News

ਨਿਹਾਲ ਸਿੰਘ ਵਾਲਾ.13 ਅਗਸਤ (ਜਸ਼ਨ)- ਸਥਾਨਕ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਵਿਖੇ ਇਸ ਸ਼ੈਸ਼ਨ ਦਾ ਜ਼ੋਨਲ ਫੁੱਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਵਿਖੇ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਰਾਇਲ ਸਕੂਲ ਦੀ ਯੂ-14 ਫੁੱਟਬਾਲ ਟੀਮ 10 ਟੀਮਾਂ ਨੂੰ ਹਰਾ ਕੇ ਜੇਤੂ ਰਹੀ। ਉਪਰੰਤ ਸਕੂਲ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੋਨਿਕਾ ਵਾਲੀਆ ਅਤੇ ਪ੍ਰਿੰ: ਰੀਮਾ ਗਰੋਵਰ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ•ਾਂ ਆਪਣੇ ਵਿਚਾਰ ਪ੍ਰਗਟ...
ਮੋਗਾ, 13 ਅਗਸਤ (ਜਸ਼ਨ)-ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਮੁਫਤ ਕੰਪਿਊਟਰ ਅਤੇ ਸਿਲਾਈ ਕੇਂਦਰ ਖੋਲ ਕੇ, ਹੁਸ਼ਿਆਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ, ਸਾਫ ਪਾਣੀ ਲਈ ਸਕੂਲਾਂ ਵਿੱਚ ਆਰ.ਓ. ਲਗਾ ਕੇ, ਅੱਖਾਂ ਦੇ ਮੁਫਤ ਲੈਂਜ਼ ਕੈਂਪ ਲਗਾ ਕੇ, ਡਾਇਲਸਿਸ ਕੇਂਦਰ ਅਤੇ ਮਲਟੀਸਪੈਸ਼ਲਟੀ ਹਸਪਤਾਲ ਖੋਲ ਕੇ, ਲੋੜਵੰਦ ਮਰੀਜਾਂ ਨੂੰ ਇਲਾਜ਼ ਲਈ ਸਹਾਇਤਾ ਦੇ ਕੇ, ਬਿਰਧ ਆਸ਼ਰਮ ਅਤੇ ਰੈਣ ਬਸੇਰੇ ਬਣਾ ਕੇ ਅਤੇ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ ਪੈਨਸ਼ਨ ਦੇ ਕੇ ਹਰ ਪੱਖ...
ਮੋਗਾ,13 ਅਗਸਤ (ਜਸ਼ਨ)-ਪਿੰਡ ਬੁੱਕਣ ਵਾਲਾ ਤੋਂ ਸਮਾਜ ਸੇਵੀ ਸੁਖਦੇਵ ਸਿੰਘ, ਬਲਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਅਤੇ ਪੰਜਾਬੀ ਜਾਗਰਣ ਅਖ਼ਬਾਰ ਦੇ ਸਬ ਦਫ਼ਤਰ ਮੋਗਾ ਤੋਂ ਆਡੀਟੋਰੀਅਲ ਸਟਾਫ਼ ’ਚ ਕੰਮ ਕਰਦੇ ਸੁਖਦੀਪ ਸਿੰਘ ਪੁਰੀ ਦੇ ਦਾਦੀ ਜੀ ਮਾਤਾ ਤੇਜ਼ ਕੌਰ ਪਤਨੀ ਸਵ. ਪ੍ਰੀਤਮ ਸਿੰਘ ਬੀਤੀ 6 ਅਗਸਤ ਨੂੰ ਸਖੇਪ ਬਿਮਾਰੀ ਕਾਰਨ ਆਪਣੀ ਸਵਾਸਾਂ ਦੀ ਪੂਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਹ 105 ਵਰਿਆਂ ਦੇ ਸਨ। ਉਨਾਂ ਨਮਿੱਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ...
