ਮੋਗਾ 26 ਮਈ (ਜਸ਼ਨ): ਕਰੀਬ 2 ਮਹੀਨੇਂ ਤੋਂ ਲੋਕ ਕਰੋਨਾ ਮਹਾਂਮਾਰੀ ਦੀ ਮਾਰ ਨੂੰ ਝੱਲ੍ਹ ਰਹੇ ਹਨ ਅਤੇ ਹਰ ਇੱਕ ਪਰਿਵਾਰ ਦਾ ਹਰ ਕਾਰੋਬਾਰ ਕਰੀਬ 2 ਮਹੀਨੇਂ ਤੋਂ ਬੰਦ ਹੈ। ਇਸ ਗੱਲ ਦਾ ਸਰਕਾਰਾਂ ਨੂੰ ਵੀ ਪਤਾ ਹੈ ਕਿ ਗਰੀਬ ਅਤੇ ਮੱਧ ਵਰਗ ਇਸ ਵੇਲੇ ਅਤਿ ਨਾਜੁਕ ਸਥਿਤੀ ਵਿੱਚ ਹੈ। ਇਸ ਵਰਗ ਨੂੰ 2 ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਗਰੀਬ ਵਰਗ ਭੁੱਖ ਵੇਲੇ ਮੰਗ ਵੀ ਲੈਂਦਾ ਹੈ ਪ੍ਰੰਤੂ ਮੱਧ ਵਰਗ ਖਾਸ ਕਰਕੇ ਲੋਅਰ ਮੱਧ ਵਰਗ ਦੀ ਹਾਲਤ ਬਹੁਤ ਤਰਸਯੋਗ ਹੈ 5-7 ਹਜਾਰ ਰੁਪਏ...
News
ਮੋਗਾ,26 ਮਈ (ਜਸ਼ਨ): ਕੋਵਿਡ 19 ਦੇ ਕਾਰਨ ਹੋਏ ਲੌਕਡਾਊਨ ਅਤੇ ਕਰਫਿਊ ਦੇ ਚੱਲਦਿਆਂ ਪਿਛਲੇ 2 ਮਹੀਨਿਆਂ ਤੋਂ ਦੇਸ਼ ਭਰ ਵਿਚ ਹੋਰਨਾਂ ਸੰਸਥਾਵਾਂ ,ਦਫਤਰਾਂ,ਹੋਟਲਾਂ ਦੇ ਨਾਲ ਨਾਲ ਜਿੰਮਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ । ਕਰੋਨਾ ਸੰਕਰਮਣ ਤੋਂ ਬਚਾਅ ਲਈ ਚੁੱਕੇ ਇਹਨਾਂ ਅਹਿਤਿਆਤੀ ਕਦਮਾਂ ਨਾਲ ਸਾਰੇ ਕਾਰੋਬਾਰਾਂ ਨੂੰ ਇਸ ਬੰਦ ਦੀ ਸਥਿਤੀ ਕਾਰਨ ਮੰਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਅੱਜ ਪੰਜਾਬ ਜਿੰਮ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਪੰਜਾਬ ਦੇ ਸਾਰੇ ਜਿੰਮ ਮਾਲਕਾਂ ਨੇ ਇਕੱਠੇ...
ਚੰਡੀਗੜ੍ਹ, 25 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ‘‘ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ (ਅਬੋਹਰ ਤੋਂ ਗੁਰਦਾਸਪੁਰ) ਲੋਕਾਂ ਵੱਲੋਂ ਹਰਾ ਕੇ ਨਕਾਰੇ ਜਾ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਾਲੀ ਕੁਰਸੀ ਵੀ ਖ਼ਤਰੇ ‘ਚ ਹੈ। ਸਰਕਾਰ ‘ਚ ਲਗਾਤਾਰ ਘੱਟ ਰਹੀ ਵੁੱਕਤ ਤੋਂ ਪਰੇਸ਼ਾਨ ਸੁਨੀਲ ਜਾਖੜ ਬੁਰੀ ਤਰਾਂ ਬੁਖਲਾ ਚੁੱਕੇ ਹਨ। ਆਪਣੀ ਖਿਸਕਦੀ ਜਾ ਰਹੀ ਜ਼ਮੀਨ ਅਤੇ ਮਾਫ਼ੀਆ ਅੱਗੇ ਨਿਲਾਮ ਹੋਈ ਮਰੀ ਜ਼ਮੀਰ ਨੂੰ ਜਿੰਦਾ ਦਿਖਾਉਣ...
