ਮੋਗਾ ,2 ਜੂਨ: (ਜਸ਼ਨ):ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਅਜ ਸਮਰਾਟ ਹੋਟਲ ਜੀ ਟੀ ਰੋਡ ਮੋਗਾ ਵਿੱਚ ਡਾ ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਡਾ ਜਸਪਾਲ ਸਿੰਘ ਸੰਧੂ ਨੇ ਫੇਫੜਿਆਂ ਦਾ ਕੈਂਸਰ ਬਨਣ ਦੇ ਕਾਰਨ ਬਾਰੇ ਦੱਸਿਆ। ਡਾ ਜਗਤਾਰ ਸਿੰਘ ਸੇਖੋਂ ਨੇ ਸੈਲਿਕਸ ਐਲਬਾ ਅਤੇ ਡਰੋਸੇਰਾ ਰੋਟੂਂਡੀਫੋਲੀਆ ਪਲਾਂਟਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਕਿ ਇਹ ਪਲਾਂਟ ਕ੍ਰਮਵਾਰ ਇਲੈਕਟਰੋਹੋਮਿਉਪੈਥਿਕ ਦਵਾਈਆਂ ਸੈਂਕਰੋਫੁਲੋਸੋ 10...
News
ਮੋਗਾ ,16 ਜੂਨ (ਜਸ਼ਨ): ਦਬੰਗ ਆਗੂ ਵਜੋਂ ਉੱਭਰ ਰਹੇ ਕਾਂਗਰਸ ਦੇ ਨੌਜਵਾਨ ਆਗੂ ਠਾਣਾ ਜੌਹਲ ਵੱਲੋਂ ਲੋਕ ਹਿਤਾਂ ਲਈ ਆਵਾਜ਼ ਉਠਾਉਣ ਦੀ ਤਾਜ਼ਾ ਘਟਨਾ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਟਰੈਕਟਰ ਚਾਲਕ ਦੀ ਗਲਤੀ ਲਈ ਗਰੀਬ ਬੱਚੇ ਨੂੰ ਮੌਕੇ ’ਤੇ ਮੁਆਵਜ਼ਾ ਦਿਵਾਉਂਦੇ ਦਿਖਾਈ ਦਿੰਦੇ ਹਨ। ਘਟਨਾਕਰਮ ਮੁਤਾਬਕ ਪਿਛਲੇ ਦਿਨੀਂ ਜ਼ੀਰਾ ਮੋਗਾ ਰੋਡ ਨਜ਼ਦੀਕ ਸੂਏ ਕੋਲ ਇਕ ਗਰੀਬ ਬੱਚਾ ਰੇਹੜੀ ਲਗਾ ਕੇ ਧੁੱਪ ਦੀਆਂ ਐਨਕਾਂ ਵੇਚ ਰਿਹਾ ਸੀ ਤਾਂ ਸ਼ਾਮ ਸਮੇਂ ਮੋਗਾ ਸਾਈਡ ਤੋਂ ਇਕ ਵਿਅਕਤੀ ਟਰੈਕਟਰ ਲੈ...
ਮੋਗਾ 16 ਜੂਨ (ਜਸ਼ਨ): ਖਾਲਸਾ ਸੇਵਾ ਸੁਸਾਇਟੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਵਿੱਚ ਜੁੱਟੀ ਰਹਿੰਦੀ ਹੈ , ਵਲੋਂ ਵਾਤਾਵਰਨ ਪ੍ਰਤੀ ਸੁਹਿਰਦਤਾ ਦਿਖਾਉਂਦੇ ਹੋਏ ਤੀਸਰਾ ਠੰਡੀ ਛਾਂ ਦਾ ਲੰਗਰ ਲਗਾਇਆ ਗਿਆ । ਸਭ ਤੋਂ ਪਹਿਲਾਂ ਗੁਰਦੁਆਰਾ ਨਾਮਦੇਵ ਭਵਨ ਵਿਖੇ ਅਰਦਾਸ ਬੇਨਤੀ ਕੀਤੀ ਗਈ । ਇਸ ਉਪਰੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲਿਆਂ ਨੇ ਇਸ ਲੰਗਰ ਦੀ ਆਰਭੰਤਾ ਰਿਬਨ ਕੱਟ ਕੇ ਕੀਤੀ , ਉਹਨਾਂ ਦੱਸਿਆ ਕਿ ਅੱਜ ਰੁੱਖਾਂ ਦੀ ਅਣਹੋਂਦ ਕਾਰਨ...
