ਚੰਡੀਗੜ, 7 ਜੁਲਾਈ(ਜਸ਼ਨ): ਮਲਟੀਨੈਸ਼ਨਲ ਕੰਪਨੀਆਂ ਅਤੇ ਬੈਂਕਾਂ ਦੀ ਤਿਕੜਮਬਾਜ਼ੀ ਦਾ ਸ਼ਿਕਾਰ ਹੋ ਕੇ ਬੇਸ਼ੱਕ ਕੁਝ ਕਿਸਾਨ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ ਤੇ ਉਨ੍ਹਾਂ ਵਿੱਚੋਂ ਕੁਝ ਕੁ ਖ਼ੁਦਕੁਸ਼ੀਆਂ ਦੇ ਰਾਹ ਵੀ ਪੈਣ ਲਈ ਮਜਬੂਰ ਹੋਏ ਨੇ, ਪਰ ਸਿਆਣੇ ਆਖਦੇ ਨੇ ਕਿ ‘‘ ਹਿੰਮਤੇ ਮਰਦਾਂ ਮਦਦੇ ਖ਼ੁਦਾ ’’ , ਬੰਦੇ ਨੂੰ ਹਮੇਸ਼ਾ ਆਸਵੰਦ ਰਹਿਣਾ ਚਾਹੀਦਾ ਹੈ ਕਿਉਂਕਿ ਕੁਦਰਤ ਨੇ ਪਤਾ ਨਹੀਂ ਆਪਣੀ ਬੁੱਕਲ ਵਿਚ ,ਕੀ ਕੀ ਲੁਕੋ ਕੇ ਰੱਖਿਆ ਹੈ , ਸਾਡੇ ਲਈ। ਇਸੇ ਤਰ੍ਹਾਂ ਦੀ ਹੀ ਇਕ ਘਟਨਾ...
News
ਰਾਜਪੁਰਾ, 7 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਦੁਨੀਆ ਵਿੱਚ ਮੌਜੂਦਾ ਸਮੇਂ ਤੱਕ ਕੋਈ ਵੀ ਅਜਿਹੀ ਖੋਜ ਨਹੀਂ ਹੋਈ ਜੋ ਮਨੁੱਖੀ ਸਰੀਰ ਵਿੱਚ ਵਗਦੇ ਖੂਨ ਦਾ ਬਦਲ ਬਣ ਸਕੇ. ਇਸ ਲਈ ਦੁਨੀਆ ਭਰ ਦੀਆਂ ਮੈਡੀਕਲ ਸਾਇੰਸ ਦੀਆਂ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੀ ਖੂਨਦਾਨ ਕਰਨ ਲਈ ਰੋਜ਼ਾਨਾ ਸੁਨੇਹਾ ਦਿੰਦੀਆਂ ਹਨ. ਰਾਮਗੜ੍ਹੀਆ ਸਭਾ ਰਾਜਪੁਰਾ ਹਰ ਸਾਲ ਖੂਨਦਾਨ ਦੇ ਸੇਵਾ ਕਾਰਜਾਂ ਵਿੱਚ ਨੌਜਵਾਨਾਂ ਤੇ ਸਭਾ ਦੇ ਮੈਂਬਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾ ਰਹੀ ਹੈ. ਇਹਨਾਂ...
ਐੱਸ.ਏ.ਐੱਸ. ਨਗਰ, 7 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਸਵੇਰੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ ਕਿ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਦੌਰਾ ਕਰਨਗੇ ਤਾਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ,ਪਰ ਜਿਵੇਂ ਹੀ ਫੇਸਬੁੱਕ ‘ਤੇ ਲਾਈਵ ਹੋਏ ਕਿ੍ਰਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸਰਕਾਰੀ ਸਕੂਲ ਰਾਣੀ ਮਾਜਰਾ ਜ਼ਿਲ੍ਹਾ ਐੱਸ.ਏ.ਐੱਸ. ਨਗਰ...