ਮੋਗਾ,25 ਮਈ (ਜਸ਼ਨ): ਸ਼ਹਿਰ ਦੇ ਪਾਸ਼ ਇਲਾਕੇ ਨਿਊ ਟਾਊਨ ਖੇਤਰ ‘ਚ ਸਥਿਤ ਥਾਣੇ ਨਜ਼ਦੀਕ ਸੜਕ ਵਿਚਾਲੇ ਕਬਾੜ ਪਈਆਂ ਗੱਡੀਆਂ ਕਾਰਨ ਨਜ਼ਦੀਕ ਰਹਿ ਰਹੇ ਲੋਕਾਂ ਅਤੇ ਉਥੋਂ ਲੰਘਣ ਵਾਲਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਾਰਡ ਨੰਬਰ 41 ਦੇ ਯੂਥ ਕਾਂਗਰਸੀ ਆਗੂ ਸਾਹਿਲ ਅਰੋੜਾ ਨੇ ਇਸ ਸਮੱਸਿਆਵਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਸਹਿਯੋਗ ਨਾਲ ਹੱਲ ਕਰਵਾਇਆ ਅਤੇ ਇਹਨਾਂ ਕਬਾੜ ਬਣ ਚੁੱਕੀਆਂ ਗੱਡੀਆਂ ਨੂੰ ਮਾਲ ਖ਼ਾਨੇ ਪਹੁੰਚਾਇਆ। ਕਾਂਗਰਸੀ ਆਗੂ ਸਾਹਿਲ ਅਰੋੜਾ ਨੇ ‘ਸਾਡਾ...
ਬਾਘਾਪੁਰਾਣਾ 24 ਮਈ ( ਰਾਜਿੰਦਰ ਸਿੰਘ ਕੋਟਲਾ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਡਾ ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਪਿੰਡ ਕਾਲੇਕਿਆਂ ਦੀਆਂ ਆਸ਼ਾ ਵਰਕਰਾਂ ਨੇ ਕਰੋਨਾ ਵਰਗੀਆਂ ਭਿਆਨਕ ਬਿਮਾਰੀ ਦੇ ਕਾਰਨ ਫਰੰਟ ਤੇ ਕੰਮ ਕਰਨ ਤੇ ਤਹਿ ਦਿਲੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਕਰ ਕੇ ਚੁੰਨੀਆਂ ਤੇ ਮਾਸਕ ਤੇ ਗਲਵਜ਼ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਮਾਰਕੀਟਿੰਗ ਕਮੇਟੀ ਬਾਘਾਪੁਰਾਣਾ ਨੇ ਪਿੰਡਾਂ ਦੇ...
ਬਿਲਾਸਪੁਰ , 24 ਮਈ (ਕੁਲਦੀਪ ਗੋਹਲ ): ਅਮਨ ਮੁਸਲਿਮ ਵੈੱਲਫੇਅਰ ਕਮੇਟੀ ਰਜਿਸਟਰਡ ਮਹਿਲ ਕਲਾਂ ਦੀ ਮੀਟਿੰਗ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਡਾ ਕੇਸਰ ਖ਼ਾਨ ਮਾਂਗੇਵਾਲ ,,ਡਾਕਟਰ ਫ਼ਿਰੋਜ਼ ਖ਼ਾਨ ਮਹਿਲ ਖ਼ੁਰਦ ,ਮੁਹੰਮਦ ਹਨੀਫ ਮਾਂਗੇਵਾਲ ,,ਡਾ ਕਾਕਾ ਖ਼ਾਨ ਮਹਿਲ ਖ਼ੁਰਦ ,,ਮੁਹੰਮਦ ਆਰਿਫ,, ਮੁਹੰਮਦ ਅਰਸ਼ਦ ,,ਮੁਹੰਮਦ ਜਮੀਲ,' ਮੁਹੰਮਦ ਸ਼ਮਸ਼ੇਰ ਅਲੀ ,,ਮੁਹੰਮਦ ਦਿਲਸ਼ਾਦ ਅਲੀ,, ਲੱਡੂ ਖ਼ਾਨ ਮਲੇਰਕੋਟਲੇ ਵਾਲੇ ,'ਤਾਜ ਮੁਹੰਮਦ ਚੰਨਣਵਾਲ ਵਾਲੇ ਆਦਿ ਨੇ...
ਮੋਗਾ,23 ਮਈ (ਜਸ਼ਨ): ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜਲ੍ਹਿਾ ਪੱਧਰੀ ਮੀਟਿੰਗ ਮੋਗਾ ਦਫਤਰ ਵਿਖੇ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਚਾਰ ਜੂਨ ਨੂੰ ਡੀਸੀ ਦਫਤਰ ਵਿਖੇ ਸੂਬਾ ਪੱਧਰੀ ਸੱਦੇ ਤਹਿਤ ਧਰਨੇ ਦਾ ਐਲਾਨ ਕੀਤਾ ਗਿਆ ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਉਕਤ ਮੰਗਾਂ ਬਾਰੇ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਲੋਕ ਡਾਊਨ ਕਾਰਨ ਕਿਸਾਨ ਬੁਰੀ ਤਰ੍ਹਾਂ ਘਾਟੇ ਵਿੱਚ ਚਲੇ ਗਏ ਹਨ, ਜਿਸ ਕਰਕੇ...