ਮੋਗਾ, 13ਅਗਸਤ (ਜਸ਼ਨ):-ਕੋਹਲੀ ਸਟਾਰ ਇਮੇਜ ਸਕੂਲ ਆਈਲਟਸ, ਸੌਫ਼ਟ ਸਕਿੱਲ, ਇਮੇਜ ਕੰਸਲਟੈਂਟਸ ਹੋਣ ਕਰਕੇ ਆਧੁਨਿਕ ਤਰੀਕੇ ਅਤੇ ਟਿਊਸ਼ਨ ਮੈਥਡ ਰਾਹੀਂ ਕਮਜੋਰ ਵਿਦਿਆਰਥੀਆਂ ਨੂੰ ਵੀ ਵਧੀਆ ਬੈਂਡ ਹਾਸਿਲ ਕਰਵਾ ਰਿਹਾ ਹੈ ਤੇ ਹੁਣ ਵਿਦਿਆਰਥੀ ਦੀ ਸੁਚੱਜੇ ਢੰਗ ਨਾਲ ਫ਼ਾਈਲ ਤਿਆਰ ਕਰਵਾ ਕੇ ਵੀਜ਼ਾ ਵੀ ਲਗਵਾ ਰਹੀ ਹੈ। ਇਸ ਵਾਰ ਵਿਸ਼ਾਲ ਛਾਬੜਾ, ਅਭੀਸ਼ੇਕ ਗੁਪਤਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਇਸ ਮੌਕੇ ਡਾਇਰੈਕਟਰ ਰੂਬਨ ਕੋਹਲੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ...
ਮੋਗਾ, 13 ਅਗਸਤ (ਜਸ਼ਨ)- ਮਹਿਲਾ ਕਾਂਗਰਸ ਮੋਗਾ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਆਜ਼ਾਦੀ ਦਿਹਾੜੇ ਦੀਆਂ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਮਹਾਤਮਾਂ ਗਾਂਧੀ ਅਤੇ ਕਾਂਗਰਸ ਨੇ ਲੋਕਾਂ ਅੰਦਰ ਆਜ਼ਾਦੀ ਪ੍ਰਤੀ ਭਾਵਨਾ ਪੈਦਾ ਕਰਨ ’ਚ ਵੱਡਾ ਯੋਗਦਾਨ ਪਾਇਆ। ਉਹਨਾਂ ਆਖਿਆ ਕਿ ਅੰਗਰੇਜ਼ਾਂ ਦੇ ਜ਼ੁਲਮਾਂ ਖਿਲਾਫ਼ ਭਾਰਤ ਦੇ ਵੱਖ ਵੱਖ ਸੂਬਿਆਂ ਵਿਚੋਂ ਉੱਠੀਆਂ ਲਹਿਰਾਂ ਨਾਲ ਜੁੜੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀ ਦੇਣ ਨੂੰ ਸਿਜਦਾ ਕਰਦਿਆਂ ਅਜੋਕੇ ਸਮੇਂ ਵਿਚ ਦੇਸ਼ ਪ੍ਰਤੀ...
MOGA ,12 AUGUST( JASHAN )मोगा बुकन वाला रोड पर स्थित आंगन वाडी सेंटर में आज इनर व्हील क्लब मोगा रायल की तरफ से वहां पर पड़ रहे बच्चो के लिए जरुरत का सामान दिया गया ! वहीँ क्लब की महिलायों द्वारा बच्चो के पड़ने के लिए सेंटर को ब्लैक बोर्ड और बच्चो को खाने के लिए बिस्कुट , जूस , फ्रूट और जरुरत का सामान दिया गया ! इस मौके पर क्लब की प्रधान नलिनी जिंदल में कहा की उनका क्लब समय समय...
