ਮੋਗਾ,18 ਜੂਨ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪਹੁੰਚੇ ਕੁਨਾਲ ਲਾਲ ਡਾਇਰੈਕਟਰ ਮਦਨ ਲਾਲ ਕ੍ਰਿਕਟ ਅਕੈਡਮੀ ਅਤੇ ਮੈਚ ਕਰਾਫਟ ਸਪੋਰਟਸ ਮੈਨੇਜਮੈਂਟ ਜੋ ਕਿ 1983 ਦਾ ਕਿ੍ਕਟ ਵਰਲਡ ਕੱਪ ਜਤਾਉਣ ਵਾਲੇ ਸ੍ਰੀ ਮਦਨ ਲਾਲ ਦੇ ਸਪੁੱਤਰ ਨੇ ਵਿਚਾਰ ਪ੍ਰਗਟ ਕੀਤੇ। ਕੁਨਾਲ ਲਾਲ ਪਹਿਲਾਂ ਦਿੱਲੀ, ਨਿਉਡਾ, ਰੁਦਰਪੁਰ ਵਿਖੇ ਸਫਲ ਕਿ੍ਕਟ ਅਕੈਡਮੀ ਚਲਾ ਰਿਹਾ ਹੈ। ਉਨ੍ਹਾਂ ਨੇ ਨੌਰਥ ਵੈਸਟ ਕਾਲਜ ਢੁੱਡੀਕੇ ਦਾ ਨਿਰੀਖਣ ਵੀ ਕੀਤਾ। ਇਸ ਸਮੇਂ ਨੌਰਥ ਵੈਸਟ ਕਾਲਜ ਦੇ ਡਾਇਰੈਕਟਰ...
News
ਸੰਗਰੂਰ, 18 ਜੂਨ (ਜਸ਼ਨ): ਟਰੇਡ ਅਤੇ ਇੰਡਸਟਰੀਲਿਸਟ ਵਿੰਗ ਪੰਜਾਬ ਪ੍ਰਧਾਨ ਰਮਨ ਮਿੱਤਲ (ਰਿੰਪੀ) ਨੇ ਸੰਗਰੂਰ ਚੋਣ ਪ੍ਰਚਾਰ ਦੋਰਾਨ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਪਾਰੀਆਂ ਅਤੇ ਇੰਡਸਟਰੀਲਿਸਟ ਨਾਲ ਮੀਟਿੰਗ ਕਰਕੇ ਵੋਟ ਪਾਉਣ ਦੀ ਕੀਤੀ ਅਪੀਲ। ਉਹਨਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ ਪਾਰਟੀ ਵੱਲੋਂ 2015 ਵਿੱਚ ਬਤੌਰ ਭਵਾਨੀਗੜ੍ਹ ਬਲਾਕ ਪ੍ਰਧਾਨ ਸੇਵਾ ਮਿਲੀ ਸੀ। ਇਸ ਤੋਂ ਬਾਅਦ 2018 ਵਿੱਚ ਉਹ ਘਰਾਚੋਂ ਤੋਂ ਸਰਪੰਚ ਚੁਣੇ ਗਏ ਅਤੇ 2021 'ਚ ਪਾਰਟੀ ਵੱਲੋਂ ਉਨ੍ਹਾਂ...
मोगा, 17 (जशन): भाजपा नेता डा.सीमांत गर्ग ने दिल्ली में पार्टी के नेता मनजिंदर सिंह सिरसा से शिष्टाच् ाार मुलाकात की। डा.सीमांत गर्ग ने कहा कि सरदार मनजिंदर सिंह सिरसा से मुलाकात काफी अच्छी रही, सिरसा ने पंजाब की राजनीति पर विस्तार से चर्चा की, साथ ही बताया कि पंजाब में आज भरोसे की लड़ाई है, पंजाबी काफी भावुक किस्म के लोग हैं, जिसे भी अपना बनाते हैं तो सिर माथे पर बैठा लेते हैं...
मोगा,17 जून (जशन): भगवान जगन्नाथ रथयात्रा भारत में मनाए जाने वाले धार्मिक महामहोत्सवों में सबसे प्रमुख और महत्वपूर्ण मानी जाती है। मोगा में इस बार फिर से भव्य आयोजन की तैयारी है। भगवान श्री जगन्नाथ जी के रथ निर्माण के साथ ही 6 जुलाई को निकलने वाली रथयात्रा की तैयारी शुरू हो गई है। प्रभु जगन्नाथ रथ यात्रा के लिए कार्यालय नियर सब जेल, पुराना स्टेट बैंक ऑफ पटियाला को बनाया गया है...
ਬਰਨਾਲਾ, 16 ਜੂਨ (ਜਸ਼ਨ): ‘ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਬੀਬਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ, ਜਦੋਂ ਕਿ ਇਹ ਦੋਵੇਂ ਪਤੀ- ਪਤਨੀ ਸੰਸਦ ਮੈਂਬਰ ਹਨ? ਇਨ੍ਹਾਂ ਨੇ ਐਨੇ ਸਾਲਾਂ ਤੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਾਇਆ? ਸੁਖਬੀਰ ਬਾਦਲ ਦੱਸੇ ਕਿ ਬੰਦੀ ਸਿੰਘਾਂ ਨੂੰ ਛੁਡਾਉਣ ਦਾ ਮਾਮਲਾ ਸੰਸਦ ਦੇ ਕਿਸ ਨਿਯਮ ’ਚ ਲਿਖਿਆ ਹੋਇਆ ਹੈ।’ ਇਹ ਸਾਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ...
