News

ਬਾਘਾਪੁਰਾਣਾ,15 ਨਵੰਬਰ( ਰਾਜਿੰਦਰ ਸਿੰਘ ਕੋਟਲਾ) ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਦੇਹਰਾ ਸਾਹਿਬ ਡਰੋਲੀ ਭਾਈ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਵਿਸ਼ੇਸ਼ ਦੀਵਾਨ ਸਜਾਏ ਗਏ।ਸਜੇ ਦੀਵਾਨਾ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਪ੍ਰਸਿੱਧ ਕਵੀਸ਼ਰ ਭਾਈ ਸੁਖਮੰਦਰ ਸਿੰਘ ਹਮਦਰਦ ਸਾਹੋਕੇ ਵਾਲੇ ਕਵੀਸ਼ਰੀ ਜਥੇ ਨੇ ਬੰਦੀ ਛੋੜ ਦਿਵਸ ਦੇ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਢੀ ਕਵੀਸ਼ਰ ਕਲਾ...
ਮੋਗਾ,15 ਨਵੰਬਰ (ਪੱਤਰ ਪ੍ਰੇਰਕ) : ਨੌਜਵਾਨ ਕਵੀ ਸੰਧੂ ਗਗਨ ਦੀ ਕਾਵਿ ਪੁਸਤਕ ,ਪੰਜ ਤੀਲਾਂ ਮੋਗਾ ਵਿਖੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਜਾਰੀ ਕੀਤੀ ਗਈ।ਥਾਣਾ ਸਦਰ ਮੁਖੀ ਨਿਰਮਲ ਜੀਤ ਸਿੰਘ ਸੰਧੂ ਜਿਸ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।‘ਪੰਜ ਤੀਲੇ ’ਪੁਸਤਕ ਜਾਰੀ ਸਮਾਗਮ ਸਮੇਂ ਰਾਜਵਿੰਦਰ ਰੌਂਤਾ ਨੇ ਕਿਹਾ ਕਿ ਪਰਵਾਸੀ ਪੰਜਾਬੀ ਕਵਿਤਾ ਦੇ ਸਬੰਧ ਵਿੱਚ ਪੀਐਚਡੀ ਕਰ ਰਿਹਾ ਸੰਧੂ ਗਗਨ ਅਕਾਸ਼ ਵਾਂਗ ਫ਼ੈਲੀ, ਸੂਖਮ ਭਾਵੀ ਅਤੇ ਦੂਰ ਅੰਦੇਸ਼ੀ ਕਵਿਤਾ ਲਿਖਣ ਵਾਲਾ ਨੌਜਵਾਨ ਕਵੀ...
ਮੋਗਾ,15 ਨਵੰਬਰ(ਜਸ਼ਨ):ਇਸਕਾਨ ਪ੍ਰਚਾਰ ਸਮਿਤੀ ਦੇ ਚੇਅਰਮੈਨ ਦੇਵਪਿ੍ਰਆ ਤਿਆਗੀ ਅਤੇ ਬਜਰੰਗ ਦਲ ਦੇ ਜਿਤੇਸ਼ ਸ਼ਰਮਾ,ਵਿਸ਼ਾਲ ਠਾਕੁਰ ਸਹਿਤ ਹੋਰ ਸ਼ਰਧਾਲੂਆਂ ਨੇ ਹਨੂੰਮਾਨ ਜੈਯੰਤੀ ਦਾ ਪਰਬ ਸ਼੍ਰੀ ਬ੍ਰਹਮਚਾਰੀ ਜੀ ਦੀ ਕੁਟੀਆ ‘ਚ ਮਨਾਇਆ । ਹੁਸ਼ਿਆਰਪੁਰ ਤੋਂ ਆਏ ਪੰਡਿਤ ਸੰਜਯ ਰਾਜਪੁਰੋਹਿਤ ਅਤੇ ਪੰਡਿਤ ਸ਼ਿਵਮ ਸ਼ਰਮਾ ਨੇ ਸਵਾਮੀ ਅਮਰੀਸ਼ਵਰ ਦਾਸ ਦੀ ਅਗਵਾਈ ਵਿਚ ਸ਼੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ‘ਚ ਕਾਰਤਿਕ ਿਸ਼ਨ ਪੱਖ ਦੀ ਚਤੁਰਥੀ ’ਤੇ ਸ਼ੁਕਰਵਾਰ ਨੂੰ ਸੰਕਟਮੋਚਨ ਹਨੂੰਮਾਨ ਜੀ ਦਾ ਪ੍ਰਗਟ...