ਮੋਗਾ,7 ਜੁਲਾਈ (ਜਸ਼ਨ) : ਖੂਨਦਾਨ ਕਰਨ ਵਾਲਾ ਵਿਅਕਤੀ ਸਰੀਰਕ ਤੌਰ ਤੇ ਤਾਂ ਤੰਦਰੁਸਤ ਹੁੰਦਾ ਹੀ ਹੈ, ਇਸਦੇ ਨਾਲ ਨਾਲ ਉਹ ਮਾਨਸਿਕ ਅਤੇ ਸਮਾਜਿਕ ਤੌਰ ਤੇ ਵੀ ਨਰੋਆ ਹੋਣ ਦਾ ਸਬੂਤ ਪੇਸ਼ ਕਰਦਾ ਹੈ, ਕਿਉਂਕਿ ਮਾਨਸਿਕ ਤੌਰ ਤੇ ਤੰਦਰੁਸਤ ਵਿਅਕਤੀ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਤੇ ਉਸਦੀ ਇਹ ਸੋਚ ਹੀ ਉਸ ਨੂੰ ਸਮਾਜਿਕ ਤੌਰ ਤੇ ਨਰੋਆ ਬਣਾਉਂਦੀ ਹੈ । ਇਹਨਾ ਵਿਚਾਰਾਂ ਦਾ ਪ੍ਗਟਾਵਾ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਅਤੇ ਗੁਰਦੁਆਰਾ ਕਮੇਟੀ ਦੇ...
ਬੱਧਨੀ ਕਲਾਂ (ਮੋਗਾ)06 ਜੁਲਾਈ (ਅਰਮੇਜ ਸਿੰਘ ਲੋਪੋ):--ਮੋਗਾ ਜਿਲੇ ਦੇ ਕਸਬਾ ਬੱਧਨੀ ਕਲਾਂ ਦੇ ਇੱਕ ਧਾਰਮਿਕ ਡੇਰੇ ਵੱਲੋਂ ਕਿਸਾਨ ਜਗਜੀਤ ਸਿੰਘ ਦੀ ਵੱਢੀ ਕੱਚੀ ਕਣਕ ਦੀ ਫਸਲ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦ ਬੀਤੀ ਸ਼ਾਮ ਜਿਲਾ ਪ੍ਰਸ਼ਾਸ਼ਨ ਵੱਲੋਂ ਇਸ ਜਮੀਨ ‘ਤੇ 145 ਲਗਾ ਕੇ ਆਪਣੇ ਕਬਜਾ ਲੈ ਲਿਆ ਗਿਆ ਅਤੇ ਬਾਕੀ ਰਹਿੰਦੀ ਕਣਕ ਵੱਢ ਲਈ ਗਈ । ਕਿਸਾਨ ਯੂਨੀਅਨ ਵੱਲੋਂ ਇਸ ਜਮੀਨ ਤੇ ਕਬਜੇ ਨੂੰ ਲੈ ਕੇ ਰਹਿੰਦੀ ਕਣਕ ਵੱਢਣ ਦਾ ਅੱਜ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ...
ਰੋਪੜ 6 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ::ਰੋਪੜ ਪੁਲਿਸ ਨੇ ਟਰਾਂਸਪੋਰਟ ਵਿਭਾਗ ਦੇ ਫਤਹਿਗੜ ਸਾਹਿਬ, ਤਰਨ ਤਾਰਨ, ਸੰਗਰੂਰ ਤੇ ਮੋਗਾ ਦਫ਼ਤਰਾਂ ਦੀ ਮਿਲੀ-ਭੁਗਤ ਨਾਲ ਚਲਾਏ ਜਾ ਰਹੇ 4 ਕਰੋੜ ਦੀ ਕੀਮਤ ਵਾਲੇੇ ਵੱਡੇ ਵਾਹਨ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ।ਅੱਜ ਰੋਪੜ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ 93 ਵਾਹਨਾਂ ਦੀ ਜ਼ਬਤੀ ਕੀਤੀ ਜਾ ਚੁੱਕੀ ਹੈ।ਹੁਣ ਤੱਕ ਪੁਲਿਸ ਨੂੰ ਘੁਟਾਲੇ ਦੇ ਸਬੰਧ...