ਮੋਗਾ,16 ਜੂਨ (ਜਸ਼ਨ):ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਸਮੁੱਚੀ ਮੋਗਾ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭੁੱਲਰ ਨੇ ਦੱਸਿਆ ਕਿ ਲੱਗਭਗ ਤਿੰਨ ਮਹੀਨੇ ਹੋ ਗਏ ਹਨ ਪੰਜਾਬ ਚ' ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ,ਭਗਵੰਤ ਮਾਨ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕਈ ਕੁਝ ਕਰਕੇ ਦਿਖਾ ਦਿੱਤਾ ਹੈ। ਜਿੰਨੇ ਸਖਤ ਫੈਸਲੇ ਤਿੰਨ ਮਹੀਨਿਆਂ ਵਿੱਚ ਸਾਡੀ ਸਰਕਾਰ ਨੇ ਲਏ...
ਮੋਗਾ,16 ਜੂਨ (ਜਸ਼ਨ ): ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀਆਂ ਵਿਦਿਆਰਥਣਾਂ ਨਵੀਆ ਮਹਾਜਨ ਐਲ. ਐਲ. ਬੀ. ਸੈਕਿੰਡ ਸਮੈਸਟਰ ਅਤੇ ਮਾਨਿਲ ਮਹਾਜਨ ਬੀ. ਏ. ਐਲ. ਐਲ. ਬੀ. ਸੈਕਿੰਡ ਸਮੈਸਟਰ ਨੇ ਬੈਡਮਿੰਟਨ ਦੇ ਓਪਨ ਟੂਰਨਾਮੈਂਟ ਦੌਰਾਨ ਯੋਗਾਂਡਾ, ਥਾਈਲੈਂਡ ਅਤੇ ਨੀਦਰਲੈਂਡ ਦੇਸ਼ਾਂ ਵਿੱਚ ਜਾ ਕੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਨਵੀਆ ਨੇ ਪੂਰੀ ਦੁਨੀਆਂ ਵਿਚ 1187 ਅਤੇ ਮਾਨਿਲ ਮਹਾਜਨ ਨੇ 728 ਵਾਂ ਰੈਂਕ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ...
* ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨਾਲ ਜੁੜੇ ਕੇਡਰ ਦੇ ਭਾਜਪਾ ਵਿਚ ਆਉਣ ਨਾਲ ਭਾਜਪਾ ਦੀ ਸਥਿਤੀ ਹੋਈ ਮਜਬੂਤ --ਸੁਨੀਲ ਕੁਮਾਰ ਜਾਖੜ ਮੋਗਾ, 14 ਜੂਨ (ਜਸ਼ਨ): ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਿਆਸਤ ’ਤੇ ਗੂੜ੍ਹੀ ਪਕੜ ਰੱਖਣ ਵਾਲੇ ਸ਼੍ਰੀ ਸੁਨੀਲ ਕੁਮਾਰ ਜਾਖੜ ਦੀ ਹਾਜ਼ਰੀ ਵਿਚ ਭਾਜਪਾ ਰੈਲੀ ਦੌਰਾਨ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਸੈਂਕੜੇ ਵਿਅਕਤੀਆਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਨਾਲ ਜ਼ਿਲ੍ਹੇ ਵਿਚ ਭਾਜਪਾ ਦੀ ਸਥਿਤੀ ਬੇਹੱਦ ਮਜਬੂਤ ਹੋ ਗਈ ਹੈ।...
ਬਾਘਾ ਪੁਰਾਣਾ, 12 ਜੂਨ (ਜਸ਼ਨ): ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਅੱਜ ਹਲਕਾ ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਆਪਣਾ ਯੋਗਦਾਨ ਪਾਉਂਦਿਆਂ ਹਲਕਾ ਬਾਘਾ ਪੁਰਾਣਾ ਨੂੰ ਸਵੱਛ ਬਨਾਉਣ ਲਈ ਆਪਣੀ ਟੀਮ ਨੂੰ ਲੈ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਪੌਦੇ ਲਗਾਉਣ ਦੀ ਸ਼ੁਰੂਆਤ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਸ਼ਹਿਰ ਬਾਘਾ ਪੁਰਾਣਾ ਤੋਂ ਕੀਤੀ ਜਿਸ ਵਿਚ ਉਨ੍ਹਾਂ ਦਾ ਪਹਿਲੇ ਦਿਨ...
*ਦੇਸ਼ ਨੂੰ ਮਜਬੂਤ ਰਾਸ਼ਟਰ ਬਣਾਉਣ ਅਤੇ ਇਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਪਾਰਟੀ ਵਰਕਰ ਅਤੇ ਆਮ ਲੋਕ ਰੈਲੀ ਵਿਚ ਜ਼ਰੂਰ ਪਹੁੰਚਣ: ਡਾ: ਹਰਜੋਤ ਕਮਲ ਮੋਗਾ, 11 ਜੂਨ (ਜਸ਼ਨ): ਭਾਰਤੀ ਜਨਤਾ ਪਾਰਟੀ ਦੀ ਮੋਗਾ ਇਕਾਈ ਵੱਲੋਂ 12 ਜੂਨ ਦਿਨ ਐਤਵਾਰ ਨੂੰ ਮੋਗਾ ਦੇ ਮਾਘੀ ਰਿਜ਼ੋਰਟ ਵਿਖੇ ਜ਼ਿਲ੍ਹਾ ਪੱਧਰੀ ਰੈਲੀ ਕਰਵਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਦੇਸ਼ ਦੇ ਚਹੁਮੁਖੀ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ...