News

ਮੋਗਾ, 13 ਜਨਵਰੀ (ਜਸ਼ਨ)- : ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਆਖਿਆ ਕਿ 14 ਜਨਵਰੀ ਨੂੰ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਕਾਨਫ਼ਰੰਸ ਇਤਿਹਾਸਕ ਹੋਵੇਗੀ । ਉਨ੍ਹਾਂ ਆਖਿਆ ਕਿ ਮੋਗਾ ਹਲਕੇ ਤੋਂ ਪੰਜਾਬ ਹੈਲਥ ਐਂਡ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੁੰਮਾ...
Tags: SHIROMANI AKALI DAL BADAL
ਬੱਧਨੀ ਕਲਾਂ, 12 ਜਨਵਰੀ (ਜਸ਼ਨ)- ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ(ਸੀਨੀਅਰ ਆਗੂ ਅਕਾਲੀ ਦਲ) ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ ਸਾਬਕਾ ਚੇਅਰਮੈਨ ਜਥੇਦਾਰ ਜਗਰੂਪ ਸਿੰਘ ਕੁੱਸਾ ਦੇ ਨਿੱਜੀ ਦਫ਼ਤਰ ਬੱਧਨੀ ਕਲਾਂ ਵਿਖੇ ਹੋਈ । ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਪੱਤੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਦਿਖਾਏ ਗਏ ਮੁਗੇਰੀਲਾਲ ਦੇ ਸੁਪਨਿਆਂ ਨੂੰ ਹੁਣ ਪੰਜਾਬ ਦੇ ਲੋਕ ਭਲੀ ਭਾਂਤੀ...
Tags: SHIROMANI AKALI DAL BADAL
ਬਾਘਾ ਪੁਰਾਣਾ, 12 ਜਨਵਰੀ (ਜਸ਼ਨ)-ਮਾਲਵੇ ਦੇ ਪ੍ਰਸਿੱਧ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਲੋਹੜੀ ਤੇ ਮਾਘੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਆਰੰਭਤਾ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ,ਉਪਰੰਤ ਸਜਣ ਵਾਲੇ ਧਾਰਮਿਕ ਦੀਵਾਨਾ...
ਮੋਗਾ, 12 ਜਨਵਰੀ (ਜਸ਼ਨ): ਮਾਈਕਰੋ ਗਲੋਬਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਮੋਗਾ ਦੀ ਮਸ਼ਹੂਰ ਅਤੇ ਸਥਾਪਿਤ ਸੰਸਥਾ ਹੈ। ਸੰਸਥਾ ਸਫਲਤਾ ਪੂਰਵਕ ਆਸਟ੍ਰੇਲੀਆ, ਕੈਨੇਡਾ, ਯੂ.ਕੇ, ਅਮਰੀਕਾ ਤੇ ਨਿਊਜ਼ੀਲੈਂਡ ਦੇ ਸਟੂਡੈਂਟ ਤੇ ਵਿਜ਼ਿਟਰ ਵੀਜ਼ਾ ਪ੍ਰਾਪਤੀਆਂ ਦੇ ਨਾਲ਼ ਨਾਲ਼ ਆਪਣੀਆਂ ਆਈਲੈਟਸ ਅਤੇ ਪੀ. ਟੀ. ਈ ਦੇ ਸ਼ਾਨਦਾਰ ਨਤੀਜਿਆਂ ਲਈ ਵੀ ਜਾਣੀ ਜਾਂਦੀ ਹੈ। ਅੱਜ ਸੁਰਿੰਦਰਜੋਤ ਸਿੰਘ ਸਪੁੱਤਰ ਸਰਦਾਰ ਜਰਨੈਲ ਸਿੰਘ, ਵਾਸੀ ਪਿੰਡ ਸਿੰਘਾਵਾਲਾ, ਮੋਗਾ ਨੇ ਮਾਈਕਰੋ ਗਲੋਬਲ ਦੇ ਮਿਹਨਤੀ ਸਟਾਫ਼ ਦੇ ਸਦਕਾ...
Tags: MACRO GLOBAL MOGA
ਮੋਗਾ,12 ਜਨਵਰੀ: (ਜਸ਼ਨ):ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਰੋਡ ਸੇਫਟੀ ਹਫ਼ਤੇ ਨੂੰ ਮੁੱਖ ਰੱਖਦਿਆਂ ਸ਼ੇਰ-ਏ-ਪੰਜਾਬ ਐਕਸਲ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ,ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਾਈਬਰ ਕਰਾਈਮ ਰਾਹੀਂ ਹੋ ਰਹੀਆਂ...
