News

ਮੋਗਾ 01 ਸਤੰਬਰ (ਜਸ਼ਨ): ਜਿ਼ਲ੍ਹਾ ਸਿ਼ਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕੈਬਨਟ ਮੰਤਰੀ ਸੁਖ ਸਰਕਾਰੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਕਾਇਤ ਨਿਵਾਰਨ ਕਮੇਟੀ ਦੇ ਵੱਲੋਂ ਵੱਖਰੇ ਮੈਬਰਾਂ ਨੇ ਜਿ਼ਲ੍ਹੇ ਵਿੱਚ ਅਜਿਹੀਆਂ ਕਮੀਆਂ ਦਾ ਜਿਕਰ ਕੀਤਾ ਜਿਸ ਨਾਲ ਆਮ ਪਬਲਿਕ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਕਮੇਟੀ ਦੇ ਮੈਂਬਰ ਸ਼੍ਰੀ ਨਸੀਬ ਬਾਵਾ ਨੇ ਮਾਣਯੋਗ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਹਰ ਵਾਰਡ ਵਿੱਚ ਸਫਾਈ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ...
ਮੋਗਾ,1 ਸਤੰਬਰ:(ਜਸ਼ਨ): ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਰਾਸ਼ਟਰੀ ਪੋਸ਼ਣ ਅਭਿਆਨ ਤਹਿਤ ਮੋਸ਼ਣ ਮਾਹ ਦੀ ਸ਼ੁਰੂਆਤ ਕੀਤੀ ਗਈ। ਪੂਰੇ ਸਤੰਬਰ ਮਹੀਨੇ ਵਿੱਚ ਚਲਾਏ ਜਾ ਰਹੇ ਪੋਸ਼ਣ ਅਭਿਆਨ ਤਹਿਤ ਪ੍ਰਭਾਤਫੇਰੀਆਂ, ਪੋਸ਼ਣ ਮੇਲੇ, ਹੈਲਥ ਅਤੇ ਨਿਊਟ੍ਰੀਸ਼ੀਅਨ ਕੈਪ, ਸੈਮੀਨਾਰ, ਵਰਕਸ਼ਾਪ, ਸਾਈਕਲ ਰੈਲੀ ਅਤੇ ਹੋਰ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ...
ਫ਼ਤਿਹਗੜ੍ਹ ਸਾਹਿਬ, 1 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼)- ਫ਼ਤਿਹਗੜ੍ਹ ਸਾਹਿਬ ਵਿਖੇ ਅੱਜ ਸਵੇਰੇ ਆਵਾਰਾ ਸਾਨ੍ਹਾ ਨੇ ਹਮਲਾ ਕਰਕੇ ਇਕ 8 ਸਾਲਾਂ ਬੱਚੀ ਅਤੇ ਉਸ ਦੇ ਦਾਦੇ ਦੀ ਮੌਤ ਹੋ ਗਈ, ਜਦਕਿ ਇਕ ਪੋਤਾ ਅਤੇ ਦੂਜੀ ਪੋਤੀ ਗੰਭੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਇਸ ਜ਼ਿਲ੍ਹੇ ਦੇ ਫ਼ਤਿਹਗੜ੍ਹ ਨਿਊਆ ਪਿੰਡ ਦਾ ਵਸਨੀਕ ਦਾਰਾ ਸਿੰਘ ਆਪਣੀ ਪੋਤੀ ਰਮਨਦੀਪ ਕੌਰ (8), ਦੂਜੀ ਪੋਤੀ ਪਰਮਿੰਦਰ ਕੌਰ(11) ਅਤੇ ਪੋਤੇ ਅਭਿਜੀਤ ਸਿੰਘ(9) ਨਾਲ ਮੋਟਰਸਾਈਕਲ ਤੇ ਗੁਰਦਵਾਰਾ ਸ੍ਰੀ ਜੋਤੀ ਸਰੂਪ...
