News

ਮੋਗਾ, 20 ਅਪ੍ਰੈਲ (ਜਸ਼ਨ): ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮਦੀਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਮੋਗਾ ਹਲਕੇ ਦੇ ਪਿੰਡ ਦਾਰਾਪੁਰ ਵਿਖੇ ਡਾ. ਹਰਜੋਤ ਕਮਲ ਐਮ.ਐਲ.ਏ. ਮੋਗਾ ਦੀ ਅਗੁਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਰਵੀ ਗਰੇਵਾਲSECY PPCC, ਜਗਰੂਪ ਸਿੰਘ ਤਖਤੂਪੁਰਾ MEMBER ZILA PARISHAD, ਦਵਿੰਦਰ ਸਿੰਘ ਰਣੀਆਂ SEN CONG LEADER,BHOLA RANDIALA ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਇਸ...
ਫਿਰੋਜ਼ਪੁਰ, ਫਾਜਿਲਕਾ 20 ਅਪ੍ਰੈਲ (ਸੰਦੀਪ ਕੰਬੋਜ ਜਈਆ) : ਪਿਛਲੇ ਲੰਬੇ ਸਮੇਂ ਤੋਂ ਜਿਲ੍ਹਾ ਫਿਰੋਜ਼ਪੁਰ - ਫਾਜਿਲਕਾ ਵਿਚ ਗਰੀਬ ਜ਼ਰੂਰਤਮੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕਰ ਰਹੀ ਐਂਟੀ ਕੁਰੱਪਸ਼ਨ ਬਿਊਰੋ ਟੀਮ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਰਹੀ।ਬਿਉਰੋ ਦੇ ਸੂਬਾ ਚੇਅਰਮੈਨ ਰਾਜੂ ਖੇੜਾ ਦੀ ਅਗਵਾਈ ਵਿਚ ਵੱਖ - ਵੱਖ ਜਿਲਿਆ ਤੋ ਨੋਜਵਾਨ ਵਰਗ ਵੱਡੀ ਗਿਣਤੀ ਵਿਚ ਬਿਊਰੋ ਟੀਮ ਦਾ ਹਿੱਸਾ ਬਣਦਾ ਜਾ ਰਿਹਾ ਹੈ ਅਤੇ ਇਹ ਕਾਫਲਾ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ।ਅੱਜ...
ਮੋਗਾ,20 ਅਪਰੈਲ (ਜਸ਼ਨ): ਸਾਲ 2017-18 ਦੌਰਾਨ ਜ਼ਿਲੇ ਅੰਦਰ ਨਹਿਰਾਂ,ਰੇਲਵੇ ਲਾਈਨ ਆਦਿ ਤੋਂ 22 ਲਵਾਰਿਸ਼ ਮਿ੍ਰਤਕ ਦੇਹਾਂ ਦੀ ਆਤਮਿਕ ਸ਼ਾਂਤੀ ਲਈ ਸਮਾਜ ਸੇਵਾ ਸੋਸਾਇਟੀ ਵੱਲੋਂ ਸਹਿਜ ਪਾਠ ਆਰੰਭ ਕਰਵਾਏ ਗਏ ਹਨ ਜਿਨਾਂ ਦਾ ਭੋਗ 28 ਅਪ੍ਰੈਲ ਨੂੰ ਪਵੇਗਾ। ਸਮਾਜ ਸੇਵਾ ਸੋਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਾਲ 2017-18 ਦੌਰਾਨ ਜ਼ਿਲੇ ਦੇ ਵੱਖ ਵੱਖ ਥਾਂਵਾਂ ਜਿਵੇ ਨਹਿਰਾਂ, ਰੇਲਵੇ ਲਾਈਨਾਂ ਆਦਿ ਤੋਂ ਮਿਲੀਆਂ 22 ਲਵਾਰਿਸ਼ ਮਿ੍ਰਤਕ ਦੇਹਾਂ ਦੀ ਆਤਮਿਕ ਸ਼ਾਂਦੀ...