ਮੋਗਾ,16 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਹੱਕ ਸੱਚ ਦੇ ਪਹਿਰੇਦਾਰ ਸਨ ਸਰਦਾਰ ਜੀਵਨ ਸਿੰਘ ਗਿੱਲ ਲੰਢੇਕੇ। ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਚੇਅਰਮੈਨ ਅਮਰਜੀਤ ਸਿੰਘ ਲੰਢੇ ਕੇ ਦੇ ਪਿਤਾ ਸ੍ਰ. ਜੀਵਨ ਸਿੰਘ ਗਿੱਲ ਨੈਬ ਸੂਬੇਦਾਰ ਨੇ ਤਮਾਮ ਉਮਰ ਹੱਕ ਸੱਚ ਦੇ ਅਸੂਲਾਂ ਤੇ ਪਹਿਰਾ ਦਿੰਦਿਆਂ ਆਪਣੇ ਬੱਚਿਆਂ ਨੂੰ ਵੀ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਾਇਆ। ਸਿਆਸਤ ਵਿੱਚ ਉੱਚ ਮੁਕਾਮ ਹਾਸਲ ਕਰਨ ਵਾਲੇ ਆਪਣੇ ਪੁੱਤਰ ਅਮਰਜੀਤ ਸਿੰਘ ਲੰਢੇ ਕੇ...
ਚੰਡੀਗੜ/ਨਵੀਂ ਦਿੱਲੀ, 15 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਉੱਤਰੀ ਭਾਰਤ ਵਿੱਚ ਪਾਣੀ ਦੇ ਸੰਕਟ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ ਪਾਣੀ ਦੀ ਵੰਡ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰਰੇਡ ਕਰਨ ਲਈ ਪ੍ਰਧਾਨ ਮੰਤਰੀ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪਾਣੀ ਦੀ ਘਟ ਰਹੀ ਮੌਜੂਦਗੀ ਦੇ ਮੱਦੇਨਜ਼ਰ ਗੁਆਂਢੀ ਸੂਬਿਆਂ ਨਾਲ ਵਿਵਾਦ ਦਾ ਹੱਲ ਕੱਢਣ ਲਈ ਦਰਿਆਈ ਪਾਣੀਆਂ ’ਤੇ...
ਹਮਬਰਗ 15 ਜੂਨ (ਰਾਜਿੰਦਰ ਸਿੰਘ ਕੋਟਲਾ)- ਗੁਰਦੁਆਰਾ ਸਿੰਘ ਸਭਾ ਹਮਬਰਗ (ਜਰਮਨੀ) ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਨੇ ਮਿਲ ਕੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਸਮਾਗਮ ਨੂੰ ਮੁੱਖ ਰੱਖਦਿਆਂ ਸ਼ੁੱਕਰਵਾਰ 7 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ। ਜਿਹਨਾਂ ਦੇ ਭੋਗ ਐਤਵਾਰ 9 ਜੂਨ ਨੂੰ ਪਾਏ ਗਏ। ਭੋਗ ਉਪਰੰਤ ਸਜੇ ਦੀਵਾਨ ਵਿੱਚ ਪਹਿਲਾਂ ਗੁਰੂ ਘਰ ਦੇ ਗਰੰਥੀ ਸਿੰਘਾਂ ਭਾਈ...
