News

ਮੋਗਾ, 16 ਜੁਲਾਈ ਜੁਲਾਈ (ਜਸ਼ਨ) ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਸਤਾ ਅਨਾਜ ਸਕੀਮ ਤਹਿਤ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਸ਼ਹਿਰ ਦੇ ਵਾਰਡ ਨੰਬਰ 9 'ਚ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੌਂਸਲਰ ਸਰਬਜੀਤ ਕੌਰ ਰੋਡੇ ਵੱਲੋਂ ਕਰਵਾਏ ਗਏ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਨੂੰ ਗੁਦਾਮਾਂ ਵਿਚ ਪਈ ਪੁਰਾਣੀ ਕਣਕ ਨਾ ਦਿੱਤੀ ਜਾਵੇ।...
ਮੋਗਾ, ਮੋਗਾ,11 ਜੁਲਾਈ (ਜਸ਼ਨ):ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 239 ਵਿੱਚੋਂ 237 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦਸਿਆ ਕਿ ਪਿਛਲੇ ਲਗਭਗ ਇਕ ਸਾਲ ਤੋਂ ਵਿਭਾਗੀ...
Tags: AAM AADMI PARTY
ਮੋਗਾ,11 ਜੁਲਾਈ (ਜਸ਼ਨ):ਆਮ ਆਦਮੀ ਪਾਰਟੀ ਵਲੋਂ ਪਾਰਟੀ ਕੇਡਰ ਨੂੰ ਹੋਰ ਮਜਬੂਤ ਕਾਰਨ ਹਿਤ ਸਮੁਚੇ ਪੰਜਾਬ ਵਿਚ ਨਵੇਂ ਜ਼ਿਲ੍ਹਾ ਇੰਚਾਰਜ ਅਤੇ ਸੂਬਾ ਪੱਧਰੀ ਨਿਯੁਕਤੀਆਂ ਕੀਤੀਆਂ ਗਈਆਂ ਨੇ । ਮੁਖ ਮੰਤਰੀ ਭਗਵੰਤ ਸਿੰਘ ਮਾਨ,ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਅਤੇ ਸਹਿ ਪ੍ਰਭਾਰੀ ਡਾ ਸੰਦੀਪ ਪਾਠਕ ਦੇ ਦਸਤਖ਼ਤਾਂ ਨਾਲ ਜਾਰੀ ਹੋਏ ਪੱਤਰ ਮੁਤਾਬਿਕ ਮੋਗਾ ਇਲਾਕੇ ਵਿਚ ਸਰਗਰਮ ਗੰਭੀਰ ਵਲੰਟੀਅਰ ਸ੍ਰੀ ਬਰਿੰਦਰ ਸ਼ਰਮਾ ਨੂੰ ਸਟੇਟ ਜੋਆਂਇਟ ਸੈਕਟਰੀ ਦੇ ਔਹਦੇ ਨਾਲ ਨਿਵਾਜਿਆ ਗਿਆ ਹੈ। ਬਰਿੰਦਰ...
Tags: AAM AADMI PARTY
मोगा ,7 जुलाई (जश्न )- इस्कॉन कुरूक्षेत्र के वैनर तले, इस्कॉन प्रचार समिति मोगा द्वारा दूसरी भगवान जगन्नाथ रथ यात्रा पूरे उत्साह, भावपूर्ण और आध्यात्मिकता से लबरेज वातावरण में प्रारम्भ होकर अपने गन्तव्य भावनात्मक वृन्दावन (गीता भवन) की ओर चली। चेयरमैन देवप्रिय त्यागी ने सभी शहरवासियों का धन्यवाद किया जिन्होंने रथयात्रा में हिस्सा लेकर प्रभु आशीर्वाद लिया। अध्यक्ष राकेश शर्मा...