ਮੋਗਾ, 20 ਅਪਰੈਲ (ਜਸ਼ਨ) : ਸਥਾਨਕ ਚੌਂਕ ਜੋਗਿੰਦਰ ਸਿੰਘ ਨੇੜੇ ਬਣੀ ਪਾਣੀ ਵਾਲੀ ਮੋਟਰ ਦੇ ਨੇੜੇ ਸ਼ੁਕਰਵਾਰ ਨੂੰ ਸਵੇਰੇ ਪੁਲਿਸ ਵੱਲੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਵਾਸਤੇ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਸੀ ਪਰ ਪੁਲਿਸ ਨੂੰ ਸ਼ੁਕਰਵਾਰ ਦੀ ਸ਼ਾਮ ਨੂੰ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਬਾਰੇ ਪਤਾ ਚੱਲ ਚੁੱਕਾ ਸੀ। ਪੁਲਿਸ ਨੇ ਜਦੋਂ ਮਿ੍ਰਤਕ ਵਿਕਅਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ...
ਮੋਗਾ 20 ਅਪਰੈਲ (ਜਸ਼ਨ):ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਮੋਗਾ ਸ੍ਰੀ ਸੰਦੀਪ ਹੰਸ ਦੀ ਯੋਗ ਅਗਵਾਈ ਅਤੇ ਸਹਾਇਕ ਕਮਿਸ਼ਨਰ (ਜਨਰਲ) ਮੋਗਾ ਲਾਲ ਵਿਸਵਾਸ਼ ਬੈਂਸ ਦੀ ਪ੍ਰਧਾਨਗੀ ਹੇਠ ਦਿਵਿਆਂਗ ਵੋਟਰਾਂ ਲਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਸਥਾਨਕ ਮੀਟਿੰਗ ਹਾਲ ਵਿਖੇ ਲਗਾਇਆ ਗਿਆ, ਜਿਸ ਵਿੱਚ ਜ਼ਿਲੇ ਦੇ ਦਿਵਿਆਂਗ ਵੋਟਰਾਂ ਨੇ ਭਾਗ ਲਿਆ। ਕੈਂਪ ਦੇ ਸ਼ੁਰੂ ਵਿੱਚ ਬਲਵਿੰਦਰ ਸਿੰਘ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਨੇ ਦਿਵਿਆਂਗ ਵੋਟਰਾਂ ਨੂੂੰ ਵੋਟਾਂ ਵਾਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ...
ਜੰਡਿਆਲਾ ਗੁਰੂ 20 ਅਪਰੈਲ (ਰਾਮ ਸਰਨਜੀਤ ਸਿੰਘ): ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕਿਸਾਨਾਂ ,ਮਜ਼ਦੂਰਾਂ ਅਤੇ ਹੋਰਨਾਂ ਵਰਗਾਂ ਲਈ ਕੀਤੇ ਕਾਰਜਾਂ ਸਦਕਾ ਆਮ ਲੋਕਾਂ ਵਿਚ ਸਰਕਾਰ ਪ੍ਰਤੀ ਸੰਤੁਸ਼ਟੀ ਦਿਖਾਈ ਦੇ ਰਹੀ ਹੈ । ਇਸੇ ਪ੍ਰਭਾਵ ਸਦਕਾ ਬੀਤੇ ਸ਼ੁੱਕਰਵਾਰ ਜੰਡਿਆਲਾ ਗੁਰੂ ਇਲਾਕੇ ਆਧੀਨ ਆਉਂਦੇ ਪਿੰਡ ਧਾਰੜ ਵਿਖੇ ਦਰਜਨਾਂ ਪਰਿਵਾਰ ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ।...
ਮੋਗਾ 20 ਅਪ੍ਰੈਲ:(ਜਸ਼ਨ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ) ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਜ਼ਿਲੇ ਦੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਡੀ ਵੋਟ ਹੀ ਸਾਡੀ ਤਾਕਤ ਹੈ ਅਤੇ ਵੋਟ ਦਾ ਅਧਿਕਾਰ ਲੋਕਤੰਤਰ ਦੀ ਮਜ਼ਬੂਤੀ ਦਾ ਇੱਕ ਵੱਡਾ ਅਧਾਰ ਹੈ...
ਕੋਟਈਸੇ ਖਾਂ,20 ਅਪਰੈਲ (ਜਸ਼ਨ): ਅਧਿਆਪਕਾਂ ਦੇ ਹੁਨਰ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸੌਫਟ ਸਕਿੱਲ ਵਰਕਸ਼ਾਪ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਵਿਖੇ ਮੈਡਮ ਭਵਦੀਪ ਕੌਰ ਦੁਆਰਾ ਆਯੋਜਿਤ ਕੀਤੀ ਗਈ। ਉਹਨਾਂ ਅਧਿਆਪਕਾਂ ਨੂੰ ਅਧਿਆਪਕਾਂ ਨੂੰ ਦੱਸਿਆ ਕਿ ਅਧਿਆਪਕ ਸਮਾਜ ਦਾ ਸਿਰਜਣਾਤਮਕ ਅੰਗ ਹਨ ਅਤੇ ਅਧਿਆਪਕ ਦਾ ਬੱਚੇ ਦੀ ਜ਼ਿੰਦਗੀ ਬਣਾਉਣ ਵਿੱਚ ਪੂਰਾ ਹੱਥ ਹੁੰਦਾ ਹੈ । ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਅਧਿਆਪਕਾਂ ਨੂੰ ਬੱਚਿਆਂ ਨਾਲ ਭਾਵਨਾਤਮਕ ਤੌਰ ਤੇ ਪੇਸ਼ ਆਉਣ...
ਨਿਹਾਲ ਸਿੰਘ ਵਾਲਾ,20 ਅਪਰੈਲ (ਜਸ਼ਨ): ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਦਾ ਚੋਣ ਪ੍ਰਚਾਰ ਸਮੁੱਚੇ ਮੋਗਾ ਜ਼ਿਲੇ ਦੇ ਚਾਰਾਂ ਵਿਧਾਨਸਭਾ ਹਲਕਿਆਂ ਵਿਚ ਸਿਖਰਾਂ ’ਤੇ ਚੱਲ ਰਿਹਾ ਹੈ ਅਤੇ ਇਸੇ ਸਬੰਧ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਵਿਖੇ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ ਦੇ ਗ੍ਰਹਿ ਵਿਖੇ ਸੂਬਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਸੱਘੜ ਸਿੰਘ ਸੈਦੋਕੇ ਦੀ ਅਗਵਾਈ ਵਿਚ ਭਰਵਾਂ ਇਕੱਠ ਹੋਇਆ । ਪਿੰਡ ਸੈਦੋਕੇ ਦੇ ਕਾਂਗਰਸੀ...
ਨੱਥੂਵਾਲਾ ਗਰਬੀ, 19 ਆਪ੍ਰੈਲ (ਜਸ਼ਨ)-ਪੰਜਾਬੀ ਦੇ ਨਾਮਵਰ ਲੋਕ ਗਾਇਕ ਤਾਰਾ ਸਿੰਘ ਅੱਜ 20 ਅਪਰੈਲ (ਸ਼ਨੀਵਾਰ) ਰਾਤ 8:30 ਵਜੇ ਦੂਰਦਰਸ਼ਨ ਦੇ ਰੰਗਾਰੰਗ ਪ੍ਰੋਗਰਾਮ ‘ਸੱਤਰੰਗੀ ਪੀਂਘ ’ ਵਿੱਚ ਆਪਣੀ ਹਾਜਰੀ ਲਗਵਾ ਰਹੇ ਹਨ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਾਹਿਤਕਾਰ ਜਸਵੀਰ ਭਲੂਰੀਏ ਨੇ ਦੱਸਿਆ ਕਿ ਕੰਵਲਜੀਤ ਸਿੰਘ ਭੋਲਾ ਲੰਡਿਆ ਵਾਲੇ ਦੀ ਕਲਮ ਦਾ ਸ਼ੰਗਾਰਿਆ ਗੀਤ ‘ਬਰੇਕ’ ਲੈ ਕੇ ਤਾਰਾ ਸਿੰਘ ਦਰਸ਼ਕਾਂ ਦੇ ਰੁਬਰੂ ਹੋ ਰਹੇ ਹਨ।ਇਹ ਪ੍ਰੋਗਰਾਮ 21 ਆਪ੍ਰੈਲ ਦਿਨ ਐਤਵਾਰ ਨੂੰ...

Pages