ਮੋਗਾ 17 ਅਗਸਤ: (ਜਸ਼ਨ)-ਦੇਸ਼ ਦੀ ਆਜ਼ਾਦੀ ਲਈ ‘ਭਾਰਤ ਛੱਡੋ ਅੰਦੋਲਨ’ (1942-1947) ਭਾਰਤੀ ਇਤਿਹਾਸ ‘ਚ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ ਅਤੇ ਇਸ ਅੰਦੋਲਨ ਨੂੰ ‘ਅਗਸਤ ਕ੍ਰਾਂਤੀਕਾਰੀ ਅੰਦੋਲਨ ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ 71ਵੇਂ ਆਜ਼ਾਦੀ ਦਿਵਸ ‘ਤੇ ‘ਨਵ ਭਾਰਤ ਸੰਕਲਪ‘ ਪੁਰਵ ਮਨਾਉਣ ਲਈ ਹਾਜ਼ਰ ਸਮੂਹ ਅਧਿਕਾਰੀਆਂ,ਕ੍ਰਮਚਾਰੀਆਂ ਅਤੇ ਸਕੂਲੀ ਬੱਚਿਆਂ ਨੂੰ ਦੇਸ਼ ਤੇ ਸਮਾਜ ਲਈ ਛੇ ਬੁਰਾਈਆਂ ਗੰਦਗੀ,...
News
ਮੋਗਾ,17ਅਗਸਤ(ਗਗਨਦੀਪ, ਸਮਾਲਸਰ ): ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੇ ਸਬ ਤਹਿਸੀਲ ਸਮਾਲਸਰ ਦਾ ਵਾਧੂ ਚਾਰਜ ਸੰਭਾਲ ਲਿਆ। ਉਨਾਂ ਕੋਲ ਪਹਿਲਾਂ ਤਹਿਸੀਲ ਬਾਘਾ ਪੁਰਾਣਾ ਦਾ ਵੀ ਚਾਰਜ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਉਨਾਂ ਦੱਸਿਆ ਕਿ ਮੋਗਾ ਜਿਲਾ ਮੇਰਾ ਆਪਣਾ ਹੈ ਕਿਉਕਿਂ ਮੈਂ ਇੱਥੋਂ ਦਾ ਹੀ ਰਹਿਣ ਵਾਲਾ ਹਾਂ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਮਕਸਦ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਲੋਕਾਂ ਦੇ ਕੰਮ ਸਿਰੇ...
ਮੋਗਾ,17 ਅਗਸਤ (ਜਸ਼ਨ) ਆਰ.ਆਈ.ਈ.ਸੀ. ਮੋਗਾ ਨੇ ਬਾਘਾਪੁਰਾਣਾ ਦੇ ਸਰਬਜੀਤ ਸਿੰਘ ਦਾ ਕੈਨੇਡਾ ਪੜ੍ਹਨ ਦਾ ਸੁਪਨਾ ਸਾਕਾਰ ਕਰਕੇ ਫਿਰ ਤੋਂ ਮਿਆਰੀ ਸੰਸਥਾ ਹੋਣ ਦਾ ਸਬੂਤ ਦਿੱਤਾ ਹੈ। ਆਰ ਆਈ ਈ ਸੀ ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਲਵਾ ਖੇਤਰ ਦੀ ਪਹਿਲੀ ਪਸੰਦ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਜਾਣੀ ਜਾਂਦੀ ਹੈ । ਉਹਨਾਂ ਕਿਹਾ ਕਿ ਹੋਰਨਾਂ...
ਮੋਗਾ,16 ਅਗਸਤ(ਜਸ਼ਨ)-ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਵੱਲੋਂ ਸਥਾਨਕ ਦਫ਼ਤਰ ਵਿਖੇ 71ਵਾਂ ਆਜ਼ਾਦੀ ਦਿਵਸ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਉਨਾਂ ਨਾਲ MLA ਦਰਸ਼ਨ ਸਿੰਘ ਬਰਾੜ,ਜ਼ਿਲ੍ਹਾ ਪ੍ਰਧਾਨ ਸ਼ਹਿਰੀ ਵਿਨੋਦ ਬਾਂਸਲ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਵੀਰਪਾਲ ਕੌਰ ਜੌਹਲ, ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ,ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ, ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਡਾ. ਤਾਰਾ ਸਿੰਘ...
ਨਿਹਾਲ ਸਿੰਘ ਵਾਲਾ,16 ਅਗਸਤ (ਮਨਪ੍ਰੀਤ ਸਿੰਘ ਮੱਲੇਆਣਾ)-ਸਬ-ਡਵੀਜਨ ਨਿਹਾਲ ਸਿੰਘ ਵਾਲਾ ਵਿਖੇ ਨਵੀਂ ਦਾਣਾ ਮੰਡੀ ਵਿਚ ਅਜ਼ਾਦੀ ਦਾ 71ਵਾਂ ਦਿਵਸ਼ ਪੂਰੀ ਸ਼ਾਨੋ ਸੋਕਤ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸ਼ਮ ਮਾਨਯੋਗ ਐਸ਼.ਡੀ. ਐਮ ਸੁਖਪ੍ਰੀਤ ਸਿੰਘ ਸਿੱਧੂ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀਆਂ ਨੂੰ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਿਆ ਸ਼ਹੀਦਾਂ ਦੀਆਂ ਕੂਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰੂ ਸ਼ਹੀਦਾਂ...
