मोगा 27 जुलाई (जशन ):करोना की रोकथाम को लेकर प्रशासन के साथ कंधे से कन्धा मिलाकर सहयोग देने वाले करोना योद्धा व युवा नेता रमन माकड़ अपने क्षेत्र वार्ड नंबर 42 के विकास में भी कोई कमी नहीं छोड़ रहे |जिसके लिए उन्हें मोगा के विधायक डॉ. हरजोत कमल की सरपरस्ती हासिल है |इसकी मिसाल रमन माकड़ द्वारा करवाए जा रहे विकास कार्यों पर खुद विधायक द्वारा मौका पर पहुंच रमन माकड़ को शाबाशी दे...
News
वार्ड 41 स्थित सिविल अस्पताल की पिछली दीवार पर रोट्रेक्ट क्लब लगाएगा पौधे(moga) नगर निगम द्वारा शहर के न्यू टाउन एरिया को सुंदर बनाने के लिए रोट्रेक्ट क्लब ऑफ मोगा को जिम्मेदारी सौपी गयी है। इसी कड़ी के तहत रविवार को क्लब के सरप्रस्त साहिल अरोड़ा के नेतृत्व में वार्ड 41 में पड़ते सरकारी अस्पताल के पीछे वाली जोकि 1न्यू टाउन में खुलती है। दीवार को रंग रोगन करवाकर पुराने टायरों में...
ਮੋਗਾ,26 ਜੁਲਾਈ (): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ 26 ਜੁਲਾਈ 1999 ਨੂੰ ਭਾਰਤ ਦੇ ਜਾਂਬਾਜ਼ ਫੌਜੀ ਜਵਾਨਾਂ ਨੇ ਸੁਰੱਖਿਆ ਪੱਖੋਂ ਅਹਿਮ ਕਾਰਗਿਲ ਪਹਾੜੀਆਂ ’ਤੇ ਬਣੀਆਂ ਚੌਂਕੀਆਂ ਦੀ ਕਮਾਂਡ ਸੰਭਾਲਦਿਆਂ ਤਿਰੰਗਾ ਝੰਡਾ ਲਹਿਰਾਉਣ ਵਿਚ ਸਫਲਤਾ ਹਾਸਲ ਕੀਤੀ ਸੀ ਪਰ 60 ਦਿਨ ਤੱਕ ਲਗਾਤਾਰ ਲੜੇ ਗਏ ਇਸ ਯੁੱਧ ਦੌਰਾਨ ਸਾਡੇ ਅਨੇਕਾਂ ਫੌਜੀ ਜਵਾਨ ਸ਼ਹੀਦ ਹੋਏ । ਚੇਅਰਮੈਨ ਬਾਂਸਲ ਨੇ 'ਸਾਡਾ...
ਮੋਗਾ 26 ਜੁਲਾਈ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲ੍ਹੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਫਿਰ ਜਿਲ੍ਹੇ ਵਿੱਚ 6 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਜਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 108 ਹੋ ਗਈ ਹੈ ਜਿੰਨ੍ਹਾਂ ਵਿੱਚੋ 74 ਕੇਸਾਂ ਨੂੰ ਹੋਮ ਆਈਸੋਲੇਸਟ, 12 ਨੂੰ ਸਰਕਾਰੀ ਆਈਸੋਲੇਟ, 15 ਕੇਸਾਂ ਨੂੰ ਲੈਵਲ 1 ਆਈਸੋਲੇਸਨ ਸੈਟਰਾਂ ਵਿੱਚ, ਅਤੇ 6 ਕੇਸ ਲੁਧਿਆਣਾ ਦੇ ਵੱਖ ਵੱਖ...
ਚੰਡੀਗੜ੍ਹ, 26 ਜੁਲਾਈ (INTERNATIONAL PUNJABI NEWS BUREAU) ਸੂਬੇ ਦੇ 9.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਲ 2020-21 ਲਈ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸਿਹਤ ਬੀਮੇ ਦਾ ਲਾਭ ਦੇਣ ਲਈ ਅਰਜ਼ੀਆਂ ਦੇਣ ਦਾ ਸਮਾਂ ਵਧਾ ਕੇ 5 ਅਗਸਤ, 2020 ਤੱਕ ਕਰ ਦਿੱਤਾ ਹੈ ਤਾਂ ਕਿ ਕੋਈ ਵੀ ਕਿਸਾਨ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ‘ਜੇ’ ਫਾਰਮ ਅਤੇ ‘ਗੰਨਾ...
ਮੋਗਾ,26 ਜੁਲਾਈ (ਜਸ਼ਨ): ਸ਼੍ਰੀ ਬ੍ਰਾਹਮਣ ਸਮਾਜ ਸਭਾ ਮੋਗਾ ਰਜਿਸਟਰਡ ਦੇ ਪ੍ਰਧਾਨ ਦੇਵ ਪਿ੍ਰਆ ਤਿਆਗੀ ਨੇ ਆਖਿਆ ਕਿ ਲੌਕਡਾਊਨ ਦੌਰਾਨ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਕੀਤੇ ਗਏ ਕਾਰਜਾਂ ਨਾਲ ਇਹ ਗੱਲ ਸਿੱਧ ਹੋ ਗਈ ਹੈ ਕਿ ਸਾਡਾ ਦੇਸ਼ ਕਿਸੇ ਵੀ ਮੁਸ਼ਕਿਲ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਇਸ ਮੌਕੇ ਉਹਨਾ ਲੌਕਡਾਊਨ ਦੌਰਾਨ ਜਨਕਲਿਆਣ ਕਾਰਜਾਂ ਨੂੰ ਕਰਨ ਲਈ ਜ਼ਿਲ੍ਹੇ ਦੀਆਂ ਸੰਸਥਾਵਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ । ਉਹਨਾਂ ਕਿਹਾ ਕਿ ਦੁਨੀਆਂ...
ਬਾਘਾ ਪੁਰਾਣਾ 25 ਜੁਲਾਈ (ਰਾਜਿੰਦਰ ਸਿੰਘ ਕੋਟਲਾ )-ਪੂਰੇ ਦੇਸ਼ ਵਿਚ ਫੈਲੀ ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਆਰਥਿਕ ਪੱਖ ਤੋਂ ਕਮਜ਼ੋਰ ਕਰ ਕੇ ਰੱਖ ਦਿੱਤਾ ਹੈ, ਕਿਉਂਕਿ ਕਰਫਿਊ ਅਤੇ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ 'ਚ ਬੈਠ ਕੇ ਹੀ ਆਪਣਾ ਸਮਾਂ ਗੁਜ਼ਾਰਨਾ ਪਿਆ, ਜਿਸ ਕਰਕੇ ਲੋਕਾਂ ਦੀ ਸਥਿਤੀ ਆਰਥਿਕ ਪੱਖੋਂ ਲੀਹੋਂ ਲਹਿ ਗਈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਅੱਜ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਜਿਨ੍ਹਾਂ ਦੇ ਕਰਫਿਊ ਅਤੇ ਲਾਕਡਾਊਨ...
ਲੁਧਿਆਣਾ, 25 ਜੁਲਾਈ (INTERNATIONAL PUNJABI NEWS BUREAU) : ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਨੇ ਕਮਰ ਕੱਸ ਲਈ ਹੈ ਅਤੇ ਪਾਰਟੀ ਦੀ ਮਜਬੂਤੀ ਲਈ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਵੱਖ ਵੱਖ ਜਿਲ੍ਹਾਂ ਪ੍ਰਧਾਨਾਂ, ਹਲਕਾ ਇੰਚਾਰਜਾਂ ਸਮੇਤ ਪਾਰਟੀ ਦੀ ਕੋਰ ਕਮੇਟੀ ਮੈਂਬਰਾਂ ਨਾਲ ਮੀਟਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਪਾਰਟੀ ਦੇ ਮੁੱਖ ਦਫਤਰ ਲੁਧਿਆਣਾ ਵਿੱਖੇ ਵੱਖ ਵੱਖ ਜਿਲ੍ਹਾ...
ਲੁਧਿਆਣਾ, 25 ਜੁਲਾਈ (INTERNATIONAL PUNJABI NEWS BUREAU) :ਖੇਤੀ ਸੁਧਾਰ ਆਰਡੀਨੈਂਸ ਬਾਰੇ ਸੂਬੇ ਭਰ ਦੇ ਕਿਸਾਨਾਂ ਅਤੇ ਅਨੇਕਾਂ ਕਿਸਾਨ ਜੱਥੇਬੰਦੀਆਂ ਵਲੋਂ ਰੋਜਾਨਾ ਵਿਰੋਧ ਜਤਾਇਆ ਜਾ ਰਿਹਾ ਹੈ। ਇਸ ਕਾਨੂੰਨ ਨੂੰ ਰੱਦ ਕਰਨ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵਲੋਂ ਪਿਛਲੇ ਦਿਨੀਂ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਚੰਡੀਗੜ ਸਥਿਤ ਮੁੱਖ ਮੰਤਰੀ ਦੀ ਕੋਠੀ ਤੱਕ ਸਾਈਕਲ ਰੋਸ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ...
ਚੰਡੀਗੜ੍ਹ, 25 ਜੁਲਾਈ (INTERNATIONAL PUNJABI NEWS BUREAU) :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ 'ਚ ਹੁਣ ਤੱਕ ਹੋਏ ਕੁੱਲ ਖ਼ਰਚ ਬਾਰੇ ਪੰਜਾਬ ਸਰਕਾਰ ਕੋਲੋਂ ਵਾਈਟ ਪੇਪਰ (ਪੂਰਾ ਹਿਸਾਬ-ਕਿਤਾਬ) ਜਾਰੀ ਕਰਨ ਦੀ ਮੰਗ ਕਰਦਿਆਂ ਸਰਕਾਰ 'ਤੇ ਕੋਰੋਨਾ ਦੇ ਨਾਂ 'ਤੇ ਲੋਕਾਂ ਨਾਲ ਧੋਖਾ ਅਤੇ ਫ਼ੰਡਾਂ 'ਚ ਗੜਬੜੀ ਦੇ ਦੋਸ਼ ਲਗਾਏ ਹਨ।'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਅਤੇ...