ਮੋਗਾ, 7 ਜੁਲਾਈ (ਜਸ਼ਨ): ਪੰਜਾਬ ਵਿਚ ਹੋਏ ਬੇਅਦਬੀਆਂ ਮਾਮਲਿਆਂ ‘ਚ ਹੋਏ ਅਹਿਮ ਫੈਸਲੇ ‘ਚ ਅੱਜ ਮੋਗਾ ਦੀ ਮਾਣਯੋਗ ਅਦਾਲਤ ਐਡੀਸ਼ਨਲ ਸਿਵਲ ਜੱਜ ਕਮ ਜੇ ਐਮ ਆਈ ਸੀ ਮੋਗਾ ‘ਚ ਸ਼੍ਰੀ ਰਾਹੁਲ ਗਰਗ ਵੱਲੋਂ ਮੋਗਾ ਦੇ ਪਿੰਡ ਮੱਲਕੇ ਵਿਖੇ ਵਾਪਰੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਦੇ ਦੋਸ਼ੀਆਂ ਪਿ੍ਰਥੀ ਸਿੰਘ, ਮਿੱਠੂ ਸਿੰਘ ਅਤੇ ਅਮਨਦੀਪ ਸਿੰਘ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਦੇ ਨਾਲ ਪੰਜ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ ਜਦਕਿ ਮੁਲਜ਼ਮ ਦਵਿੰਦਰ ਸਿੰਘ ਅਤੇ...
ਮੋਗਾ,6 ਜੁਲਾਈ(ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ,ਸਟੱਡੀ ਵੀਜ਼ਾ,ਸੁਪਰ ਵੀਜ਼ਾ,ਪੀ.ਆਰ ਵੀਜ਼ਾ,ਬਿਜਨਸ ਵੀਜ਼ਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਪਰਮਜੀਤ ਸਿੰਘ ਬਰਾੜ ਦਾ ਕੈਨੇਡਾ ਦਾ ਸੁਪਰ ਵੀਜ਼ਾ ਲਗਵਾ ਕੇ...
ਮੋਗਾ, 5 ਜੁਲਾਈ (ਜਸ਼ਨ) : ਅੱਜ ਮੋਗਾ ਕੋਰਟ ਕੰਪਲੈਕਸ ‘ਚ ਪੇਸ਼ੀ ਵਾਲੀ ਤਾਰੀਖ ’ਤੇ ਪਹੰੁਚੇ ਵਿਅਕਤੀਆਂ ਦੀ ਹੋਈ ਆਪਸੀ ਬਹਿਸਬਾਜ਼ੀ ਉਪਰੰਤ ਸੰਨੀ ਦਾਤਾ ਨਾਮ ਦੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ । ਚਸ਼ਮਦੀਦਾਂ ਅਨੁਸਾਰ ਤਕਰੀਬਨ 10-12 ਅਣਪਛਾਤੇ ਵਿਅਕਤੀ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ । ਚਸ਼ਮਦੀਦ ਮੁਤਾਬਕ ਇਹਨਾਂ ਵਿਚ ਇਕ ਵਿਅਕਤੀ ਲੁਧਿਆਣਾ , ਇਕ ਜਗਰਾਓਂ ਅਤੇ ਦੋ ਵਿਅਕਤੀ ਮੋਗਾ ਦੇ ਪਿੰਡ ਭਿੰਡਰਕਲਾਂ ਨਾਲ ਸਬੰਧਤ ਸਨ। ਇਸ ਘਟਨਾ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਨਹੀਂ...
ਮੋਗਾ,12 ਜੁਲਾਈ (ਜਸ਼ਨ):ਪੰਜਾਬ ਸਰਕਾਰ ਦੇ ਮੁੱਖ ਏਜੰਡੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਤਹਿਤ ਅੱਜ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦਾ ਉਦਘਾਟਨ ਅੱਜ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ...
Tags: AAM AADMI PARTY
ਮੋਗਾ,12 ਜੁਲਾਈ (ਜਸ਼ਨ):ਪੰਜਾਬ ਸਰਕਾਰ ਦੇ ਮੁੱਖ ਏਜੰਡੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਤਹਿਤ ਅੱਜ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦਾ ਉਦਘਾਟਨ ਅੱਜ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ...
Tags: AAM AADMI PARTY
मोगा,4 जुलाई (जशन): 1 जुलाई 2022 से भारत सरकार ने सिंगल यूज प्लास्टिक के समान के विकरण एवम स्टोर करने और बनाने पर रोक लगा दी,इस संदर्भ में कंज्यूमर अफेयर्स मंत्राले भारत सरकार की गाइडलाइंस और सी आर ओ के राष्ट्रीय अध्यक्ष श्री नवीन परकाश शर्मा एवम राष्ट्रीय कार्यकारणी के दिशा निर्देश पर पूरे भारतवर्ष में सिंगल यूज प्लास्टिक के इस्तेमाल के खिलाफ सी आर ओ इंडिया की तरफ से जागरूकता...

Pages