ਬਾਘਾ ਪੁਰਾਣਾ 27 ਜੁਲਾਈ (ਰਾਜਿੰਦਰ ਸਿੰਘ ਕੋਟਲਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ ਰਾਸਨ ਦੀਆਂ ਕਿੱਟਾਂ ਭੇਜੀਆਂ ਗਈਆਂ, ਜਿਸ ਦੀ ਵੰਡ ਅੱਜ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਵਲੋਂ ਲੋੜਵੰਦ ਲੋਕਾਂ ਨੂੰ ਵੰਡੀਆਂ ਗਈਆਂ। ਚੇਅਰਮੈਨ ਜਗਸੀਰ ਸਿੰਘ ਕਾਲੇ ਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਪਤਾ ਦੀ ਘੜੀ ਵਿਚ ਫ਼ਸੇ ਲੋਕਾਂ ਦੀ ਸਹੂਲਤ ਲਈ ਰਾਸ਼ਨ ਭੇਜਿਆ ਜਾ ਰਿਹਾ ਹੈ, ਜਿਸ ਦੀ ਵੰਡ ਲੋਕਾਂ ਨੂੰ ਪਾਰਦਰਸ਼ੀ...
News
ਮੋਗਾ,27 ਜੁਲਾਈ (ਜਸ਼ਨ) : ਅੱਜ ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਪਿੰਡ ਦੌਲਤਪੁਰਾ ਨੀਵਾਂ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਤ 20 ਪਰਿਵਾਰ ਵਿਧਾਇਕ ਡਾ: ਹਰਜੋਤ ਕਮਲ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏੇ। ਇਸ ਮੌਕੇ ਗੁਲਸ਼ਨ ਗਾਬਾ ਸਰਪੰਚ ਦੌਲਤਪੁਰਾ ਅਤੇ ਚੇਅਰਮੈਨ ਬਲਾਕ ਸੰਮਤੀ ਗੁਰਵਿੰਦਰ ਸਿੰਘ ਤੋਂ ਇਲਾਵਾ ਧੀਰਜ ਕੁਮਾਰ,ਭੁਪਿੰਦਰ ਸਿੰਘ,ਜਸਪਾਲ ਸਿੰਘ,ਜਸਵੰਤ ਸਿੰਘ,ਦਰਸ਼ਨ ਸਿੰਘ ,ਸਤਪਾਲ ,ਗੁਰਸੇਵਕ (ਸਾਰੇ ਪੰਚਾਇਤ ਮੈਂਬਰ...
ਮੋਗਾ 27 ਜੁਲਾਈ: (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਅੱਜ ਸਟੇਟ ਸਟਰੀਟ ਵੈਂਡਰਜ ਯੋਜਨਾ ਤਹਿਤ ਨਗਰ ਨਿਗਮ ਮੋਗਾ ਤੋ ਪ੍ਰਮਾਣਿਤ ਸਟਰੀਟ ਵੈਂਡਰਜ (ਰੇਹੜੀਆਂ ਵਾਲਿਆਂ ਨੂੰ) ਆਪਣੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਸਾਨ ਕਿਸ਼ਤਾਂ ਵਿੱਚ ਅਦਾ ਕਰਨ ਵਾਲੇ 10 ਹਜ਼ਾਰ ਰੁਪਏ ਦੇ ਲੋਨ ਦੇ ਮਨਜ਼ੂਰੀ ਸਰਟੀਫਿਕੇਟ ਵੰਡੇ ਜਿਨਾਂ ਸਦਕਾ ਉਨ੍ਹਾਂ ਦੇ ਖਾਤਿਆਂ ਵਿਚ ਅੱਜ ਹੀ 10 - 10 ਹਜ਼ਾਰ ਰੁਪਏ ਪਾ ਦਿੱਤੇ ਗਏ ਹਨ। ਇਸ ਮੌਕੇ ਕਰਜ਼ੇ ਦੇ ਸਰਟੀਫਿਕੇਟ...
