ਮੋਗਾ 7 ਅਕਤੂਬਰ(ਜਸ਼ਨ): ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲਾ ਮੋਗਾ ਦੀ ਹਦੂਦ ਅੰਦਰ 8 ਅਕਤੂਬਰ ਨੁੂੰ ਦੁਸਹਿਰੇ ਦੇ ਅਵਸਰ ‘ਤੇ ਸ਼ਾਮ 06:30 ਵਜੇ ਤੋ ਰਾਤ 09:30 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਸ਼ਾਮ 06:30 ਵਜੇ ਤੋ ਪਹਿਲਾਂ ਅਤੇ ਰਾਤ 09:30 ਵਜੇ ਤੋ ਬਾਅਦ ਕਿਸੇ ਵੀ ਤਰਾਂ ਦੇ ਪਟਾਕੇ ਚਲਾਉਣ ਤੇ ਮਨਾਹੀ ਹੋਵੇਗੀ।ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ...
News
ਮੋਗਾ, 7 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਆਯੂਸ਼ ਹਸਪਤਾਲ ਅਤੇ ਟਰੋਮਾ ਸੈਂਟਰ ਲਈ ਮਿਉਸੀਪਲ ਕਾਰਪੋਰੇਸ਼ਨ ਦੀ 12 ਕਨਾਲ ਜਮੀਨ ਜੋ ਉਨਾਂ ਨੇ ਸਥਾਨਕ ਸਰਕਾਰਾਂ ਮੰਤਰੀ ਜੀ ਨੂੰ ਸਿਹਤ ਵਿਭਾਗ ਦੇ ਨਾਮ ਮੁਫ਼ਤ ਤਬਦੀਲ ਕਰਨ ਦੀ ਗੁਜ਼ਾਰਿਸ਼ ਕੀਤੀ ਸੀ, ਉਸਨੂੰ ਮਨਜ਼ੂਰ ਕਰਨ ਲਈ ਸ਼੍ਰੀ ਬ੍ਰਹਮ ਮਹਿੰਦਰਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਨੂੰ ਸਿਰਫ਼ ਦੋ ਹੀ ਟਰੋਮਾ ਸੈਂਟਰ ਮਿਲੇ ਸਨ, ਜਿਨਾਂ ਵਿੱਚੋਂ 1...
ਕੋਟਕਪੂਰਾ,7 ਅਕਤੂਬਰ (ਜਸ਼ਨ) ਪਿਛਲੇ ਦਿਨੀਂ ਗੁਰੂ ਆਸਰਾ ਕਲੱਬ ਵੱਲੋਂ ਕੈਂਸਰ ਪੀੜਿਤ ਨੌਜਵਾਨ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕੋਟਕਪੂਰੇ ਨੇੜਲੇ ਪਿੰਡ ਢਿੱਲਵਾਂ ਕਲਾਂ ਦਾ 25 ਸਾਲਾ ਨੌਜਵਾਨ ਸੁਖਵੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਖੂਨ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਹੈ। ਇਸ ਸਮੇਂ ਮਰੀਜ਼ ਦਾ ਇਲਾਜ ਪੀ.ਜੀ.ਆਈ. ਚੰਡੀਗੜ ਵਿਖੇ ਚੱਲ ਰਿਹਾ ਹੈ। ਉਹਨਾਂ ਦੱਸਿਆ...
ਕੋਟਈਸੇ ਖਾਂ,7 ਅਕਤੂਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ । ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਆਂਚਲ,ਰੀਤਗਿੱਲ,ਪਵਨਦੀਪ ਕੌਰ,ਅਰਸ਼ਦੀਪ ਕੌਰ,ਨੇਹਾ ਸ਼ਰਮਾ,ਅਵਨੀਸ਼ ਕੌਰ,ਗੁਰਪ੍ਰੀਤ ਕੌਰ,ਅਮਨਦੀਪ ਕੌਰ ਅਤੇ ਰੁਮਿਤ ਖਹਿਰਾ ਨੇ ਦੁਸਹਿਰੇ ਨਾਲ ਸਬੰਧਿਤ ਇੱਕ ਨਾਟਕ ਪੇਸ਼ ਕੀਤਾ ਜਿਸ ਵਿੱਚ ਦਰਸਾਇਆ ਕਿ ਸਾਨੂੰ ਫਜ਼ੂਲਖਰਚੀ ਛੱਡ ਕੇ ਲੋੜਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਕਿੳਕਿ ਦੁਸਹਿਰੇ ਦੇ...
ਸਾਦਿਕ 7 ਅਕਤੂਬਰ (ਰਘਬੀਰ ਪ੍ਰਜਾਪਤੀ) :- ਸਥਾਨਕ ਮੁਕਤਸਰ ਸੜਕ 'ਤੇ ਸਥਿੱਤ ਮੁਹੱਲਾ ਸੁਰਗਾਪਰੀ ਦੇ ਪਰਜਾਪਤ ਬਰਾਦਰੀ ਨਾਲ ਸਬੰਧਤ ਕੁਝ ਸਮਾਜਸੇਵੀ ਅਤੇ ਉਤਸ਼ਾਹੀ ਨੌਜਵਾਨਾ ਦੀ ਮੀਟਿੰਗ ਪ੍ਰਧਾਨ ਸੋਮਪਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਮੌਕੇ ਕੁਝ ਨੌਜਵਾਨਾ ਨੇ ਆਪਣੇ-ਆਪਣੇ ਸੁਝਾਅ ਦਿੱਤੇ, ਜੋ ਉਕਤ ਨੌਜਵਾਨਾਂ ਨਾਲ ਸਾਂਝੇ ਕੀਤੇ। ਇਸ ਸਬੰਧੀ ਪ੍ਰੈਸ ਸਕੱਤਰ ਟਿੰਕੂ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਜਾਪਤ ਬਰਾਦਰੀ ਦੀਆਂ ਚਿਰਾਂ ਤੋਂ ਲਟਕਦੀਆਂ...
