News

ਧਰਮਕੋਟ,ਮੋਗਾ 23 ਦਸੰਬਰ(ਜਸ਼ਨ): ਅੱਜ ਗੁਰਦੁਆਰਾ ਅਰਮਾਨਪੁਰ ਸਾਹਿਬ ਫਿਰੋਜਪੁਰ ਤੋਂ ਭਗਤ ਮਿਲਖਾ ਸਿੰਘ ਜੀ ਦੀ ਅਗਵਾਈ ‘ਚ ਸੰਗਤਾਂ ਰਸਦ ਲੈ ਕੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲੇ ਲਈ ਲੰਗਰ ਲਾਉਣ ਲਈ ਰਵਾਨਾ ਹੋਈਆਂ ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਟਰੈਕਟਰ-ਟਰਾਲੀਆਂ ਬੱਸਾਂ-ਗੱਡੀਆਂ ਤੇ ਕਾਰਾਂ-ਜੀਪਾਂ ਲੈ ਕੇ ਭਾਗ ਲਿਆ । ਇਹ ਕਾਫਲਾ ਗੁਰਦੁਅਰਾ ਅਰਮਾਨਪੁਰ ਸਾਹਿਬ ਤੋਂ ਚੱਲ ਕੇ ਜੀਰਾ,ਕੋਟ ਈਸੇ ਖਾਂ...
*ਸਰਬਸੰਮਤੀ ਨਾਲ ਸ. ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਚੋਟੀਆ ਕਲਾਂ, ਮੋਗਾ ਕੋਆਪ੍ਰੇਟਿਵ ਦੇ ਪ੍ਰਧਾਨ ਨਿਯੁਕਤ ਮੋਗਾ, 23 ਦਸੰਬਰ (ਜਸ਼ਨ) 'ਦੀ ਮੋਗਾ ਡਿਸਟ੍ਰਿਕਟ ਕੋਆਪ੍ਰੇਟਿਵ ਯੂਨੀਅਨ ਲਿਮਟਿਡ' ਸੋਸਾਇਟੀ ਮੋਗਾ ਦੇ ਮੈਂਬਰਾਂ ਦੀ ਚੋਣ 22 ਦਸੰਬਰ ਨੂੰ ਸਰਬਸੰਮਤੀ ਨਾਲ ਹੋਈ। ਆਮ ਆਦਮੀ ਪਾਰਟੀ ਦੇ ਵਲੰਟੀਅਰ ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਉਹਨਾਂ ਨਾਲ ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੱਘਰ ਸਿੰਘ , ਗੁਰਮੇਲ ਸਿੰਘ, ਕੁਲਵਿੰਦਰ ਸਿੰਘ,...
Tags: MLA DR. AMANDEEP KAUR ARORA
ਮੋਗਾ, 23 ਦਸੰਬਰ (ਜਸ਼ਨ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਾ ਅਜੀਤ ਸਿੰਘ (18 ਸਾਲ) ਅਤੇ ਜੁਝਾਰ ਸਿੰਘ (14 ਸਾਲ) ਨੇ ਵੱਡੀ ਗਿਣਤੀ ਮੁਗ਼ਲ ਫ਼ੌਜਾਂ ਨਾਲ ਅਨੋਖਾ ਯੁੱਧ ਲੜਦੇ ਹੋਏੇ ਚਮਕੌਰ ਦੀ ਗੜ੍ਹੀ ਵਿੱਚ 22 ਦਸੰਬਰ ਦੀ ਸਵੇਰ ਨੂੰ ਸ਼ਹੀਦੀ ਪਾਈ ਜਦਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਸੱਤ ਸਾਲ ਗਿਆਰਾਂ ਮਹੀਨੇ) ਤੇ ਸਾਹਿਬਜ਼ਾਦਾ ਫ਼ਤਹਿ ਸਿੰਘ (ਪੰਜ ਸਾਲ ਦਸ ਮਹੀਨੇ) ਨੂੰ ਸਰਹਿੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਸ. ਸੰਧਵਾਂ ਨੇ ਕਿਹਾ ਕਿ...
मोगा,23 दिसम्बर (जश्न )भारतीय जनता पार्टी द्वारा डॉक्टर सीमांत गर्ग को जिला मोगा का नया प्रधान नियुक्त किए जाने पर रोटरी क्लब मोगा स्टार के सदस्यों की ओर से नए जिला प्रधान को उनके अस्पताल में जाकर सम्मानित किया गया। वही क्लब द्वारा डॉक्टर सीमांत को राजनीति में नई पारी शुरू करने के लिए शुभकामनाएं दी साथियों को हर तरह से सहयोग का भरोसा भी दिया। रोटरी क्लब मोगा स्टार के प्रधान...
ਫਰੀਦਕੋਟ , 22 ਦਸੰਬਰ (ਮਨਜੀਤ ਸਿੰਘ ਢੱਲਾ) : ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਕੋਟਕਪੂਰਾ ਸ਼ਹਿਰ, ਜ਼ਿਲ੍ਹਾ ਫਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਹਰਪ੍ਰੀਤ ਸਿੰਘ ਨੂੰ 5000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਮੁਨੀਸ਼ ਪਾਠਕ ਵਾਸੀ...