ਲੁਧਿਆਣਾ, 27 ਜੁਲਾਈ () ਐਸੋਸੀਏਸ਼ਨ ਆਫ ਐਜੂਕੇਸ਼ਨ ਪਰੋਵਾਈਡਰ ਪੰਜਾਬ ਦੇ ਸਮੂਹ ਅਹੁਦੇਦਾਰਾਂ ਅਤੇ ਵੱਖ ਵੱਖ ਸੈਂਟਰਾਂ ਦੇ ਪ੍ਰਬੰਧਕਾਂ ਨੇ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੇ ਬੰਦ ਪਏ ਸੈਂਟਰਾਂ ਨੂੰ ਖੁਲਵਾਉਣ ਦੀ ਮੰਗ ਕੀਤੀ। ਇਸ ਦੌਰਾਨ ਵਿਧਾਇਕ ਬੈਂਸ ਨੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਸਰਕਾਰ ਨਾਲ ਗੱਲ ਕਰਨਗੇ ਅਤੇ ਜਲਦੀ...
ਚੰਡੀਗੜ੍ਹ, 27 ਜੁਲਾਈ (INTERNATIONAL PUNJABI NEWS BUREAU) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਹੁ-ਕਰੋੜੀ ਜਿਪਸਮ ਘੁਟਾਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸਮਾਂਬੱਧ ਜੁਡੀਸ਼ੀਅਲ ਜਾਂਚ ਮੰਗੀ ਹੈ।ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਖੇਤੀ ਵਿਰੋਧੀ ਅਤੇ ਕਿਸਾਨ ਮਾਰੂ ਨੀਤੀਆਂ ਅਤੇ...
ਮੋਗਾ,27 ਜੁਲਾਈ (ਜਸ਼ਨ): ਕਰੋਨਾ ਵਾਈਰਸ ਕਾਰਨ ਜਿੱਥੇ ਪੂਰੇ ਭਾਰਤ ਦੇ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਵਕੀਲਾਂ ਦਾ ਇੱਕ ਵੱਡਾ ਹਿੱਸਾ ਵੀ ਇਸ ਸਮੇਂ ਆਰਥਿਕ ਮੰਦੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਹੈ। ਭਾਵੇਂ ਆਮ ਵਪਾਰੀ ਅਜਿਹੇ ਮਾੜੇ ਸਮੇਂ ਵਿੱਚ ਆਪਣਾ ਧੰਦਾ ਬਦਲ ਸਕਦਾ ਹੈ ਪਰੰਤੂ ਇੱਕ ਵਕੀਲ ਇਸ ਮਾੜੇ ਸਮੇਂ ਵਿੱਚ ਆਪਣਾ ਧੰਦਾ ਨਹੀਂ ਬਦਲ ਸਕਦਾ। ਕਿਉਂਕਿ ਬਾਰ ਕੌਂਸਲ ਦੇ ਨਿਯਮਾਂ ਮੁਤਾਬਿਕ ਜੇਕਰ ਵਕੀਲ ਵਕਾਲਤ ਕਰਦੇ ਸਮੇਂ ਕੋਈ ਹੋਰ ਕੰਮ ਕਰਨਾਂ ਚਾਹੰੁਦਾ ਹੈ ਤਾਂ...
ਮੋਗਾ,27 ਜੁਲਾਈ (ਜਸ਼ਨ) : ਪੰਜਾਬ ਦੇ ਰੈਗੂਲਰ ਅਤੇ ਕੰਟ੍ੈਕਟ ਤੇ ਕੰਮ ਕਰ ਰਹੇ ਸਿਹਤ ਮੁਲਾਜ਼ਮਾਂ ਦੇ ਏਕੇ ਤੇ ਆਧਾਰਿਤ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਦੇ ਜਿਲ੍ਹਾ ਹੈਡਕੁਆਰਟਰਾਂ ਤੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ । ਮੋਗਾ ਜਿਲ੍ਹੇ ਵਿੱਚ ਅੱਜ ਬਲਾਕ ਕੋਟ ਈਸੇ ਖਾਂ ਦੀ ਪ੍ਧਾਨ ਇੰਦਰਜੀਤ ਕੌਰ, 1263 ਹੈਲਥ ਵਰਕਰਾਂ ਵਿੱਚੋਂ ਪਰਮਿੰਦਰ ਕੁਮਾਰ ਬੱਡੂਵਾਲ, ਜਸਪਾਲ ਸਿੰਘ ਅਤੇ ਕੰਟ੍ੈਕਟ ਮਲਟੀਪਰਪਜ਼ ਹੈਲਥ ਵਰਕਰਾਂ ਵਿੱਚੋਂ ਮਿਥਲੇਸ਼...
