ਮੋਗਾ 26 ਫਰਵਰੀ (ਜਸ਼ਨ):ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਅਤੇ ਡਾ: ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਪਰਾਲਿਆਂ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਮੱਕੀ ਅਤੇ ਨਰਮੇ ਦੀ ਫਸਲ ਬੀਜਣ ਲਈ ਜਾਗ੍ਰਿਤ ਕੀਤਾ ਜਾ ਰਿਹਾ ਹੈ। ਇਸੇ ਕੜ੍ਹੀ ਅਧੀਨ ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸੰਦੀਪ ਹੰਸ ਨੇ ਸਮੂਹ...
News
ਬਟਾਲਾ,26 ਫਰਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ): ਸਾਰਾਗੜੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਪ੍ਰਧਾਨ ਮਾਨਯੋਗ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਪਿੰਡ ਸਰਵਾਲੀ, ਤਹਿਸੀਲ ਬਟਾਲਾ ਵਿਖੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ 45 ਰੈਟਰੇ ਸਿੱਖ(ਹੁਣ 3 ਸਿੱਖ), ਜੋ 29 ਅਕਤੂਬਰ 1918 ਨੂੰ ਮੈਸੋਪੋਟਾਮੀਆ ਮੁਹਿੰਮ ਦੌਰਾਨ ਇਰਾਕ ਵਿਖੇ ਸ਼ਹੀਦ ਹੋਏ ਸ਼ਹੀਦ ਹਵਲਦਾਰ ਕਾਲਾ ਸਿੰਘ, ਦੇ ਵਾਰਸ ਪਰਿਵਾਰ ਵੱਲੋਂ ਸ਼ਹੀਦ ਦੀ ਯਾਦ ਵਿੱਚ ਉਸਾਰੀ ਜਾ ਰਹੀ ਯਾਦਗਾਰ ਦੇਖਣ ਲਈ ਵਿਸ਼ੇਸ਼...
ਭਲੂਰ,27 ਫਰਵਰੀ (ਬੇਅੰਤ ਗਿੱਲ): ਸਿਰਜਕ ਫੋਰਮ ਕੋਟਕਪੂਰਾ ਵੱਲੋਂ ਨੌਜਵਾਨ ਸਾਹਿਤ ਸਭਾ ਭਲੂਰ ਦੇ ਸਹਿਯੋਗ ਨਾਲ ਲਿਟਲ ਚੈਂਪਸ ਪਲੇਅ ਵੇ ਸਕੂਲ ਫਰੀਦਕੋਟ ਵਿਖੇ ਗੁਰਮਾਨ ਚਹਿਲ ਦੇ ਜਨਮ ਦਿਨ ਨੂੰ ਸਮਰਪਿਤ ਲੇਖਿਕਾ ਸਤਵਿੰਦਰ ਕੌਰ ਚਹਿਲ ਦੀ ਨਵ ਪ੍ਰਕਾਸਤਿ ਪੁਸਤਕ “ ਜਦ ਮੈਂ ਕਵਿਤਾ ਹੋਈ “ ਦੇ ਲੋਕ ਅਰਪਣ ਲਈ ਕਰਵਾਇਆ ਗਿਆ ਸਮਾਗਮ ਯਾਦਗਾਰੀ ਹੋ ਨਿਬੜਿਆ ।ਸਮਾਗਮ ਦੀ ਸੁਰੂਆਤ ਕਰਦਿਆਂ ਨੌਜਵਾਨ ਕਵੀ ਬੇਅੰਤ ਗਿੱਲ (ਭਲੂਰ) ਨੇ ਲੇਖਿਕਾ ਸਤਵਿੰਦਰ ਕੌਰ ਚਹਿਲ ਦੇ ਜੀਵਨ ਅਤੇ ਕਿਤਾਬ...
