News

ਮੋਗਾ, 1 ਅਕਤੂਬਰ (ਜਸ਼ਨ): -ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੂਬਾ ਜਨਰਲ ਸੱਕਤਰ ਅਨਿਲ ਸਰੀਨ ਨੂੰ ਮੋਗਾ ਜ਼ਿਲ੍ਹੇ ਦਾ ਪ੍ਰਭਾਰੀ ਲਾਏ ਜਾਣ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਉਹਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਰਮਠ ਆਗੂ ਜੋ ਜਮੀਨੀ ਪੱਧਰ ਤੇ ਨਿਕਲੇ ਹੋਏ ਆਗੂ ਹਨ, ਉਹਨਾਂ ਦੇ ਮੋਗਾ ਜ਼ਿਲ੍ਹੇ ਦਾ ਪ੍ਰਭਾਰੀ ਬਣਨ ਨਾਲ ਭਾਜਪਾ ਮੋਗਾ ਜ਼ਿਲ੍ਹੇ ਵਿਚ ਉਹਨਾਂ ਦੀ ਸੇਵਾਵਾਂ ਨਾਲ ਹੋਰ ਮਜਬੂਤੀ ਹੋਵੋਗੀ | ਇਹ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ...
ਜਿਲਾ ਫਾਜਿਲਕਾ ਪਹਿਲੇ ਨੰਬਰ ਤੇ ਨਸ਼ਾ ਮੁਕਤ ਹੋਵੇਗਾ,ਪਰ ਤੁਹਾਡੇ ਸਹਿਯੋਗ ਦੀ ਲੋੜ, ਪੰਚਾਇਤਾਂ,ਕੱਲਬਾਂ ਨੌਜਵਾਨ ਆਗੂਆਂ ਨੂੰ ਬੇਝਿਜਕ ਹੋ ਕੇ ਅੱਜ ਦੇ ਸਮੇਂ ਚੋਂ ਅੱਗੇ ਲੱਗਣ ਦੀ ਲੋੜ ਐ: ਡੀ ਐਸ ਪੀ ਅਤੁਲ ਸੋਨੀ ਅਰਨੀਵਾਲਾ,1 ਅਕਤੂਬਰ (ਪ੍ਰਦੀਪ ਸਿੰਘ -ਬਿੱਟੂ) ਜਿਲਾ ਫਾਜਿਲਕਾ ਦੇ ਪਿੰਡ ਚੱਕ ਡੱਬ ,ਚੱਕ ਬੰਨ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਸੇਵਾ...
* ਡੀ ਈ ਓ ਮਮਤਾ ਬਜਾਜ ਅਤੇ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ ਮੋਗਾ, 1 ਅਕਤੂਬਰ (ਜਸ਼ਨ): ਭਾਰਤ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨ ਸੀ ਈ ਆਰ ਟੀ) ਦੀ ਦੇਖ ਰੇਖ ਵਿਚ ਦੇਸ਼ ਭਰ ਵਿਚ ਕਰਵਾਏ ਜਾ ਰਹੇ ਕਲਾ ਉਤਸਵਾਂ ਦੀ ਲੜੀ ਤਹਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਲਾ ਉਤਸਵ ਸ਼ਾਨੌਸ਼ੌਕਤ ਨਾਲ ਸਮਾਪਤ ਹੋਇਆ ।ਕਲਾ ਉਤਸਵ ਦੇ ਆਖਰੀ ਦਿਨ ਸਰਕਾਰੀ ਕੰਨਿਆ...
ਮੋਗਾ 1 ਅਕਤੂਬਰ (ਜਸ਼ਨ) ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਮਿਸ਼ਨ ਸਵੱਛ ਭਾਰਤ (ਗ੍ਰਾਮੀਣ) ਅਧੀਨ ਮਿਤੀ 15 ਸਤੰਬਰ ਤੋਂ 2 ਅਕਤੂਬਰ 2023 ਤੱਕ ਸਾਰੇ ਭਾਰਤ ਵਿਚ ਸਵੱਛਤਾ ਹੀ ਸੇਵਾ ਪ੍ਰੋਗ੍ਰਾਮ ਤਹਿਤ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ I ਇਸੇ ਲੜੀ ਤਹਿਤ ਮਿਤੀ 1 ਅਕਤੂਬਰ 2023 ਨੂੰ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ,"ਏਕ ਤਰੀਕ ਏਕ ਘੰਟਾ ਏਕ ਸਾਥ" ਮੁਹਿੰਮ ਚਲਾਈ ਗਈ I ਜਿਲ੍ਹਾ ਪ੍ਰਸ਼ਾਸ਼ਨ ਮੋਗਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੋਗਾ...