ਮੋਗਾ, 15 ਨਵੰਬਰ (ਜਸ਼ਨ): ਮੋਗਾ ਦੇ ਪਵਿੱਤਰ ਧਾਮ ਗੀਤਾ ਭਵਨ ਵਿਖੇ ਸੇਵਾ ਨਿਭਾਉਣ ਵਾਲੇ ਮਹਾਮੰਡਲੇਸ਼ਵਰ ਸਵਾਮੀ ਸਹਿਜ ਪ੍ਰਕਾਸ਼ ਅੱਜ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ ਪਰ ਬੀਤੀ ਰਾਤ ਉਹਨਾਂ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਆਖਰੀ ਸਾਹ ਲਿਆ । ਸਵਾਮੀ ਜੀ ਦਾ ਅੱਜ ਦੁਪਹਿਰ ਸਮੇਂ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਵਰਚੂਅਲੀ ਆਪਣੇ ਹਾਜ਼ਰੀ ਲਗਵਾਉਂਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਵਾਮੀ ਜੀ ਨਾ...
*ਨਗਰ ਨਿਗਮ ਹਾਊਸ ਵੱਲੋਂ 16 ਮਾਰਚ ਨੂੰ ਪਾਸ ਕੀਤਾ ਗਿਆ ਸੀ ਮਤਾ: ਮਨਜੀਤ ਮਾਨ ਮੋਗਾ,15 ਨਵੰਬਰ (ਜਸ਼ਨ): ਸੀਨੀਅਰ ਕਾਂਗਰਸੀ ਆਗੂ ਅਤੇ ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਮਾਨ ਨੇ ਅੱਜ ਵਾਰਡ ਨੰਬਰ 2 ‘ਚ ਐੱਲ ਈ ਡੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਨਿਗਮ ਹਾਊਸ ਵੱਲੋਂ ਐੱਲ ਈ ਡੀ ਲਾਈਟਾਂ ਲਗਾਉਣ ਦਾ ਮਤਾ 16 ਮਾਰਚ 2018 ਨੂੰ ਪਾਸ ਕੀਤਾ ਗਿਆ ਸੀ ਜਿਸ ਵਿਚ ਸਾਰੇ ਸ਼ਹਿਰ ਨੂੰ ਰੁਸ਼ਨਾਉਣ ਲਈ ਵੱਖ ਵੱਖ...
ਮੋਗਾ, 15 ਨਵੰਬਰ (ਜਸ਼ਨ): ਵਾਰਡ ਨੰਬਰ 30 ਦੀ ਸਾਬਕਾ ਕੌਂਸਲਰ ਗੀਤਾ ਰਾਣੀ ਦੇ ਪਤੀ ਕੁਲਦੀਪ ਸਿੰਘ ਦੀ ਮੌਤ ਹੋ ਜਾਣ ਕਾਰਨ ਕਾਂਗਰਸ ਪਾਰਟੀ ਦੇ ਖੇਮੇ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ । 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਬ੍ਹਾ ਤਕਰੀਬਨ ਦੋ ਵਜੇ ਕੁਲਦੀਪ ਸਿੰਘ ਦੇ ਸੀਨੇ ਚ ਦਰਦ ਹੋਇਆ ਜਿਸ ਕਰਕੇ ਪਰਿਵਾਰ ਵਾਲੇ ਉਹਨਾਂ ਨੂੰ ਹਸਪਤਾਲ ਲੈ ਗਏ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ । ਕੁਲਦੀਪ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ...