ਚੰਡੀਗੜ, 6 ਜੁਲਾਈ(ਜਸ਼ਨ): ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਮੰਦਭਾਗਾ ਕਿਨਾਰਾ ਕਰ ਲੈਣ ਦੇ ਸੰਦਰਭ ਵਿੱਚ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਆਗੂ ਦਾ ਸਮੱਰਥਨ ਕੀਤਾ ਹੈ। ਦੇਸ਼ ਵਿੱਚ ਨੌਜਵਾਨਾਂ ਦੀ ਵਧ ਰਹੀ ਜਨਸੰਖਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਥਾਂ ’ਤੇ ਕਿਸੇ ਿਸ਼ਮਈ ਨੌਜਵਾਨ ਆਗੂ ਨੂੰ ਲਿਆਉਣ ਦੀ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਜੋ...
ਮੋਗਾ,6 ਜੁਲਾਈ (ਜਸ਼ਨ):ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਅੱਜ ਜਲ ਸ਼ਕਤੀ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਮੋਗਾ ਨੇ ਜਲ ਸ਼ਕਤੀ ਅਭਿਆਨ ਤਹਿਤ ਸੈਟਰ ਦੀ ਆਈ ਹੋਈ ਟੀਮ ਅਤੇ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਦਰ ਦੀ ਜਲ ਸ਼ਕਤੀ ਅਭਿਆਨ ਦੀ ਤਿੰਨ ਮੈਬਰੀ ਕਮੇਟੀ ਦੇ ਮੈਬਰਾਂ ਸ੍ਰੀ ਵੀ.ਕੇ.ਪਾਉਲ ਡਿਪਟੀ ਸੈਕਟਰੀ, ਦਿਨੇਸ਼ ਧਵਨ ਉਪ ਸਲਾਹਕਾਰ ਨੀਤੀ ਆਯੋਗ, ਵੀ.ਐਸ. ਚੌਹਾਨ ਵਿਗਿਆਨੀ ਐਮ.ਓ. ਜਲ ਸ਼ਕਤੀ ਨੇ ਡਿਪਟੀ ਕਮਿਸ਼ਨਰ ਨਾਲ...
ਮੋਗਾ,6 ਜੁਲਾਈ (ਜਸ਼ਨ): ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਬੀ.ਐੱਡ. ਸਮੈਸਟਰ ਤੀਜਾ ਦੇ ਨਤੀਜੇ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ ਦਾ ਨਤੀਜਾ ਸ਼ਾਨਦਾਰ ਰਿਹਾ।ਜੀਵਨਜੋਤ ਕੌਰ ਪੁੱਤਰੀ ਸ.ਬਲਵਿੰਦਰ ਸਿੰਘ ਨੇ 82.58%, ਪੁਨੀਤ ਰਾਣੀ ਪੁੱਤਰੀ ਸ.ਜਸਵਿੰਦਰ ਸਿੰਘ ਨੇ 81.25%, ਸੁਖਪਾਲ ਕੌਰ ਪੁੱਤਰੀ ਸ.ਕੁਲਵਿੰਦਰ ਸਿੰਘ ਨੇ 80.58% ਅਤੇ ਰੁਮਨਦੀਪ ਕੌਰ ਪੁੱਤਰੀ ਸ.ਸੁਰਜੀਤ ਸਿੰਘ 80.58% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ...
ਮੋਗਾ,6 ਜੁਲਾਈ(ਜਸ਼ਨ):ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਸੰਸਥਾ ਨੇ ਇਸ ਵਾਰ ਪਵਨਦੀਪ ਕੌਰ ਤੂਰ ਵਾਸੀ ਖੋਸਾ ਰਣਧੀਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਰਮਨ ਅਰੋੜਾ ,ਅਮਿਤ ਪਲਤਾ ਅਤੇ ਉਹਨਾ ਦੇ ਸਟਾਫ ਮੈਂਬਰਸ ਨੇ ਪਵਨਦੀਪ ਕੌਰ ਤੂਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ...