ਲੁਧਿਆਣਾ , 1ਅਕਤੂਬਰ (ਜਸ਼ਨ) ਲੋਕ ਇਨਸਾਫ ਪਾਰਟੀ ਵੱਲੋ ਉਲੀਕਿਆ ਵਿਸ਼ਾਲ ਖੂਨਦਾਨ ਕੈਂਪ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਦੇ ਜੋਸ਼ ਅੱਗੇ ਵੱਖ ਵੱਖ ਹਸਪਤਾਲਾਂ ਤੋਂ ਖੂਨ ਇੱਕਤਰ ਕਰਨ ਆਇਆ ਟੀਮਾਂ ਦੇ ਪ੍ਰਬੰਧ ਵੀ ਛੋਟੇ ਪੈ ਗਏ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਅੰਦਰ ਹਰ ਸਰਕਾਰੀ ਦਫਤਰਾਂ ਅੰਦਰ ਭ੍ਰਿਸ਼ਟਾਚਾਰ ਸਬੰਧੀ ਰਿਸ਼ਵਤਖੋਰੀ ਦੇ...
Tags: LOK INSAAF PARTY
ਮੋਗਾ, 30 ਸਤੰਬਰ (ਜਸ਼ਨ) :ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ ਦਿਲਕਿਰਨ ਸਿੰਘ ਦਾ ਕੈਨੇਡਾ ਦਾ ਸਟੂਡੈਟ ਵੀਜਾ ਲਗਵਾ ਕੇ ਕਿੱਤਾ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚੇਆਂ ਦਾ ਬਹੁਤ ਵਧੀਆ ਕਾਲਜਾਂ ਵਿੱਚ ਅਤੇ...
Tags: GOLDEN EDUCATIONS MOGA
ਕੋਟ ਈਸੇ ਖਾਂ , 30 ਸਤੰਬਰ (ਜਸ਼ਨ): ਜ਼ਿਲ੍ਹਾ ਸਿੱਖਿਆ ਅਫਸਰ ਦੇ ਹੁਕਮਾਂ ਅਨੁਸਾਰ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਧੀਨ ‘'ਮੇਰੀ ਮÇੱਟੀ ਮੇਰਾ ਦੇਸ਼' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ , ਜੋ ਦੇਸ਼ ਭਰ ਚ ਚੱਲ ਰਹੀ ਇਸ ਦੇ ਅਧੀਨ ਇਲਾਕੇ ਦੀ ਨਾਮਵਰ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਦੀ ਅਗਵਾਈ ਹੇਠ ਅਧੀਨ 'ਮੇਰੀ ਮਾਟੀ, ਮੇਰਾ' ਦੇਸ਼ ਤਹਤਿ ਕਲਸ਼ ਯਾਤਰਾ ਕੱਢੀ ਗਈ। ਕਸ਼ਲ ਯਾਤਰਾ ਸਕੂਲ ਤੋਂ ਸ਼ੁਰੂ ਹੋ ਕੇ ਜ਼ੀਰਾ ਰੋਡ ਤੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ £ ਕਲਸ਼ ਯਾਤਰਾ...
Tags: SRI HEMKUNT SEN SEC SCHOOL KOTISEKHAN
ਮੋਗਾ, 30 ਸਤੰਬਰ (ਜਸ਼ਨ) ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਦੀ ਅਗਵਾਈ ਵਿੱਚ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਅਧੀਨ ਸਕੂਲ ਦੇ ਵਿਦਿਆਰਥੀਆਂ ਤੋਂ ਮਿੱਟੀ ਮੰਗਵਾਈ ਗਈ। ਵਿਦਿਆਰਥੀਆਂ ਨੇ ਵੱਖ ਵੱਖ ਥਾਵਾਂ ਤੋਂ ਲਿਆਂਦੀ ਹੋਈ ਮਿੱਟੀ ਨੂੰ ਦੇਸ਼ ਭਗਤੀ ਦਿਖਾਉਂਦੇ ਹੋਏ ਪੂਰੇ ਸਤਿਕਾਰ...
Tags: CAMBRIDGE INTERNATIONAL SCHOOL
ਮੋਗਾ, 30 ਸਤੰਬਰ (ਜਸ਼ਨ) ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਸਰਵਿਸਸ ਅਕਾਲਸਰ ਚੌਂਕ, ਜੋ ਕਿ ਮੋਗਾ ਦੀ ਨੰਬਰ 1 ਸੰਸਥਾ ਬਣ ਚੁੱਕੀ ਹੈ,ਓਥੇ ਆਏ ਦਿਨ ਹੀ ਕੋਈ ਨਾ ਕੋਈ ਸਖਸ਼ੀਅਤ ਸੰਸਥਾ ਨੂੰ ਅਸ਼ੀਰਵਾਦ ਦੇਣ ਪਹੁੰਚਦੀ ਹੈ।ਸੋ ਅੱਜ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਸੰਸਥਾ ਦੇ ਐਮ.ਡੀ ਚਰਨਜੀਤ ਸਿੰਘ ਝੰਡੇਆਣਾ ਅਤੇ ਸਮੂਹ ਸਟਾਫ਼ ਨੂੰ ਵਧੀਆ...
Tags: MICRO GLOBAL IELTS & IMMIGRATION SERVICES MOGA

Pages