ਮੋਗਾ,4 ਅਪਰੈਲ (ਜਸ਼ਨ): ਸਰਪੰਚ ਸੁਖਜਿੰਦਰ ਸਿੰਘ ਗਿੱਲ ਬੁੱਕਣਵਾਲਾ ਦੀ ਅਗਵਾਈ ਵਿਚ ਸਮੁੱਚੇ ਪਿੰਡ ਅੰਦਰ ਕੀਟਾਣੂੰ ਨਾਸ਼ਕ ਦਵਾਈ ਦੀ ਸਪਰੇਅ ਕਰਵਾਈ ਗਈ। ਇਸ ਮੌਕੇ ਅਵਤਾਰ ਸਿੰਘ ਮੈਂਬਰ,ਆਗਿਆਪਾਲ ਸਿੰਘ ਗਿੱਲ,ਰਜਿੰਦਰ ਸਿੰਘ ,ਗੁਰਮੀਤ ਸਿੰਘ ਗਿੱਲ,ਨਾਇਬ ਸਿੰਘ ਗਿੱਲ,ਹਰਬੰਸ ਸਿੰਘ ਗਿੱਲ ਅਤੇ ਪਿੰਡ ਦੇ ਨੌਜਵਾਨ ਹਾਜ਼ਰ ਸਨ । ਸਮੁੱਚੀ ਟੀਮ ਨੇ ਪਿੰਡ ਦੇ ਗੁਰਦੁਆਰਾ ਸਾਹਿਬ ,ਛੱਪੜ,ਗਲੀਆਂ ਅਤੇ ਸਾਂਝੀਆਂ ਥਾਵਾਂ ’ਤੇ ਸੋਡੀਅਮ ਹਾਈਪੋਕਲੋਰਾਈਟ ਦੀ ਸਪਰੇਅ ਕਰਵਾਈ। ਇਸ ਮੌਕੇ ਸਰਪੰਚ...
News
ਮੋਗਾ 4 ਅਪ੍ਰੈਲ:(ਜਸ਼ਨ): ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 2 ਅਤੇ 03 ਅਪ੍ਰੈਲ ਦੀ ਦਰਿਮਆਨੀ ਰਾਤ ਨੂੰ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਬਿਕਰ ਸਿੰਘ ਅਤੇ ਸਿਪਾਹੀ ਸੁਖਜਿੰਦਰ ਸਿੰਘ ਜਦ ਧਰਮਕੋਟ ਸ਼ਹਿਰ ਵਿੱਚ ਪੈਟ੍ਰੋਲਿੰਗ ਡਿਊਟੀ ਤੇ ਸਨ ਤਾ ਉਹਨਾ ਨੇ ਅੱਧੀ ਰਾਤ ਨੂੰ ਮੋਟਰਸਾਇਕਲ ਉੱਪਰ ਇਕ ਆਦਮੀ ਅਤੇ ਔਰਤ ਨੂੰ ਪੁਛਗਿਛ ਲਈ ਰੋਕਿਆ ਜਿਨ੍ਹਾ ਨੇ ਦਸਿਆ ਕੇ ਔਰਤ ਜੋਤੀ ਪਤਨੀ ਹਰਮੇਸ਼ ਕੁਮਾਰ ਵਾਸੀ ਧਰਮਕੋਟ ਗਰਭਵਤੀ ਹੈ ਅਤੇ ਗਰਭਵਤੀ ਪੀੜਾ ਸਹਿਣ...
ਕਰੋਨਾ ਕਰਫਿਊ ਦੇ ਮੱਦੇਨਜ਼ਰ ਬੇਲੋੜੀ ਆਵਾਜਾਈ ਰੋਕਣ ਲਈ ਪਿੰਡਾਂ ‘ਚ ਠੀਕਰੀ ਪਹਿਰੇ ਲਗਾਉਣ ਦੇ ਹੁਕਮ : ਜ਼ਿਲ੍ਹਾ ਮੈਜਿਸਟ੍ਰੇਟ
ਮੋਗਾ, 4 ਅਪ੍ਰੈਲ(ਜਸ਼ਨ) : ਜ਼ਿਲ੍ਹਾ ਮੈਜਿਸਟੇ੍ਰਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਨੂੰ 14 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਫਿਊ ਸਿਹਤ ਐਮਰਜੈਂਸੀ ਕਾਰਨ ਲਗਾਇਆ ਗਿਆ ਹੈ, ਤਾਂ ਜੋ ਬੇਲੋੜੀ ਆਵਾਜਾਈ ਰੋਕੀ ਜਾ ਸਕੇ। ਇਸ ਲਈ ਜ਼ਿਲ੍ਹਾ ਮੈਜਿਸਟੇ੍ਰਟ ਨੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਪਿੰਡਾਂ ’ਚ ਠੀਕਰੀ ਪਹਿਰੇ ਲਗਾਉਣ ਤਾਂ ਜ਼ੋ ਫਾਲਤੂ ਦੀ ਆਵਾਜਾਈ ’ਤੇ ਰੋਕ ਲਗਾਈ ਜਾ ਸਕੇ।...