ਕੋਟਈਸੇਖਾਂ,16 ਅਗਸਤ (ਜਸ਼ਨ)-ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ਰੰ: ਮੈਡਮ ਅੰਜੂ ਅਰੋੜਾ ਤੇ ਸਮੂਹ ਸਟਾਂਫ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਦਰਮਿਆਨ ਆਜ਼ਾਦੀ ਨਾਲ ਸਬੰਧਿਤ ਪੋਸਟ ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਨੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਗੀਤ ਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਇਸ ਮੌਕੇ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ...
ਅਜੀਤਵਾਲ,16 ਅਗਸਤ (ਜਸ਼ਨ)-‘ ਪੌਦੇ ਹੀ ਮਨੁੱਖ ਨੂੰ ਜੀਵਨ ਦਾਨ ਦਿੰਦੇ ਹਨ, ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ’ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਨੇ ਗਰੀਨ ਢੁੱਡੀਕੇ ਮਿਸ਼ਨ ਤਹਿਤ ਪਿੰਡ ਢੁੱਡੀਕੇ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਵੱਧ ਤੋ ਵੱਧ ਪੌਦੇ ਲਗਾਉਣ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੁੰਦਾ ਹੈ, ਉੱਥੇ ਮਨੁੱਖਾਂ ਦਾ ਅਨੇਕਾਂ ਜਾਨਲੇਵਾ ਬਿਮਾਰੀਆਂ ਤਂੋ ਬਚਾਅ ਹੰੁਦਾ ਹੈ। ਇਸ ਮੌਕੇ ਸਰਪੰਚ ਜਸਦੀਪ...
ਮੋਗਾ,16 ਅਗਸਤ (ਜਸ਼ਨ)-ਰਾਜਿੰਦਰਾ ਪਬਲਿਕ ਸਕੂਲ ਵਿਖੇ 71ਵਾਂ ਆਜ਼ਾਦੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੁਜਨ ਕੀਤਾ ਗਿਆ। ਸਕੂਲ ਪਿ੍ਰੰਸੀਪਲ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਹੋਇਆ ਦੇਸ਼ ਲਈ ਸ਼ਹੀਦ ਹੋਏ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣ ਦਾ ਸੰਦੇਸ਼ ਦਿੱਤਾ। ਸਕੂਲ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਬੱਚਿਆਂ ਨੂੰ ਇਸ ਆਜ਼ਾਦੀ ਦਿਹਾੜੇ ਦੇ ਪਿਛੋਕੜ ਬਾਰੇ ਦੱਸਦਿਆਂ ਸ਼ਹੀਦਾਂ ਦੀ ਬਦੌਲਤ ਮਿਲੀ...
ਚੜਿੱਕ,16 ਅਗਸਤ (ਪੱਤਰ ਪ੍ਰੇਰਕ)-ਸਰਕਾਰੀ ਸਕੂਲ ਚੜਿੱਕ ਦੀ ਫੁੱਟਬਾਲ ਖੇਡ ਗਰਾਉਂਡ ਵਿਖੇ ਹੋਏ ਫੁੱਟਬਾਲ ਦੇ ਲੀਗ ਮੁਕਾਬਲਿਆਂ ’ਚੋਂ ਰਾਮੂੰਵਾਲਾ ਨਵਾਂ ਦੀ ਫੁੱਟਬਾਲ ਟੀਮ ਪਹਿਲੇ ਸਥਾਨ ਤੇ ਰਹੀ। ਪਹਿਲੇ ਮੈਚ ਦੌਰਾਨ ਰਾਮੂੰਵਾਲਾ ਨਵਾਂ ਦੀ ਟੀਮ ਨੇ ਬੱਧਨੀ ਕਲਾਂ ਦੀ ਟੀਮ ਨੂੰ ਪੈਨਲਟੀ ਸ਼ੂਟ ਰਾਹੀਂ ਹਰਾਇਆ ਤੇ ਅਗਲੇ ਮੈਚ ’ਚ ਰਾਮੂੰਵਾਲਾ ਨਵਾਂ ਦੀ ਟੀਮ ਨੇ ਬੱਧਨੀ ਖੁਰਦ ਦੀ ਟੀਮ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ। ਉਪਰੰਤ ਸੈਮੀ ਫਾਈਨਲ ਮੈਚ ‘ਚ ਬੁੱਘੀਪੁਰਾ...
ਮੋਗਾ, 15 ਅਗਸਤ (ਜਸ਼ਨ)-ਮਾਉਟ ਲਿਟਰਾ ਸਕੂਲ ਦੇ ਕੇ.ਜੀ. ਵਿੰਗ ਦੇ ਛੋਟੇ ਬੱਚਿਆਂ ਵੱਲੋਂ ਸ਼੍ਰੀ ਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਨੰਨੇ-ਮੁੰਨੇ ਬੱਚੇ ਭਗਵਾਨ ਸ਼੍ਰੀ ਿਸ਼ਨ ਤੇ ਰਾਧਾ ਦੀ ਵੇਸ਼ਭੂਸ਼ਾ ਵਿਚ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਨਾਲ ਸਟਾਫ ਨੇ ਸ਼੍ਰੀ ਿਸ਼ਨ ਜਨਮ ਅਸ਼ਟਮੀ ਦਾ ਜਸ਼ਨ ਮਨਾਉਦੇ ਹੋਏ ਭਗਵਾਨ ਿਸ਼ਨ ਦੀ ਜੀਵਨੀ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਕੇ.ਜੀ.ਵਿੰਗ ਅਧਿਆਪਿਕਾ ਮੋਨਿਕਾ ਸ਼ਰਮਾ...