ਭਲੂਰ, 26 ਫਰਵਰੀ (ਬੇਅੰਤ ਗਿੱਲ): ਉੱਘੇ ਕਾਰੋਬਾਰੀ ਮਾਲਵਾ ਇੰਟਰਲਾਕ ਟਾਇਲ ਫੈਕਟਰੀ, ਡਾਇਮੰਡ ਟਰਾਫੀ ਬਾਘਾਪੁਰਾਣਾ ਅਤੇ ਹੈਵਣ ਪ੍ਰੈਸ ਬਾਘਾਪੁਰਾਣਾ ਦੇ ਕਰਤਾ ਧਰਤਾ ਨੌਜਵਾਨ ਰਾਜਵਿੰਦਰ ਸਿੰਘ ਕੋਰੇਵਾਲਾ ਖੁਰਦ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਧਰਮ ਪਤਨੀ ਬੀਬੀ ਨਰਿੰਦਰ ਕੌਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ । ਉਹ 34 ਵਰਿਆਂ ਦੇ ਸਨ। ਬੀਬੀ ਨਰਿੰਦਰ ਕੌਰ ਦੇ ਬੇਵਕਤ ਵਿਛੋੜਾ ਦੇ ਜਾਣ ਨਾਲ ਜਿੱਥੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਮਮਤਾ ਵਿਹੂਣੇ ਹੋ ਗਏ...
ਮੋਗਾ,26 ਫਰਵਰੀ (ਜਸ਼ਨ): ਮਹਾਨ ਪੰਥਕ ਸ਼ਖਸੀਅਤ ਅਤੇ ਸਾਬਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੰਤ ਵੀਰ ਸਿੰਘ ਮੱਦੋਕੇ ਦੇ ਅੰਗੀਠਾ ਸੰਭਾਲਣ ਦੀਆਂ ਰਸਮਾਂ ਅੱਜ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਗੁਰੂਸਰ ਮੱਦੋਕੇ ਵਿਖੇ ਹੋਈਆਂ । ਇਸ ਮੌਕੇ ਜੁਗਰਾਜ ਸਿੰਘ ਦੌਧਰ ਸ਼ੋ੍ਰਮਣੀ ਕਮੇਟੀ ਮੈਂਬਰ, ਲੋਕਲ ਕਮੇਟੀ ਮੈਂਬਰ ਜਥੇਦਾਰ ਸ. ਰਾਮ ਸਿੰਘ,ਸੁਖਮੰਦਰ ਸਿੰਘ ਗਿੱਲ,ਜੋਗਾ ਸਿੰਘ,ਚਰਨਜੀਤ ਸਿੰਘ ਚੰਨੀ ,ਬੁੱਗਾ ਸਿੰਘ,ਜਗਤਾਰ ਸਿੰਘ ਲੰਗਰਾਂ ਵਾਲੇ,ਭਰਪੂਰ ਸਿੰਘ ਪੱਪੀ,ਜਗਦੀਪ...
ਕੋਟ ਈਸੇ ਖਾਂ, 25 ਫਰਵਰੀ (ਜਸ਼ਨ)-ਸਾਹਿਤ ਸਭਾ ਜੀਰਾ ਦੀ ਮਹੀਨਾਵਾਰ ਮੀਟਿੰਗ ਡਾ. ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਸਰਕਾਰੀ ਸਕੂਲ ਵਿਖੇ ਹੋਈ । ਇਸ ਸਮੇਂ ਭਰਵੀਂ ਗਿਣਤੀ ‘ਚ ਪੰਜਾਬੀ ਲੇਖਕਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ । ਇਸ ਮੌਕੇ ਆਯੋਜਿਤ ਕਵੀ ਦਰਬਾਰ ‘ਚ ਪਿੱਪਲ ਸਿੰਘ, ਦੇਵ ਮਰਖਾਈ, ਸੁਖਰਾਜ ਜੀਰਾ, ਯਸਪਾਲ ਗੁਲਾਟੀ, ਹਰਭਿੰਦਰ ਸਿੰਘ, ਹਰਦੇਵ ਭਲੂਰ, ਅਮਰਜੀਤ ਸੁਨੇਰਵੀ, ਡਾ. ਗੁਰਚਰਨ ਨੂਰਪੁਰ, ਬਲਵੀਰ ਸਿੰਘ ਲੋਹਗੜ੍ਹ, ਗੁਰਮੀਤ ਸਿੰਘ ਭੁੱਲਰ...