ਲੁਧਿਆਣਾ, 7 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼):ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਖੁਲਾਸਾ ਕੀਤਾ ਹੈ ਕਿ ਦਾਖਾ ਤੋਂ ਕਾਂਗਰਸੀ ਉਮੀਦਵਾਰ ਸੰਧੂ ਅਤੇ ਲੁਧਿਆਣਾ ਰੇਂਜ ਦੇ ਡੀਆਈਜੀ ਖੱਟੜਾ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਵੋਟਾਂ ਦੌਰਾਨ ਡੀਆਈਜੀ ਕਾਂਗਰਸੀ ਉਮੀਦਵਾਰ ਦੀ ਖੁੱਲ ਕੇ ਮਦਦ ਕਰ ਰਹੇ ਹਨ, ਜਿਸ ਸਬੰਧੀ ਉਨਾਂ ਮੁੱਖ ਚੋਣ ਕਮਿਸ਼ਨਰ ਪੰਜਾਬ ਅਤੇ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਡੀਆਈਜੀ ਖੱਟੜਾ ਨੂੰ ਤੁਰੰਤ ਬਦਲਣ...
ਮੋਗਾ, 7 ਅਕਤੂਬਰ (ਜਸ਼ਨ): ਡਾ: ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਮੋਗਾ ਵੱਲੋਂ ਹਾੜੀ ਦੀਆਂ ਫਸਲਾਂ ਸਬੰਧੀ ਜ਼ਿਲਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 10 ਅਕਤੂਬਰ 2019 ਨੂੰ ਵਿੰਡਸਰ ਗਾਰਡਨ, ਦੁੱਨੇਕੇ, ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਸਿਖਲਾਈ ਕੈਂਪ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਾਹਿਰ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਸਬੰਧੀ ਵਿਸਥਾਰ ਪੂਰਵਕ ਤਕਨੀਕੀ...
ਮੋਗਾ,7 ਅਕਤੂਬਰ (ਜਸ਼ਨ):ਖਾਲਸਾ ਸੇਵਾ ਸੁਸਾਇਟੀ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜ੍ਹਦੀ ਹੈ ਵਲੋਂ ਲੋੜਵੰਦ ਪਰਿਵਾਰ ਦੀ ਘਰ ਦੀ ਛੱਤ ਪਾਈ ਗਈ। ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਲੰਡੇ ਕੇ ਵਿਖੇ ਸਮਾਜ ਸੇਵਾ ਵਿਚ ਜੁੜੇ ਸੁਰਿੰਦਰ ਸਿੰਘ ਅਤੇ ਭੈਣ ਪਰਵਿੰਦਰ ਕੌਰ ਨੇ ਰਾਹੀਂ ਪਤਾ ਚਲਿਆ ਕਿ ਮੋਗਾ ਦੇ ਨੇੜੇ ਲੰਡੇ ਕੇ ਵਿਖੇ ਇਕ ਪਰਿਵਾਰ ਦੀ ਛੱਤ ਡਿੱਗੀ ਗਈ ਹੈ , ਪਰਿਵਾਰ ਲੋੜਵੰਦ ਹੈ ਘਰ ਦਾ ਮੁਖੀ ਪੂਰੀ ਤਰਾਂ ਠੀਕ ਨਾ ਹੋਣ ਪੂਰੀ ਤਰਾਂ ਕੰਮ ਕਰਨ ਦੇ...
ਮੋਗਾ,7 ਅਕਤੂਬਰ (ਜਸ਼ਨ) :- ਗੋਲਡਨ ਟਰੈਵਲ ਐਡਵਾਈਜ਼ਰ ਨੇ ਮੋਹਿੰਦਰ ਕੌਰ ਪਤਨੀ ਮੇਜਰ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਐਮ.ਡੀ.ਸੁਭਾਸ਼ ਪਲਤਾ ਅਤੇ ਸਨੀ ਢੰਡ ਨੇ ਮੋਹਿੰਦਰ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਐਮ.ਡੀ.ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਹਰ ਤਰ੍ਹਾਂ ਦੇ ਵੀਜ਼ੇ ਲੱਗ ਰਹੇ ਹਨ। ਉਨ੍ਹਾ ਕਿਹਾ ਕਿ ਹੋਰਨਾਂ ਸੰਸਥਾਵਾਂ ਤੋਂ...
ਚੰਡੀਗੜ, 6 ਅਕਤੂਬਰ:(ਜਸ਼ਨ): ਬ੍ਰਹਮ ਮਹਿੰਦਰਾ ਵਲੋਂ ਸਥਾਨਕ ਸਰਕਾਰਾਂ ਵਿਭਾਗ ਦੀ 12 ਕਨਾਲ ਜ਼ਮੀਨ ਸਿਹਤ ਵਿਭਾਗ ਨੂੰ ਮੁਫ਼ਤ ਦੇਣ ਅਤੇ ਜ਼ਿਲਾ ਮੋਗਾ ਦੇ ਪਿੰਡ ਦੁੱਨੇ ਕੇ ਵਿੱਚ ਇਸ ਥਾਂ ’ਤੇ 50 ਬੈੱਡਾਂ ਵਾਲਾ ਹਸਪਤਾਲ ਉਸਾਰੇ ਜਾਣ ਲਈ ਰਾਹ ਪੱਧਰਾ ਹੋਣ ’ਤੇ ਮੋਗਾ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਥਾਨਕ ਸਰਕਾਰਾਂ ਵਿਭਾਗ...