Tags: VIGILANCE BUREAU PUNJAB
ਮੋਗਾ , 22 ਦਸੰਬਰ(ਜਸ਼ਨ):ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਕਾਰਨ ਭਾਰਤ ਵਿਚ ਵੀ ਕੋਵਿਡ ਵਾਇਰਸ ਵਲੋਂ ਲੋਕਾਂ ਨੂੰ ਆਪਣੀ ਜ਼ਦ ਵਿਚ ਲੈ ਲੈਣ ਦੇ ਡਰੋਂ ਸਮਾਜ ਸੇਵੀ ਸੰਸਥਾਵਾਂ ਹੁਣੇ ਤੋਂ ਸਰਗਰਮ ਹੋ ਗਈਆਂ ਨੇ । ' ਨਈਂ ਉਡਾਣ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ' ਦੇ ਪ੍ਰਧਾਨ ਸਮਾਜ ਸੇਵੀ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਚੀਨ ਅਤੇ ਕੋਵਿਡ ਪ੍ਰਭਾਵਿਤ ਦੇਸ਼ਾਂ ਤੋਂ ਹਵਾਈ ਉਡਾਣਾਂ ਰਾਹੀਂ ਭਾਰਤ ਆ ਰਹੇ ਅੰਤਰਰਾਸ਼ਟਰੀ ਯਾਤਰੀਆਂ...
Tags: #CORONAVIRUS
ਮੋਗਾ, 22 ਦਸੰਬਰ(ਜਸ਼ਨ )ਮੋਗਾ ਇਲਾਕੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌਰ ਗਈ ਜਦੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣਾ ਵਾਅਦਾ ਵਫਾ ਕਰਦਿਆਂ ਖਸਤਾ ਸੜਕਾਂ ਦੀ ਪੁਨਰ ਉਸਾਰੀ ਦਾ ਕਾਰਜ ਆਰੰਭ ਕਰਵਾਇਆ। ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਿੱਛਲੇ ਦਿਨੀ ਨੈਸ਼ਨਲ ਹਾਈਵੇ ਅਤੇ PWD ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਹਲਕੇ...
ਬਾਘਾਪੁਰਾਣਾ,21 ਦਸੰਬਰ (ਰਾਜਿੰਦਰ ਸਿੰਘ ਕੋਟਲਾ)-ਸਥਾਨਕ ਸ਼ਹੀਦ ਸਿੰਘ ਭਗਤ ਸਿੰਘ ਵਿਖੇ ਚੌਕ ਵਿਖੇ ਲੱਖਾਂ ਦੀ ਕੀਮਤ ਨਾਲ ਲੱਗੀਆਂ ਟ੍ਰੈਫਿਕ ਲਾਈਟਾਂ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ।ਅਕਾਲੀ ਵਿਧਾਇਕ ਸਵ: ਸਾਧੂ ਸਿੰਘ ਰਾਜੇਆਣਾ ਦੀ ਕੋਸ਼ਿਸ਼ਾ ਸਦਕਾ ਬਾਘਾਪੁਰਾਣਾ ਚੌਂਕ ਨੂੰ ਖੁੱਲ੍ਹਾ ਕਰਕੇ ਲਾਵਾਯੀਆਂ ਗਈਆਂ ਲਾਈਟਾਂ ਜੋ ਕਿ ਹੁਣ ਸ਼ੋ ਪੀਸ ਹੀ ਬਣ ਕੇ ਰਹਿ ਗਈਆਂ ਹਨ ਜਦਕਿ ਲੋਕਾਂ ਨੂੰ ਲੰਘਣ-ਟੱਪਣ 'ਚ ਭਾਰੀ ਪ੍ਰੇਸਾਂਨੀ ਆ ਰਹੀ ਹੈ ਅਾਪ ਮੁਹਾਰ ਚਲਦਾ ਟ੍ਰੈਫਿਕ ਕੲੀ ਵਾਰ ੲਿੱਕ...
******भाजपा के वर्करों तथा इलाका निवासियों के सहयोग से भाजपा को मोगा जिले में मजबूत पार्टी बनाया जाएगा : डा.सीमांत गर्ग *****मोगा जिले की समाज सेवी संस्थाओं तथा इलाके के लोगों की मांग पर ही भाजपा ने एक पढ़ा-लिखा तथा तजुर्बेकार जिलाध्यक्ष बनाया : मोहन लाल सेठी मोगा, 21 दिसंबर ( ): भारतीय जनता पार्टी ने आज पंजाब में ज़िलाह अध्यक्षों के नामों की घोषणा करते हुए मोगा के लिए ज़मीन से...
ਫਰੀਦਕੋਟ, 20 ਦਸੰਬਰ (ਮਨਜੀਤ ਸਿੰਘ ਢੱਲਾ)-ਅਧਾਰ ਰੋਟਰੀ ਫ਼ਾਊਡੇਸ਼ਨ ਸੈਮੀਨਾਰ ਰਾਜਵਾੜਾ, ਸ਼੍ਰੀ ਗੰਗਾਨਗਰ ਵਿਖੇ ਕਰਵਾਇਆ ਗਿਆ। ਇਸ ਮੌਕੇ ਜ਼ਿਲਾ ਫ਼ਰੀਦਕੋਟ ਦੇ ਰੋਟਰੀ ਕਲੱਬ ਨੂੰ ਨੂੰ ਜ਼ਿਲਾ ਗਵਰਨਰ ਗੁਲਬਹਾਰ ਸਿੰਘ ਰਟੋਲ ਵੱਲੋਂ ਜ਼ਿਲੇ ਅੰਦਰ ਸਭ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਤੇ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ। ਇਹ ਸਨਮਾਨ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ ਪ੍ਰਾਪਤ ਕੀਤਾ। ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਨੇ...

Pages