ਮੋਗਾ 1 ਸਤੰਬਰ (ਜਸ਼ਨ): :ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ ਵਧੀਕ ਜਿਲਾ ਚੋਣ ਅਫਸਰ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ, ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਜਿੰਦਰ ਬਤਰਾ ਵੱਲੋ ਇਲੈਕਟ੍ਰੋਲ ਵੈਰੀਫਿਕੇਸ਼ਨ ਪ੍ਰੋਗਰਾਮ ਅੱਜ ਮੋਗਾ ਵਿਖੇ ਸੁਰੂ ਕੀਤਾ ਗਿਆ। ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਂਦੱਸਿਆ ਗਿਆ ਕਿ ਸਪੈਸ਼ਲ ਸਮਰੀ ਰਿਵੀਜਨ ਪ੍ਰੋਗਰਾਮ ਦੇ ਅਨੁਸਾਰ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਮਿਤੀ 1 ਸਤੰਬਰ ਤੋ 15 ਅਕਤੂਬਰ ਤੱਕ ਚਲਾਇਆ ਜਾਵੇਗਾ...
Tags: ELECTION COMMISSION OF INDIA
ਬਾਘਾ ਪੁਰਾਣਾ,31 ਅਗਸਤ () ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦਾ ਪਹਿਲਾ ਇੱਕੋ-ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਨਾ ਕੇਵਲ ਗੁਰੂੁ ਸਾਹਿਬਾਨ ਦੀ ਹੀ ਬਾਣੀ ਦਰਜ ਹੈ ਸਗੋਂ ਇਸ ਵਿੱਚ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਅਨੇਕਾਂ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਵੀ ਸੰਕਲਿਤ ਹੈ। ਇਹ ਪ੍ਰਵਚਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਸਾਹਿਬ ਸ੍ਰੀ ਗੁਰੂ...
ਮੋਗਾ ,31 ਅਗਸਤ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਭਾਰਤ ਵਿਚ ਵਿਆਹਾਂ ਦੌਰਾਨ ਸਜਾਵਟ ਅਤੇ ਸਵਾਦਿਸ਼ਟ ਭੋਜਨ ਤੋਂ ਇਲਾਵਾ ਵਿਸ਼ੇਸ਼ ਕਿਸਮ ਦੇ ਮਿਸ਼ਠਾਨ ਵਿਆਹ ਸਮਾਗਮਾਂ ਨੂੰ ਰੌਚਕ ਬਣਾਉਂਦੇ ਹਨ । ਇਸੇ ਕਰਕੇ ਦੋ ਪਰਿਵਾਰਾਂ ਦੇ ਮੇਲ ਨੂੰ ਯਾਦਗਾਰੀ ਬਣਾਉਣ ਲਈ ਵਿਲੱਖਣ ਸਥਾਨ ਦੀ ਚੋਣ ਕੀਤੀ ਜਾਂਦੀ ਹੈ। ਪੰਜਾਬ ਦੇ ਜ਼ਿਲੇ ਮੋਗਾ ‘ਚ ਲੁਧਿਆਣਾ ਮੋਗਾ ਰੋਡ ’ਤੇ ਸਥਿਤ ਸਕਾਈਰਿੱਗ ਪੈਲੇਸ ਦੀ ਪਹਿਚਾਣ ਇਸੇ ਲਈ ਸਭ ਤੋਂ ਵੱਖਰੀ ਹੈ ਕਿਉਂਕਿ ਇੱਥੇ ਸਿਰਫ਼ ਦੋ ਪਰਿਵਾਰ ਹੀ ਇਕ ਦੂਜੇ ਨਾਲ...