ਮੋਗਾ ,12 ਫਰਵਰੀ (ਬੇਅੰਤ ਗਿੱਲ): ਪਿੰਡ ਮਾਹਲਾ ਕਲਾਂ ਦੀ ਨਾਮਵਰ ਸਖਸ਼ੀਅਤ ਮਾਸਟਰ ਸੁਖਚੈਨ ਸਿੰਘ ਬਰਾੜ ਤੇ ਮਾਤਾ ਸੁਰਜੀਤ ਕੌਰ ਬਰਾੜ ਦੀ ਹੋਣਹਾਰ ਨੂੰਹ ਅਤੇ ਗੁਰਪ੍ਰੀਤ ਸਿੰਘ ਬਰਾੜ ਦੀ ਧਰਮ ਪਤਨੀ ਬੀਬੀ ਗੁਰਬਿੰਦਰ ਕੌਰ ਬਰਾੜ ਜੋ ਕਿ ਉਚੇਰੀ ਵਿੱਦਿਆ ਪ੍ਰਾਪਤ ਸਨ ਤੇ ਇਲਾਕੇ ਦੇ ਕੁਝ ਸਕੂਲਾਂ ਅੰਦਰ ਆਪਣੀਆਂ ਅਧਿਆਪਕੀ ਸੇਵਾਵਾਂ ਦੇਣ ਮਗਰੋਂ ਕੈਨੇਡਾ ਵਿਖੇ ਸੈਟਲ ਹੋਏ ਸਨ ,ਦਾ ਬੀਤੇ ਦਿਨੀਂ ਵਿਨੀਪੈਗ ਦੀ ਧਰਤੀ ਉਪਰ ਦਿਹਾਂਤ ਹੋ ਗਿਆ । 36ਸਾਲ ਦੀ ਛੋਟੀ ਉਮਰੇ ਬੇਵਕਤ ਵਿਛੋੜਾ...
ਮੋਗਾ ,25 ਫਰਵਰੀ (ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਦਵਿੰਦਰ ਕੌਰ ਬਰਾੜ ਦਾ ਤਿੰਨ ਦਿਨਾਂ ਵਿੱਚ ਅਸਟ੍ਰੇਲਿਆ ਦਾ ਵਿਜਟਰ ਵੀਜ਼ਾ ਲਗਵਾ ਕੇ ਦਿੱਤਾ। MD ਅਮਿਤ ਪਲਤਾ,MD ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਦਵਿੰਦਰ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਅਮਿਤ ਪਲਤਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼...
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ‘ਚ ਕੀਤਾ ਐਲਾਨ,‘‘ ਅਸੀਂ ਕਰਤਾਰਪੁਰ ਲਾਂਘੇ ਨੂੰ ਬੰਦ ਹੋਣ ਨਹੀਂ ਦੇਵਾਂਗੇ’’
ਚੰਡੀਗੜ੍ਹ, 25 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ’ਤੇ ਚੌਕਸੀ ਰੱਖਣ ਦੀ ਲੋੜ ਦੇ ਨਾਲ ਮੰਗਲਵਾਰ ਨੂੰ ਇਹ ਗੱਲ ਸਾਫ ਕੀਤੀ ਕਿ ਸੁਰੱਖਿਆਵਾਂ ਦੀਆਂ ਚਿੰਤਾਵਾਂ ਦੀ ਪਰਵਾਹ ਕੀਤੇ ਬਗੈਰ ਗੁਰਦੁਆਰਾ ਦਰਬਾਰ ਸਾਹਿਬ ਦੇ ‘ਖੁੱਲ੍ਹੇ ਦਰਸ਼ਨ ਦੀਦਾਰ’ ਲਈ ਕਰਤਾਰਪੁਰ ਲਾਂਘਾ ਸਦਾ ਖੁੱਲ੍ਹਾ ਰਹੇਗਾ।ਪੰਜਾਬ ਵਿਧਾਨ ਸਭਾ ਵਿੱਚ ਆਪਣੇ ਬਿਆਨ ’ਚ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਕਰਤਾਰਪੁਰ ਲਾਂਘਾ ਬੰਦ ਨਹੀਂ ਹੋਣ...
ਚੰਡੀਗੜ੍ਹ, 25 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਹਿਬਲ ਕਲਾਂ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਕੇਸ ਦੀ ਜਾਂਚ ਨੂੰ ਕਾਨੂੰਨੀ ਸਿੱਟੇ ’ਤੇ ਪਹੁੰਚਾਇਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਜ਼ਾ ਦਿਵਾਈ ਜਾਵੇਗੀ। ਪੀੜਤ ਪਰਿਵਾਰਾਂ ਲਈ ਇਨਸਾਫ ਯਕੀਨੀ ਬਣਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ...

