News

ਕੋਟਈਸੇ ਖਾਂ ,16 ਨਵੰਬਰ (ਜਸ਼ਨ):ਸਮਾਜ ਸੇਵੀ ਅਤੇ ਉੱਘੇ ਕਾਰੋਬਾਰੀ ਸੁਖਦੇਵ ਸਿੰਘ ਸੰਧੂ ਅਤੇ ਠੇਕੇਦਾਰ ਬਾਦਲ ਸੰਧੂ ਦੇ ਪਿਤਾ ਡਾ. ਜਗੀਰ ਸਿੰਘ ਸੰਧੂ ਨਮਿੱਤ ਅੱਜ ਪਾਠਾਂ ਦੇ ਭੋਗ ਪਾਏ ਗਏ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ । ਕੋਟਈਸੇ ਖਾਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ਾਰਾਂ ਸੰਗਤਾਂ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਈਆਂ । ਇਸ ਮੌਕੇ ਰਾਗੀ ਜਥਿਆਂ ਵੱਲੋਂ...
ਮੋਗਾ, 16 ਨਵੰਬਰ(ਜਸ਼ਨ): ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਕੇ ਜਵਾਈ ਸ਼੍ਰੀ. ਪ੍ਰੇਮ ਰਤਨ ਕਾਲੀਆ ਦੇ ਅਚਨਚੇਤ ਦੇਹਾਂਤ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਉਨਾਂ ਦੇ ਸਮੂਹ ਸਟਾਫ਼ ਮੈਂਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਪ੍ਰੇਮ ਰਤਨ ਕਾਲੀਆ ਜੀ ਦੇ ਅਚਨਚੇਤ ਹੋਏ ਦੇਹਾਂਤ ਨਾਲ ਸਾਰੇ ਪਾਸੇ ਸ਼ੋਕ ਦੀ ਲਹਿਰ ਹੈ ਅਤੇ ਉਨਾਂ ਦਾ ਇਸ ਤਰਾਂ ਸੰਸਾਰ ਤੋਂ ਜਾਣਾ ਅਤਿਅੰਤ ਦੁੱਖਦਾਇਕ ਹੈ। ਇਸ ਮੌਕੇ ਤੇ ਮੁਹੰਮਦ ਸਦੀਕ ਨਾਲ...
ਮੋਗਾ,16 ਨਵੰਬਰ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈਡ ਆਫਿਸ ਐਸ.ਸੀ.ਓ. 80-81 ਮੰਜ਼ਿਲ, ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ‘ਚ ਹੈ ਅਤੇ ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ,ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਦੇ ਨਾਲ-ਨਾਲ ਨੈਨੀ, ਆਇਲਟਸ, ਸਪੋਕਨ ਇੰਗਲਸ਼ ਅਤੇ ਗਰਾਮਰ ਵਿੱਚ ਕਮਜ਼ੋਰ...
Tags: UNIVERSAL FIRST CHOICE EDUCATIONS
ਮੋਗਾ,16 ਨਵੰਬਰ (ਜਸ਼ਨ): ਮੋਗਾ ਲੁਧਿਆਣਾ ਜੀ ਟੀ ਰੋਡ ਤੇ ਸਥਿਤ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਸਹਿਣਸ਼ੀਲਤਾ ਦੀ ਲੋੜ ਬਾਰੇ ਸਿੱਖਿਅਤ ਕਰਨ ਵਾਸਤੇ ਵਿਸ਼ਵ ਸਹਿਣਸ਼ੀਲਤਾ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਪਿ੍ਰੰਸੀਪਲ ਡਾਕਟਰ ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਅੰਤਰਰਾਸ਼ਟਰੀ ਦਿਵਸ ਚਿੰਤਾ ਦੇ ਮੁੱਦਿਆਂ ਤੇ ਸਿੱਖਿਅਤ ਕਰਨ ਅਤੇ ਮਨੁੱਖਤਾ ਦੀਆਂ ਗਤੀਵਿਧੀਆਂ ਨੂੰ ਇਨਸਾਨੀ ਕਦਰਾਂ ਕੀਮਤਾਂ ਨਾਲ ਲਬਰੇਜ਼ ਕਰਨ...
Tags: MOUNT LITERA SCHOOL MOGA
ਮੋਗਾ,16 ਨਵੰਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਐਡਵਾਈਜਰ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਇਸ ਵਾਰ ਮਨਜੀਤ ਕੌਰ ਭੁੱਲਰ ਪਤਨੀ ਜੁਗਰਾਜ ਸਿੰਘ ਭੁੱਲਰ ਵਾਸੀ ਤਲਵੰਡੀ ਭੰਗੇਰੀਆਂ ਮੋਗਾ ਦਾ ਕੈਨੇਡਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਦੇਵਿੰਦਰ ਪਲਤਾ ਨੇ ਜੁਗਰਾਜ ਸਿੰਘ ਭੁੱਲਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਦੇਵਿੰਦਰ...
Tags: GOLDEN EDUCATIONS MOGA
ਬਾਘਾ ਪੁਰਾਣਾ, 23 ਨਵੰਬਰ (ਜਸ਼ਨ)- ਸਮਾਜ ਸੇਵਾ ਨੂੰ ਪ੍ਰਣਾਏ,ਟਕਸਾਲੀ ਕਾਂਗਰਸੀ ਪਰਿਵਾਰ ਦੇ ਜੁਝਾਰੂ ਆਗੂ ਜੋਧਾ ਸਿੰੰਘ ਬਰਾੜ ਅਤੇ ਰੁਪਿੰਦਰ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਬਰਾੜ ਜੋ ਪਿਛਲੇ ਦਿਨੀਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ,ਉਹਨਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ,ਸਕੇ ਸਬੰਧੀਆਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਮਾਸਟਰ ਪ੍ਰੀਤਮ ਸਿੰਘ ਬਰਾੜ ਨਾ ਸਿਰਫ਼ ਇਮਾਨਦਾਰ ਸ਼ਖਸੀਅਤ ਵਜੋਂ...