Tags: SKYRIG RESORT
ਮੋਗਾ, 31 ਅਗਸਤ (ਜਸ਼ਨ): ਬਲਾਕ ਸੰਮਤੀ ਮੋਗਾ-2 ਦੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਮੋਗਾ ਵਿਖੇ ਹੋਈ। ਜਿਸ ਵਿੱਚ ਬਲਾਕ ਸੰਮਤੀ ਮੋਗਾ-2 ਦੇ ਚੇਅਰਮੈਨ ਪਦ ਲਈ ਜਰਨਲ ਅਤੇ ਵਾਈਸ ਚੇਅਰਮੈਨ ਪਦ ਲਈ ਅਨੁਸੂਚਿਤ ਜਾਤੀ ਇਸਤਰੀ ਕੈਟਾਗਰੀ ਨਿਰਧਾਰਿਤ ਕੀਤੀ ਗਈ ਸੀ। ਇਸ ਮੌਕੇ ਤੇ ਹੋਣ ਚੋਣ ਦੌਰਾਨ ਗੁਰਵਿੰਦਰ ਸਿੰਘ ਦੌਲਤਪੁਰਾ ਨੂੰ ਬਲਾਕ ਸੰਮਤੀ ਮੋਗਾ-2 ਦਾ ਚੇਅਰਮੈਨ ਅਤੇ ਭੁਪਿਦਰ ਕੌਰ ਨੂੰ ਵਾਈਸ ਚੇਅਰਮੈਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਨਵੇਂ ਬਣੇ...
Tags: PUNJAB CONGRESS
ਮੋਗਾ,31 ਅਗਸਤ (ਲਛਮਣਜੀਤ ਸਿੰਘ ਪੁਰਬਾ): ਬੀਤੀ ਰਾਤ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਵਿਖੇ ਇਕ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਿ੍ਰਤਕਾ ਦਾ ਪਤੀ ਬਲਵੰਤ ਸਿੰਘ ਆਪਣੇ ਦੋਸਤ ਜੱਸਾ ਸਿੰਘ ਨਾਲ ਰਾਤ ਨੂੰ ਸ਼ਰਾਬ ਪੀ ਰਿਹਾ ਸੀ । ਡੀ ਐੱਸ ਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕਾ ਦਾ ਪਤੀ ਬਲਵੰਤ ਸਿੰਘ ਟੈਕਸੀ ਚਲਾਉਣ ਦਾ ਕੰਮ...
Tags: CRIME
Simarjit SIngh Bains
ਲੁਧਿਆਣਾ, 31 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲੀ ਕੀਤੀ ਹੈ ਕਿ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਸ ਹਿਸਾਬ ਨਾਲ ਹੜ੍ਹ ਪੀੜਤਾਂ ਦਾ ਮਜਾਕ ਉਡਾਇਆ ਹੈ, ਇਸ ਸਬੰਧੀ ਮੁੱਖ ਮੰਤਰੀ ਤੁਰੰਤ ਵਿੱਤ ਮੰਤਰੀ ਬਾਦਲ ਨੂੰ ਕਹਿਣ ਕਿ ਉਹ ਮੁਆਫੀ ਮੰਗਣ, ਕਿਉਂਕਿ ਮਨਪ੍ਰੀਤ ਬਾਦਲ ਦੀ ਹੜ ਪੀੜਤਾਂ ਬਾਰੇ...
Tags: LOK INSAAF PARTY
ਚੰਡੀਗੜ 31 ਅਗਸਤ (ਜਸ਼ਨ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹੜਾਂ ਦੀ ਮਾਰ ਹੇਠ ਆਏ ਲੱਖਾਂ ਕਿਸਾਨਾਂ ਮਜ਼ਦੂਰਾਂ ਤੇ ਹੋਰ ਲੋਕਾਂ ਦੇ ਹੋਏ ਜਾਨੀ/ਮਾਲੀ ਤੇ ਫ਼ਸਲੀ ਨੁਕਸਾਨ ਦਾ ਪੂਰਾ-ਪੂਰਾ ਮੁਆਵਜ਼ਾ ਤੁਰੰਤ ਦੇਣ ਤੋਂ ਇਲਾਵਾ ਮੁੜ ਵਸੇਬਾ ਰਾਹਤ ਦੇ ਪੁਖਤਾ ਪ੍ਰਬੰਧ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਦੋਸ਼ ਲਾਇਆ ਗਿਆ...
Tags: FLOOD IN PUNJAB

Pages