Tags: OBITUARY
ਮੋਗਾ,14 ਨਵੰਬਰ (ਜਸ਼ਨ): ਸੀਨੀਅਰ ਕਾਂਗਰਸੀ ਆਗੂ ਅਤੇ ਵਾਰਡ ਨੰਬਰ 2 ਦੇ ਸਾਬਕਾ ਕੌਂਸਲਰ ਮਨਜੀਤ ਮਾਨ ਨੇ ਪੰਜਾਬੀਆਂ ਨੂੰ ਬੰਦੀ ਛੋੜ ਦਿਵਸ ,ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਇਹ ਤਿਓਹਾਰ ਬੜੇ ਪਵਿੱਤਰ ਅਤੇ ਸਾਨੂੰ ਸਾਰਿਆਂ ਨੂੰ ਸਾਰਥਕ ਸੁਨੇਹਾ ਦਿੰਦੇ ਹਨ ਅਤੇ ਸਾਨੂੰ ਇਹਨਾਂ ਤਿਓਹਾਰਾਂ ਨੂੰ ਸਿਰਫ਼ ਖਾਸ ਦਿਹਾੜਿਆਂ ਦੇ ਰੂਪ ਵਿਚ ਹੀ ਨਹੀਂ ਸਗੋਂ ਮਨੁੱਖਤਾ ਦੀ ਸੇਵਾ ਦੇ ਪਰਿਪੇਖ ਵਿਚ ਹਰ ਪਲ ਗੁਰੂਆਂ ਪੀਰਾਂ ਫਕੀਰਾਂ ਅਤੇ ਦੇਵੀ ਦੇਵਤਿਆਂ ਵੱਲੋਂ...
ਮੋਗਾ, 14 ਨਵੰਬਰ (ਜਸ਼ਨ) : ਪੰਜਾਬ ਦੀਆਂ ਨਾਮੀ ਆਈਲੈਟਸ ਅਤੇ ਵੀਜ਼ਾ ਇੰਮੀਗੇ੍ਰਸ਼ਨ ਸੰਸਥਾ ਗੋਲਡਨ ਐਜ਼ੂਕੇਸ਼ਨ ਦੇ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ ਪੰਜਾਬੀਆਂ ਨੂੰ ਦੀਵਾਲੀ,ਵਿਸ਼ਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਪੰਜਾਬ ਗੁਰੂਆਂ ,ਪੀਰਾਂ ,ਫ਼ਕੀਰਾਂ ਅਤੇ ਮਹਾਨ ਦੇਵੀ ਦੇਵਤਿਆਂ ਦੀ ਚਰਨ ਛੋਹ ਧਰਤੀ ਹੈ ਜਿਥੇ ਸਾਰੇ ਰਲ ਮਿਲ ਕੇ ਤਿਓਹਾਰਾਂ ਨੂੰ ਮਨਾਉਂਦੇ ਨੇ । ਗੋਲਡਨ ਐਜ਼ੂਕੇਸ਼ਨ ਮੋਗਾ ਦੇ ਐਮ.ਡੀ ਸੁਭਾਸ਼ ਪਲਤਾ...
Tags: GOLDEN EDUCATIONS MOGA
ਮੋਗਾ,14 ਨਵੰਬਰ (ਜਸ਼ਨ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲੈਟਸ ਸੰਸਥਾ ਰਾਈਟ ਵੇ ਏਅਰਿਲੰਕਸ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਸਮਰਪਿਤ ਹੋ ਕੇ ਕੰਮ ਕਾਰਨ ਦੀ ਅਪੀਲ ਕਰਦਿਆਂ ਮੋਗਾ ਵਾਸੀਆਂ ਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਲਈ ਬੇਨਤੀ ਕੀਤੀ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ...
Tags: RIGHTWAY AIRLINKS
ਮੋਗਾ,14 ਨਵੰਬਰ(ਜਸ਼ਨ)-‘ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇਸ ਕਰਕੇ ਸਾਨੂੰ ਸਭ ਨੂੰ ਰਲ ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ, ਜਿਸ ਸਦਕਾ ਅਨੇਕਤਾ ਵਿਚ ਏਕਤਾ ਵਾਲੇ ਫਲਸਫ਼ੇ ਤਹਿਤ ਸਾਡਾ ਦੇਸ਼ ਹੋਰ ਬੁਲੰਦੀਆਂ ਵੱਲ ਅਗਰਸਰ ਹੋਵੇ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ...

Pages