ਚੰਡੀਗੜ੍ਹ, 27 ਜੁਲਾਈ (INTERNATIONAL PUNJABI NEWS BUREAU) : ਸਰਕਾਰੀ ਸਕੂਲਾਂ ਤੋਂ ਲੈ ਕੇ ਪ੍ਰੋਫੈਸ਼ਨਲ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਪੜ੍ਹਨ ਵਾਲੇ ਗ਼ਰੀਬਾਂ, ਦਲਿਤਾਂ ਅਤੇ ਆਮ ਘਰਾਂ ਦੇ ਵਿਦਿਆਰਥੀਆਂ ਪ੍ਰਤੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਿਰਾਸ਼ਾਵਾਦੀ ਨੀਤੀਆਂ ਅਤੇ ਮਾਰੂ ਫ਼ੈਸਲਿਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ...
ਮੋਗਾ,27 ਜੁਲਾਈ (ਜਸ਼ਨ): ਵਰਲਡ ਕੈਂਸਰ ਕੇਅਰ ਸੰਸਥਾ ਸਾਰੀ ਦੁਨੀਆ ਵਿੱਚ ਕੈਂਸਰ ਨੂੰ ਰੋਕਣ ਅਤੇ ਇਸ ਦੇ ਇਲਾਜ ਵਾਸਤੇ ਕੰਮ ਕਰ ਰਹੀ ਹੈ । ਉਸੇ ਸੰਸਥਾ ਦੇ ਗਲੋਬਲ ਅੰਬੈਸਡਰ ਸ.ਧਾਲੀਵਾਲ ਆਪਣੇ ਜਿਲ੍ਹੇ ਮੋਗਾ ਨਾਲ ਹਮੇਸਾ ਜੁੜੇ ਰਹਿੰਦੇ ਹਨ ਅਤੇ ਇੱਥੋਂ ਦੇ ਸਮਾਜਿਕ ਕੰਮਾਂ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਨੇ ਅੱਜ ਮੋਗਾ ਦੇ ਡਿਪਟੀ ਕਮਿਸਨਰ ਨੂੰ ਦਫਤਰ ਵਾਸਤੇ ਰੋਜ਼ਾਨਾਂ ਦੇ ਪੇਪਰ ਵਰਕ ਨੂੰ ਸੈਨੇਟਾਈਜ ਕਰਨ...
ਮੋਗਾ, 27 ਜੁਲਾਈ (INTERNATIONAL PUNJABI NEWS BUREAU) ਮਨੁੱਖ ਭਾਵੇਂ ਚੰਨ 'ਤੇ ਪਹੁੰਚ ਗਿਆ ਪਰ ਸਮਾਜ ਵਿਚ ਪਨਪ ਰਹੀਆਂ ਘਟੀਆ ਰੀਤਾਂ ਅਤੇ ਰੂੜੀਵਾਦੀ ਸੋਚਾਂ ਉਸ ਦਾ ਪਿੱਛਾ ਨਹੀਂ ਛੱਡਦੀਆਂ। ਇਸ ਤਰ੍ਹਾਂ ਦੀ ਹੀ ਇਕ ਰੀਤ ਹੈ ਵਿਆਹ ਤੋਂ ਪਹਿਲਾਂ ਕੁੰਡਲੀਆਂ ਮਿਲਾਉਣੀਆਂ। ਮਤਲਬ ਕਿ ਕਿਸੇ ਦੇ ਗੁਣਾਂ-ਔਗੁਣਾਂ ਨੂੰ ਕੁੰਡਲੀ ਰਾਹੀਂ ਪਰਖ ਕੇ ਦੂਸਰੇ ਦੇ ਗੁਣਾਂ ਔਗੁਣਾਂ ਨਾਲ ਮਿਲਾਉਣਾ ਪਰ ਫਿਰ ਵੀ ਇਸ ਤਰਾਂ ਕੁੰਡਲੀਆਂ ਮਿਲਾ ਕੇ ਕੀਤੇ ਹੋਏ ਵਿਆਹ ਕਿੰਨਾ ਕੁ ਸਿਰੇ ਚੜ੍ਹਦੇ...