ਨੱਥੂਵਾਲਾ ਗਰਬੀ ,15 ਜੂਨ (ਪੱਤਰ ਪਰੇਰਕ)- ਨਜਦੀਕੀ ਪਿੰਡ ਭਲੂਰ ਵਿੱਚ ਸਥਿਤ ਜਿਲਾ੍ਹ ਪ੍ਰੀਸ਼ਦ ਅਧੀਨ ਚੱਲ ਰਹੀ ਸਰਕਾਰੀ ਡਿਸਪੈਂਸਰੀ ਵਿੱਚ ਆਪ੍ਰੇਸ਼ਨ ਥੇਟਰ ਅਤੇ ਮਰੀਜ਼ਾਂ ਨੂੰ ਦਾਖਲ ਕਰਨ ਵਾਸਤੇ ਜਨਰਲ ਵਾਰਡ (ਬਾਬਾ ਤਾਰਾ ਸਿੰਘ, ਗਜਿੰਦਰ ਸਿੰਘ ਬੇਦੀ ਬਲਾਕ) ਸਰਕਾਰੀ ਹਸਪਤਾਲ ਭਲੂਰ ਦਾ ਨਿਰਮਾਣ ਬੇਦੀ ਅਤੇ ਗੁਲਾਟੀ ਪਰਿਵਾਰ ਦਿੱਲੀ ਵਾਲਿਆਂ ਵੱਲੋਂ ਕੀਤਾ ਗਿਆ ਹੈ ।ਉਨਾ੍ਹ ਦੇ ਸਨਮਾਨ ਵਾਸਤੇ ਗੁਰਦੁਆਰਾ ਯਾਦਗਰ ਬਾਬਾ ਤਾਰਾ ਸਿੰਘ ਬੇਦੀ ਜੀ ਵਿਖੇ ਪਿੰਡ ਵਾਸੀਆਂ ਵੱਲੋਂ ਸੁਖਮਨੀ...
ਚੰਡੀਗੜ, 15 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੂਬੇ ਵਿੱਚ ਘੱਟ ਰਹੇ ਪਾਣੀ ਦੇ ਪੱਧਰ ਅਤੇ ਜਲ ਸ੍ਰੋਤਾਂ ਦੇ ਸੁਚੱਜੇ ਪ੍ਰਬੰਧਨ ਸਬੰਧੀ ਇੱਕ ਵਿਸਤਿ੍ਰਤ ਵਾਟਰ ਮੈਨੇਜਮੈਂਟ ਮਾਸਟਰ ਪਲਾਨ ਤਿਆਰ ਕਰਨ ਲਈ ਅੱਜ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਅੰਮਿ੍ਰਤਸਰ ਵਿਖੇ ਇਜ਼ਰਾਇਲ ਤੋਂ ਆਏ ਮਾਹਿਰਾਂ ਦੇ ਤਿੰਨ ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਪਹਿਲਾਂ ਮਾਹਿਰਾਂ ਦੀ ਟੀਮ ਨੇ ਜਲ ਸ੍ਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰਲ ਕੇ ਸੂਬੇ ਵਿੱਚ...
ਚੰਡੀਗੜ, 15 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੂਬੇ ਵਿੱਚ ਕੁੱਝ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੇ ਆਰਥਿਕ ਸ਼ੋਸ਼ਣ ਸਬੰਧੀ ਮਿਲੀਆਂ ਰਿਪੋਰਟਾਂ ‘ਤੇ ਸਖਤ ਕਾਰਵਾਈ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਵਿੱਚ ਸਥਿਤ ਸੀ.ਬੀ.ਐੱਸ.ਈ./ ਆਈ.ਸੀ.ਐੱਸ.ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮਾਪਿਆਂ ਨੂੰ ਸਕੂਲ ਵੱਲੋਂ ਸੁਝਾਈ ਗਈ ਦੁਕਾਨ/ਫਰਮ ਤੋਂ ਕਿਤਾਬਾਂ...
ਚੰਡੀਗੜ, 15 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਉੱਤਰੀ-ਪੂਰਬੀ ਸੂਬੇ ਵਿੱਚ ਵਸੇ ਪੰਜਾਬੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਤੋਂ ਚਾਰ ਮੈਂਬਰੀ ਵਫ਼ਦ ਤੁਰੰਤ ਉਥੇ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਕਿ ਪੀੜਤ ਲੋਕਾਂ ਨਾਲ ਸਬੰਧਤ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ। ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ...