ਮੋਗਾ 4 ਅਪ੍ਰੈਲ(ਜਸ਼ਨ): ਕਰਫਿਊ ਦੌਰਾਨ ਕਾਲਾਬਜ਼ਾਰੀ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਗਠਿਤ ਕੀਤੀ ਟੀਮ ਵੱਲੋ ਅੱਜ ਮੋਗਾ ਦੀ ਪੁਰਾਣੀ ਮੰਡੀ ਵਿੱਚ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਟੀਮ ਵਿੱਚ ਸ਼ਾਮਿਲ ਸਹਾਇਕ ਕਮਿਸ਼ਨਰ ਫੂਡ ਸੇਫਟੀ ਮੈਡਮ ਹਰਪ੍ਰੀਤ ਕੌਰ, ਫੂਡ ਸੇਫਟੀ ਅਫ਼ਸਰ ਡਾ. ਜਤਿੰਦਰ ਸਿੰਘ, ਇੰਸਪੈਕਟਰ ਲੀਗਲ ਮੈਟਰੋਲੋਜੀ ਨੀਰਜ ਧਵਨ ਅਤੇ ਮੈਨੂਅਲ ਸਹਾਇਕ ਲੀਗਲ ਮੈਟਰੋਲੋਜੀ ਸਰਵਨਕੁਮਾਰ ਨੇ ਸਾਂਝੇ ਤੌਰ ਤੇ ਦੁਕਾਨਾਂ ਦੀ ਚੈਕਿੰਗ ਕੀਤੀ। ਇਸ ਟੀਮ ਵੱਲੋ ਦੱਸਿਾਅ ਗਿਆ...
ਅਜੀਤਵਾਲ,(ਮੋਗਾ) 4 ਅਪ੍ਰੈਲ(ਜਸ਼ਨ): ਇਲਾਕੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ‘ਤੇ ਸਿਹਤ ਵਿਭਾਗ ਵੱਲੋਂ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਤੋਂ ਬਚਾਅ ਰੱਖਿਆ ਜਾ ਸਕੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਮਿਊਨਿਟੀ ਹੈਲਥ ਸੈਟਰ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੀਲਮ ਭਾਟੀਆ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੂਹੜ ਚੱਕ ਵਿਖੇ ਚਾਰ ਵਿਅਕਤੀ ਪਿਛਲੇ ਦਿਨੀ ਯੂ.ਪੀ. ਦੇ ਆਗਰਾ ਇਲਾਕੇ ਤੋਂ ਆ ਕੇ ਰਹਿ...
ਚੰਡੀਗੜ•, 3 ਅਪ੍ਰੈਲ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਵੀਰਵਾਰ ਨੂੰ ਵਾਪਰੀ ਇਕ ਘਟਨਾ ਨੂੰ ਦੇਖਦਿਆਂ, ਜਿਸ ਵਿਚ ਪ੍ਰਸਿੱਧ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਦੀ ਕੋਵਿਡ-19 ਕਾਰਨ ਹੋਏ ਦੇਹਾਂਤ ਕਾਰਨ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਦੇ ਸੰਸਕਾਰ ਕਰਨ ਦਾ ਵਿਰੋਧ ਕੀਤਾ ਗਿਆ ਸੀ, ਸਿਹਤ ਮੰਤਰੀ, ਪੰਜਾਬ, ਸ. ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵੀਡ-19 ਪਾਜੇਟਿਵ ਮਰੀਜ਼ ਦੇ ਸਰੀਰ ਦਾ ਸੰਸਕਾਰ ਕਰਨ ਨਾਲ ਕੋਈ ਵਾਧੂ ਖਤਰਾ...