ਮੋਗਾ,23 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਦੀ ਬਾਹਰਲੀ ਦਾਣਾ ਮੰਡੀ ਦੀ ਕਾਇਆ ਕਲਪ ਕਰਦਿਆਂ 10 ਕਰੋੜ ਦੇ ਚੱਲ ਰਹੇ ਪ੍ਰੌਜੈਕਟਾਂ ਤਹਿਤ ਅੱਜ ਮੰਡੀ ਦੀ ਮੇਨ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਆਗਾਜ਼ ਕਰਵਾਇਆ। ਇਸ ਮੌਕੇ ਡਾ: ਹਰਜੋਤ ਕਮਲ ਨੇ ਦੱਸਿਆ ਕਿ ਉਹਨਾਂ ਨੇ ਮੰਡੀ ਦੀ ਨਕਸ਼ ਨੁਹਾਰ ਬਦਲਣ ਲਈ ਪ੍ਰਣ ਲਿਆ ਸੀ ਅਤੇ ਵੱਖ ਵੱਖ ਪ੍ਰੌਜੈਕਟਾਂ ’ਤੇ ਕੰਮ ਆਰੰਭ ਵੀ ਹੋ ਗਿਆ ਸੀ ਪਰ ਲੌਕਡਾੳੂਨ ਕਾਰਨ ਰੁਕੇ ਹੋਏ ਕੰਮ ਦੁਬਾਰਾ ਆਰੰਭ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ...
ਬਾਘਾਪੁਰਾਣਾ, ਮਈ (ਰਾਜਿੰਦਰ ਸਿੰਘ ਕੋਟਲਾ): ਵਿਸ਼ਵ ਪੱਧਰ ‘ਤੇ ਫੈਲੀ ਕਰੋਨਾਂ ਨਾਮ ਦੀ ਮਹਾਂਮਰੀ ਕਰਕੇ ਸਰਕਾਰਾਂ ਵੱਲੋਂ ਲਾਏ ਕਰਫਿਊ ਕਰਕੇ ਲੋੜਵੰਦ ਲੋਕਾਂ ਨੂੰ ਲੋੜੀਦੀਆਂ ਲੋੜਾਂ ਦੀ ਪੂਰਤੀ ਅਤੇ ਪ੍ਰਸ਼ਾਸਨ ਦਾ ਹਰ ਪੱਖੋਂ ਸਾਥ ਦੇਣ ਕਰਕੇ ਐਸ ਐਸ ਪੀ ਸਾਹਿਬ ਮੋਗਾ ਦੇ ਦਿਸ਼ਾ ਨਿਰਦੇਸ਼ਾ ‘ਤੇ ਕੋਵਿਡ 19,ਕਰੋਨਾ ਦੀ ਮਹਾਮਾਰੀ ‘ਚ ਜਿੰਨਾਂ ... ਨੇ ਕੰਮ ਕੀਤਾ ਉਹਨਾਂ ਨੂੰ ਬਣਦਾ ਮਾਨ -ਸਨਮਾਨ ਦੇਣ ਲਈ ਮਾਨਯੋਗ ਡੀ ਐਸ ਪੀ ਰਵਿੰਦਰ ਸਿੰਘ ਜੀ, ਸਰਬਜੀਤ ਸਿੰਘ ਡਿਪਟੀ ਰੀਡਰ ਜੀ ਨੇ...
ਮੋਗਾ 22 ਮਈ (ਜਸ਼ਨ): ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਲੋਕਾਂ ਨੇ ਇਸ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਕੈਪਟਨ ਸਰਕਾਰ ਹੋਂਦ ਵਿੱਚ ਆਈ ਪ੍ਰੰਤੂ ਕਰਫਿਊ ਦੌਰਾਨ ਅਤੇ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਨੇ ਸ਼ਰਾਬ ਵਰਗੇ ਨਸ਼ੇ ਦੇ ਵਾਧੇ ਲਈ ਜ਼ੋ ਫੈਸਲੇ ਕੀਤੇ ਉਹ ਸ਼ਰਮਸਾਰ ਕਰਨ ਵਾਲੇ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਪ੍ਰੈੱਸ ਨੋਟ ਰਾਹੀਂ ਪੰਜਾਬ ਸਰਕਾਰ ਦੀ ਇਸ ਗੱਲੋਂ ਨਿੰਦਾ...