ਮੋਗਾ, 12 ਜਨਵਰੀ (ਜਸ਼ਨ): ਸ਼ਹੀਦ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਆਇਲਜ਼ ਅਤੇ ਇੰਮਿਗ੍ਰੇਸ਼ਨ ‘ਚ ਮਾਹਿਰ ਸੰਸਥਾ, ‘ਗੋਲਡਨ ਐਜੂਕੇਸ਼ਨਜ਼’ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਅਤੇ ਸਪਾਊਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਨੇ 15 ਦਿਨਾਂ ਵਿੱਚ 3 ਸੁਪਰ ਵੀਜ਼ੇ 2 ਓਪਨ ਵਰਕ ਪਰਮਿਟ ਅਤੇ 2 ਸਟੂਡੈਂਟ ਵੀਜ਼ੇ ਲਗਵਾ ਕੇ ਰਿਕਾਰਡ ਕਾਇਮ ਕੀਤਾ ਹੈ। ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਪੜਾਈ ਕਰਨ ਜਾਣ ਵਾਲੇ ਬੱਚਿਆਂ ਦਾ ਬਹੁਤ ਵਧੀਆ...
Tags: GOLDEN EDUCATIONS MOGA
ਮੋਗਾ 11 ਜਨਵਰੀ(ਜਸ਼ਨ ) : ਕੌਮੀ ਸਿਹਤ ਮਿਸ਼ਨ ਤਹਿਤ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਜਾਗਰੂਕਤਾ ਪ੍ਰੋਗ੍ਰਾਮ 'ਸਾਂਸ' ਦੀ ਅਰੰਭਤਾ ਵਾਸਤੇ ਸਿਹਤ ਵਿਭਾਗ ਵਲੋਂ ਮੋਗਾ ਜ਼ਿਲੇ ਦੇ ਪਿੰਡ ਘੱਲ ਕਲਾਂ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ , ਡਾਕਟਰ ਰਵਿੰਦਰ ਪਾਲ ਕੌਰ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਾਂਸ ਮੁਹਿੰਮ ਬਾਰੇ ਬੋਲਦਿਆਂ ਡਾਕਟਰ ਰਵਿੰਦਰ ਪਾਲ ਕੌਰ ਨੇ ਆਖਿਆ ਕਿ ਬੱਚਿਆਂ ਨੂੰ ਨਿਮੋਨੀਆ ਤੋਂ...
*ਸੁਖਮੰਦਰ ਸਿੰਘ ਡੇਮਰੂ ਦੀ ਤੁਰੰਤ ਰਿਹਾਈ ਅਤੇ ਮੁਨਸ਼ੀ ਖਿਲਾਫ ਹੋਵੇ ਕਾਰਵਾਈ -ਆਗੂ ਬਾਘਾਪੁਰਾਣਾ,10 ਜਨਵਰੀ (ਰਾਜਿੰਦਰ ਸਿੰਘ ਕੋਟਲਾ)-ਅੱਜ ਸ਼ਾਮ ਤਕਰੀਬਨ 6 ਵਜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਥਾਣਾ ਬਾਘਾਪੁਰਾਣਾ ਘੇਰ ਲਿਆ। ਯੂਨੀਅਨ ਦੇ ਵੱਖ-ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸਕੱਤਰ ਸੁਖਮੰਦਰ ਸਿੰਘ ਡੇਮਰੂ ਹੋਰ ਕਿਸੇ ਐਕਸੀਡੈਂਟ ਕੇਸ ਦੇ ਮਸਲੇ ‘ਚ ਥਾਣਾ ਬਾਘਾਪੁਰਾਣਾ ਵਿਖੇ ਆਇਆ ਸੀ ਜਿਸਨੂੰ ਬਾਘਾਪੁਰਾਣਾ ਥਾਣੇ...
Tags: Bharti Kisan Union Ugrahan
ਮੋਗਾ 10 ਜਨਵਰੀ ( ਜਸ਼ਨ ) : ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਦੀ ਅਗਵਾਈ ਵਿੱਚ ਮੇਨ ਬਜਾਰ ਮੋਗਾ ਸਥਿਤ ਇੱਕ ਦੁਕਾਨ ਤੋਂ ਵੱਡੀ ਪੱਧਰ ਤੇ ਈ ਸਿਗਰਟ ਬਰਾਮਦ ਕਰਕੇ ਉਨ੍ਹਾਂ ਦੇ ਸੈਂਪਲ ਭਰ ਜਾਂਚ ਲਈ ਭੇਜ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਸੂਬੇ ਭਰ ਵਿੱਚ ਮਿਤੀ 9 ਜਨਵਰੀ ਤੋਂ 15 ਜਨਵਰੀ ਤੱਕ ਈ ਸਿਗਰਟ ਅਤੇ ਹੁੱਕਾ ਬਾਰਾਂ ਤੇ ਸਿਕੰਜਾ ਕੱਸਣ ਲਈ ਚਲਾਈ ਜਾ ਰਹੀ...
चंडीगढ़, 10 जनवरी:(जश्न ) पंजाब के सूचना एवं लोक संपर्क विभाग में आज श्री प्रीत कंवल सिंह ने बतौर ज्वाइंट डायरैक्टर और श्री गुरमीत सिंह खैहरा ने बतौर डिप्टी डायरैक्टर अपना पद संभाल लिया। इन अधिकारियों की नियुक्ति पंजाब पब्लिक सर्विस कमीशन के द्वारा हुई है। श्री प्रीत कंवल सिंह को टी.वी. और अख़बार के क्षेत्र में लम्बे समय से काम करने का तजुर्बा है। उन्होंने साल 2011 में बतौर...
Tags: GOVERNMENT OF PUNJAB

Pages