Tags: PUNJAB CONGRESS
ਚੰਡੀਗੜ੍ਹ, 15 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਵੱਲੋਂ ਅੱਜ ਜ਼ਿਲ੍ਹਾ ਪੱਧਰ 'ਤੇ ਦਿੱਤੇ ਧਰਨਿਆਂ ਨੂੰ ਡਰਾਮਾ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਲੋਕਾਂ ਨੂੰ ਇੱਕ ਵਾਰ ਫੇਰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਡਰਾਮੇਬਾਜ਼ੀ ਦੀ ਥਾਂ 'ਤੇ ਕਾਂਗਰਸ ਨੂੰ ਆਪਣੀ ਪੀੜੀ ਥੱਲੇ ਸੋਟੀ ਫੇਰਨ ਦੀ ਜ਼ਰੂਰਤ ਹੈ ਅਤੇ ਕਾਂਗਰਸੀ ਆਗੂ ਲੋਕਾਂ ਨੂੰ ਦੱਸਣ ਕਿ ਉਨ੍ਹਾਂ...
ਮੋਗਾ,15 ਨਵੰਬਰ (ਜਸ਼ਨ): ਮੋਗਾ ਦੇ ਆਈ ਐੱਸ ਐੱਫ ਕਾਲਜ ਵਿਖੇ 17 ਨਵੰਬਰ ਦਿਨ ਐਤਵਾਰ ਨੂੰ ‘ਮਾਈ ਸਿਟੀ ਮਾਈ ਲਵ ’ ਦੇ ਸਿਰਲੇਖ ਹੇਠ ਮਿਸ ਐਂਡ ਮਿਸਿਜ਼ ਮੋਗਾ ਮੁਕਾਬਲੇ ਕਰਵਾਏ ਜਾ ਰਹੇ ਹਨ । ਆਰਗੇਨਾਈਜਿੰਗ ਟੀਮ ਦੇ ਮੈਂਬਰ ਨਵੀਨ ਸਿੰਗਲਾ ਐੱਮ ਡੀ ਗਰੇਟ ਪੰਜਾਬ ਪਿ੍ਰੰਟਰਜ਼ ,ਮਾਲਵਿਕਾ ਸੂਦ ,ਸੰਜੀਵ ਜਿੰਮੀ ਅਤੇ ਮਾਨਵੀ ਸਪਰਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੈਨਿਕ ਜਾਗਰਣ ਅਦਾਰੇ ਵੱਲੋਂ ਰਾਈਟਵੇ ਏਅਰਿਕਸ ,ਗੋਲਡ ਕੋਸਟ ਕਲੱਬ ਅਤੇ...
ਕੋਟ ਈਸੇ ਖਾਂ,15 ਨਵੰਬਰ (ਜਸ਼ਨ):- ਮੋਗਾ ਜ਼ਿਲੇ ਨਾਲ ਸਬੰਧਤ ਕਸਬੇ ਕੋਟਈਸੇ ਖਾਂ ਦੀ ਸਮਾਜਸੇਵੀ ਸ਼ਖਸੀਅਤ ਸ: ਜਗੀਰ ਸਿੰਘ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਨਾਲ ਸਮੁੱਚੇ ਜ਼ਿਲੇ ਵਿਚ ਸ਼ੋਕ ਦੀ ਲਹਿਰ ਹੈ ਅਤੇ ਵੱਖ ਵੱਖ ਖੇਤਰਾਂ ਦੇ ਲੋਕ ਸ: ਜਗੀਰ ਸਿੰਘ ਵੱਲੋਂ ਕੀਤੇ ਸਮਾਜ ਸੇਵੀ ਕੰਮਾਂ ਕਾਰਨ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਨ। ਦਰਅਸਲ ਡਾਕਟਰ ਜਗੀਰ ਸਿੰਘ ਸੰਧੂ ਬਹੁਤ ਹੀ ਨੇਕ ਦਿਲ ਤੇ ਸ਼ਾਂਤ ਸੁਭਾਅ ਵਾਲੇ ਹਰਦਿਲ ਅਜੀਜ਼ ਇਨਸਾਨ ਸਨ। ਡਾਕਟਰ ਜਗੀਰ ਸਿੰਘ ਸੰਧੂ ਦਾ...
Tags: ਭੋਗ ਤੇ ਵਿਸ਼ੇਸ਼- OBITUARY
ਚੰਡੀਗੜ/ਸੁਲਤਾਨਪੁਰ ਲੋਧੀ (ਕਪੂਰਥਲਾ), 15 ਨਵੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਸਥਿਤ ਪੁੱਡਾ ਸਿਟੀ ਗਰਾਊਂਡ ਵਿਖੇ 4 ਨਵੰਬਰ ਤੋਂ ਕਰਵਾਏ ਜਾ ਰਹੇ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਦੇ ਪ੍ਰਣ ਨਾਲ ਅੱਜ ਸੰਪੂਰਨ ਹੋ ਗਏ। 14 ਦਿਨ ਤੱਕ ਜਾਰੀ ਰਿਹਾ ਗ੍ਰੈਂਡ ਮਲਟੀਮੀਡੀਆ...
Tags: Guru Nanak's 550th Birth Anniversary

Pages