਮਤੀ ,ਪ੍ਰਧਾਨ ਇੰਦਰਜੀਤ ਜੌਲੀ, ਚੈਅਰਮੈਨ ਭਜਨ ਸਿੰਘ ਜੈਦ, ਚੈਅਰਮੈਨ ਪਰਮਜੀਤ ਸਿੰਘ ਨੰਗਲ ,ਪ੍ਰਧਾਨ ਕਾਲੂ ਰਾਮ ,ਪਧਾਨ ਰੂਪ ਲਾਲ ਮਿੱਤਲ, ਪ੍ਰਧਾਨ ਹਰਨੇਕ ਸਿੰਘ ਬਰਾੜਦਾਰਾ ਸਿੰਘ ਭਾਗੀਕੇ, ਸਰਪੰਚ ਰਣਜੀਤ ਸਿੰਘ ਭਾਗੀਕੇ, ਸਰਪੰਚ ਨਰਿੰਦਰ ਸਿੰਘ ਧੂਰਕੋਟ, ਪ੍ਰਧਾਨ ਜਗਮੋਹਨ ਸਿੰਘ ਕੋਕਰੀ ਕਲਾਂ, ਵਜੀਰ ਸਿੰਘ ਪੁਰਾਣੇਵਾਲਾ, ਸਰਪੰਚ ਰਵੀ ਸਰਮਾ ਤਖੱਣਵੱਧ, ਪ੍ਰਧਾਨ ਸੋਨੀ ਧੂਰਕੋਟ,ਮਹਿੰਦਰ ਸਿੰਘ ਮਾਨ ਰਾਮਾ,ਜੀਵਨ ਬੱਧਨੀ, ਰਵੀ ਸਰਮਾ, ਵਿਸਾਲ ਬੱਧਨੀ, ਰਾਮ ਸਿੰਘ ਬੱਧਨੀ, ਗੁਰਦੀਪ ਸਿੰਘ ਬੱਧਨੀ ਖੁਰਦ,ਬੂਟਾ ਸਿੰਘ ਬੌਡੇ, ਸਰਪੰਚ ਸਿੰਦਰਪਾਲ ਸਿੰਘ ਕੁੱਸਾ, ਬਲਜੀਤ ਸਿੰਘ ਲੁਹਾਰਾ,ਬੂਟਾ ਸਿੰਘ ਬਿਲਾਸਪੁਰ, ਅਵਤਾਰ ਸਿੰਘ ਬਿਲਾਸਪੁਰ ਅਤੇ ਤੇਜਿੰਦਰ ਬਿਲਾਸਪੁਰ ਤੋਂ ਇਲਾਵਾ ਅਹਿਮ ਆਗੂ ਸ਼ਾਮਲ ਨੇ।