ਮੋਗਾ,3 ਅਪਰੈਲ (ਜਸ਼ਨ): ਐਨ ਆਰ ਆਈ ਵੀਰ ਦੁਨੀਆਂ ‘ਚ ਕਿਤੇ ਵੀ ਵੱਸਦੇ ਹੋਣ ਉਹ ਹਮੇਸ਼ਾ ਆਪਣੇ ਪੰਜਾਬ ਦੀ ਖੈਰ ਮੰਗਦੇ ਨੇ ਅਤੇ ਕਰੋਨਾ ਬੀਮਾਰੀ ਦੀ ਦਹਿਸ਼ਤ ਦੇ ਚੱਲਦਿਆਂ ਹੁਣ ਵੀ ਕਰਫਿਊ ਕਾਰਨ ਘਰਾਂ ਵਿਚ ਦੜੇ ਰਹਿਣ ਲਈ ਮਜਬੂਰ ਲੋਕਾਂ ਲਈ ਰਾਸ਼ਨ ਪਾਣੀ ਮੁਹੱਈਆ ਕਰਵਾਉਣ ਲਈ ਹਮੇਸ਼ਾ ਦੀ ਤਰਾਂ ਇਕ ਵਾਰ ਫੇਰ ਆਪਣੇ ਹਮਸਾਇਆ ਦੀ ਪਿੱਠ ’ਤੇ ਆਣ ਖੜ੍ਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ...
ਬਾਘਾਪੁਰਾਣਾ,3 ਅਪ੍ਰੈਲ (ਰਾਜਿੰਦਰ ਸਿੰਘ ਕੋਟਲਾ): ਇੱਥੋਂ ਨੇੜਲੇ ਪਿੰਡ ਲੰਗਿਆਣਾ ਪੁਰਾਣਾ ਦੇ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਵਿਖੇ ਗੁਰੂ ਸਾਹਿਬਾਂ ਵੱਲੋਂ ਚਲਾਈ ਹੋਈ ਲੰਗਰ ਦੀ ਪ੍ਰਪੰਰਾਂ ਨੂੰ ਅੱਗੇ ਤੋਰਿਦਆਂ ਸਮੂਹ ਸੰਗਤ ਲਈ ਸਵੇਰ ਅਤੇ ਸ਼ਾਮ ਨੂੰ ਦਾਲ ਪ੍ਰਸ਼ਾਦੇ ਦਾ ਲੰਗਰ ਲਗਾਇਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਵਰਗੀ ਨਾਮੁਰਾਦ ਬੀਮਾਰੀ ਦੇ ਮੱਦੇਨਜਰ ਲਗਾਏ ਗਏ ਕਰਫਿਊ ਕਰਕੇ ਹਰ ਰੋਜ਼ ਮਿਹਨਤ ਕਰਕੇ ਤਾਜ਼ੀ ਕਮਾ ਕੇ ਆਪਣੇ...
ਮੋਗਾ, 3 ਆਪ੍ਰੈਲ (ਜਸ਼ਨ)- ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਅਤੇ ਇਸ ਦੇ ਖਤਰਨਾਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ।ਭਾਰਤ ਵਿੱਚ 21 ਦਿਨਾਂ ਵਾਸਤੇ ਦੇਸ਼ ਨੂੰ ਸ਼ਖਤ ਕਰਫਿਊ ਅਧੀਨ ਕਰ ਦਿੱਤਾ ਹੈ ਤਾ ਜੋ ਦੇਸ਼ ਦੇ ਲੋਕਾਂ ਨੂੰ ਕਰੋਨਾ ਨਾਮ ਦੀ ਮਹਾਂਮਾਰੀ ਤੋ ਬਚਾਇਆ ਜਾ ਸਕੇ।ਜਿੱਥੇ ਇਸ ਤਰਾ੍ਹ ਦੇ ਕਰਫਿਊ ਦਾ ਹੋਣਾ ਬਹੁਤ ਜਰੂਰਤ ਸੀ ਉੱਥੇ ਹੀ ਗਰੀਬ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਲਈ ਹੁਣ ਬੇਗਾਨੇ ਹੱਥਾਂ ਵੱਲ ਝਾਕਣ ਲਈ ਮਜਬੂਰ...
ਕੋਟਈਸੇ ਖਾਂ,3 ਅਪਰੈਲ (ਜਸ਼ਨ): ਵਿਸ਼ਵ ਭਰ ‘ਚ ਫੈਲੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਪ੍ਰਸਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉੱਥੇ ਇਸ ਵਾਇਰਸ ਨੂੰ ਹਵਾ ਵਿੱਚ ਹੀ ਖ਼ਤਮ ਕਰਨ ਲਈ ਸਮਾਜ ਸੇਵੀਆਂ ਵੱਲੋਂ ਸ਼ਹਿਰਾਂ ਵਿੱਚ ਰੋਗਾਣੂ ਮੁਕਤ ਛਿੜਕਾਅ ਕਰਵਾਇਆ ਜਾ ਰਿਹਾ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੋਟਈਸੇ ਖਾਂ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰਾ ਨੇ ਕੋਟਈਸੇ ਖਾਂ ਦੇ ਵੱਖ ਵੱਖ ਖੇਤਰਾਂ...