ਮੋਗਾ,11 ਅਗਸਤ (ਜਸ਼ਨ)- ਇਸ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਵਿੰਡਸਰ ਗਾਰਡਨ ਰਿਜ਼ੋਰਟ ਵਿਖੇ 31 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ । ਇਸ ਨੇਕ ਕਾਰਜ ਲਈ ਵਿਨੋਦ ਬਾਂਸਲ ਵੱਲੋਂ ਸਮੂਹ ਮੋਗਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਵੀ ਲੋੜਵੰਦ ਪਰਿਵਾਰ ਆਪਣੀ ਲੜਕੀ ਦਾ ਵਿਆਹ ਕਰਨ ਵਿਚ ਅਸਮਰੱਥ ਹਨ ਉਹ ਆਪਣਾ ਨਾਮ ਅਤੇ ਪਤਾ 15 ਸਤੰਬਰ ਤੱਕ ਦਰਜ ਕਰਵਾ...
ਮੋਗਾ,12 ਅਗਸਤ(ਜਸ਼ਨ):ਪਿ੍ਰੰਸੀਪਲ ਭੁਪਿੰਦਰ ਕੌਰ ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਘੱਲ ਕਲਾਂ ਦੀਆਂ ਤਿੰਨ ਲੜਕੀਆਂ ਅਮਨਦੀਪ ਕੌਰ, ਵੀਰਪਾਲ ਕੌਰ ਅਤੇ ਜਸਪ੍ਰੀਤ ਕੌਰ, ਜੋ ਘੱਲ ਕਲਾਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਸਨ, ਨੇ ਕ੍ਰਮਵਾਰ ਜਿਲੇ ਵਿਚੋਂ 5ਵਾਂ ਰੈਂਕ, 7ਵਾਂ ਰੈਂਕ ਅਤੇ 75ਵਾਂ ਰੈਂਕ ਲੈਕੇ ਮੈਰੀਟੋਰੀਅਸ ਸਕੂਲ ਲੁਧਿਆਣਾ ਲਈ ਚੁਣੀਆਂ ਗਈਆਂ। ਇਨਾਂ ਲੜਕੀਆਂ ਨੇ...
ਮੋਗਾ,12 ਅਗਸਤ(ਜਸ਼ਨ):ਮੋਗਾ ਸ਼ਹਿਰ ਦਾ ਜ਼ਰਾ-ਜ਼ਰਾ ਵਿਕਾਸ ਲਈ ਤਰਸ ਰਿਹਾ ਹੈ ਅਤੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਪਰ ਸ਼ਹਿਰ ਦੇ ਵਿਕਾਸ ਵੱਲ ਕਾਰਪੋਰੇਸ਼ਨ ਦਾ ਕੋਈ ਧਿਆਨ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਮਨਜੀਤ ਸਿੰਘ ਮਾਨ ਨੇ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਵਾਰਡ ਨੰਬਰ 2 ਸਮੇਤ ਸਮੁੱਚੇ ਸ਼ਹਿਰ ਦੀਆਂ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਸੀਵਰੇਜ਼ ਸਿਸਟਮ...
ਮੋਗਾ,12 ਅਗਸਤ(ਜਸ਼ਨ):ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਚਲਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰਣਸੀਂਹ ਕਲਾਂ ਵਿੱਚ ਤੀਆਂ ਨੂੰ ਸਮਰਪਿਤ ਤੀਜ਼ ਦਿਹਾੜਾ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਆਦਰਸ਼ ਸੀਨੀਅਰ ਸੈਕਡਰੀ ਸਕੂਲ ਰਣਸੀਂਹ ਖੁਰਦ ਵਿੱਚ ਮਨਾਏ ਗਏ ਤੀਜ਼ ਦਿਹਾੜੇ ਵਿੱਚ ਸਮਾਗਮ ਦਾ ਅਗਾਜ਼ ਕਰਦਿਆਂ ਪਿ੍ਰੰਸੀਪਲ ਹਰਸਿਮਰਨ ਰੰਧਾਵਾ ਨੇ ਹਾਜਰੀਨ ਨੂੰ ਸਕੂਲ ਦੀਆਂ ਖੇਡਾਂ ਤੇ ਪੜਾਈ ਵਿਚਲੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਤੇ ‘ਸਾਡਾ ਮੋਗਾ ਡੌਟ ਕੌਮ’...

Pages