ਮੋਗਾ,10 ਅਗਸਤ (ਜਸ਼ਨ) ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਰਸਮੀਂ ਸ਼ੁਰੂਆਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਸਰਕਾਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਅੱਜ...
News
ਸਮਾਲਸਰ,10 ਅਗਸਤ (ਜਸਵੰਤ ਗਿੱਲ)-ਸਮੁੱਚੇ ਪੰਜਾਬ ਵਿਚ ਵਾਲ ਕੱਟਣ ਦੀਆਂ ਘਟਨਾਵਾਂ ਨੇ ਜਿਥੇ ਗਰੀਬ ਲੋਕਾਂ ਨੂੰ ਖੌਫ਼ਜ਼ਦਾ ਕਰ ਛੱਡਿਆ ਸੀ ਉੱਥੇ ਬੁੱਧੀਜੀਵੀ ਵਰਗ ਪ੍ਰਸ਼ਾਸਨ ਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਵਹਿਮ ਭਰਮ ਪੈਦਾ ਕਰਨ ਵਾਲੀਆਂ ਇਹਨਾਂ ਘਟਨਾਵਾਂ ਦਾ ਪਰਦਾਫਾਸ਼ ਕਦ ਹੋਵੇਗਾ । ਸਰਕਾਰ ਵੱਲੋਂ ਤਾਂ ਭਾਂਵੇਂ ਅਜੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਪਰ ਤਰਕਸ਼ੀਲਾਂ ਨੇ ਇਕ ਵਾਰ ਫਿਰ ਲੋਕਾਂ ਨੂੰ ਤਾਂਤਰਿਕਾਂ ਅਤੇ ਬਾਬਿਆਂ ਦੀ ਸ਼ਰਨ ਜਾ ਕੇ ਆਪਣੀ ਲੁੱਟ ਕਰਵਾਉਣ ਤੋਂ ਬਚਾਉਣ ਲਈ...
ਚੰਡੀਗੜ, 10 ਅਗਸਤ: (ਜਸ਼ਨ):ਬਿਜਲੀ ਅਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਰਾਜ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੀ ਨਵੀਂ ਚੇਅਰਪਰਸਨ ਮੈਡਮ ਕੁਸਮਜੀਤ ਸਿੱਧੂ ਅਤੇ ਮੈਂਬਰ ਮੈਡਮ ਅੰਜੁਲੀ ਚੰਦਰਾ ਨੂੰ ਅਹੁਦੇ ਦੀ ਸਹੁੰ ਚੁਕਾਈ। ਕਾਬਿਲੇਗੌਰ ਹੈ ਕਿ ਕੁਸਮਜੀਤ ਸਿੱੱਧੂ ਪੰਜਾਬ ਕੇਡਰ ਦੇ 1979 ਬੈਚ ਦੇ ਸੇਵਾਮੁਕਤ ਆਈਏਐਸ ਅਫਸਰ ਹਨ ਜਦਕਿ ਅੰਜੁਲੀ ਚੰਦਰਾ ਕੇਂਦਰੀ ਇਲੈਕਟ੍ਰੀਸਿਟੀ ਅਥਾਰਟੀ ਦੇ...
ਸਮਾਲਸਰ,10 ਅਗਸਤ (ਜਸਵੰਤ ਗਿੱਲ) ਪਿੰਡ ਵੈਰੋਕੇ ਵਿਖੇ ਗੁਰਦੁਆਰਾ ਭਾਈ ਦਰਬਾਰੀ ਦਾਸ ਪ੍ਰਬੰਧਕ ਕਮੇਟੀ ਤੇ ਕਲੱਬ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਧੰਨ ਧੰਨ ਬਾਬਾ ਭਾਈ ਦਰਬਾਰੀ ਦਾਸ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਡਾ,ਸ਼ੁਰੇਸ ਨੇ ਮਰਦਾਂ ,ਡਾ.ਨਵਨੀਤ ਕੌਰ ਨੇ ਔਰਤਾਂ ਅਤੇ ਡਾ.ਗੁਲਸਨ ਠਾਕੁਰ ਨੇ ਮਰੀਜਾਂ ਦੀ ਜਾਂਚ ਪੜਤਾਲ ਕੀਤੀ।ਕੈਂਪ ਦੌਰਾਨ ਮਰੀਜ ਪਾਏ ਗਏ ਵਿਅਕਤੀਆਂ...
ਮੋਗਾ,10 ਅਗਸਤ (ਜਸ਼ਨ)-ਪੰਜਾਬ ਆਈ ਟੀ ਆਈ ਸੈਂਟਰ ਵਿਖੇ ਐੱਨ ਸੀ ਵੀ ਟੀ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਅੱਜ ਨਿਰਵਿਘਨ ਸਮਾਪਤ ਹੋ ਗਈਆਂ । ਅੱਜ ਸਮਾਪਤ ਹੋਈਆਂ ਇਹਨਾਂ ਪ੍ਰੀਖਿਆਵਾਂ ਸਬੰਧੀ ਪੰਜਾਬ ਆਈ ਟੀ ਆਈ ਦੇ ਪਿ੍ਰੰਸੀਪਲ ਸੁਖਚੈਨ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰੀਤਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਆਈ ਟੀ ਆਈ ਸੈਂਟਰ ਨੂੰ ਆਈ ਟੀ ਆਈ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ । ਉਹਨਾਂ...
ਮੋਗਾ, 9 ਅਗਸਤ (ਜਸ਼ਨ )-ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸ਼ਹਿਰ ਦੇ ਪ੍ਰਮੁੱਖ ਉਦੋਗਪਤੀ ਤੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਹੈੰਡਬਾਲ ਅਤੇ ਬਾਲੀਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਜਿਸਦਾ ਉਦਘਾਟਨ ਏ.ਈ.ਓ. ਮੋਗਾ ਇੰਦਰਪਾਲ ਸਿੰਘ ਢਿੱਲੋਂ ਤੇ ਕੁਲਵੰਤ ਸਿੰਘ ਕਲਸੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਜਿਨਾਂ ਦਾ ਸਕੂਲ ਦੇ...
ਸਮਾਲਸਰ,8 ਅਗਸਤ (ਜਸਵੰਤ ਗਿੱਲ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਜ਼ਦੀਕੀ ਪਿੰਡ ਲੰਡੇ ਦੇ ਗੁਰਦੁਆਰਾ ਸ਼੍ਰੌਮਣੀ ਸਹੀਦ ਬਾਬਾ ਜੀਵਨ ਸਿੰਘ ਵਿਖੇ ਇੱਕ ਅਹਿਮ ਮੀਟਿੰਗ ਜਿਲ੍ਹਾ ਸੈਕਟਰੀ ਮੰਗਾ ਸਿੰਘ ਵੈਰੋਕੇ ਦੀ ਅਗਵਾਈ ਹੇਠ ਕੀਤੀ ਗਈ।ਇਹ ਮੀਟਿੰਗ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸੈਕਟਰੀ ਬਲਵਿੰਦਰ ਸਿੰਘ ਭੁੱਲਰ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਵਾਉਣ ਲਈ ਸੂਬਾ ਪੱਧਰੀ ਸੱਦੇ ਤੇ 10 ਅਗਸਤ ਨੂੰ ਕਪੂਰਥਲਾ ਵਿਖੇ ਕੀਤੇ ਜਾ ਰਹੇ ਰੋਸ ਮੁਜਾਹਰੇ ਵਿੱਚ ਲੋਕਾਂ...
ਨਿਹਾਲ ਸਿੰਘ ਵਾਲਾ,9 ਅਗਸਤ (ਜਸ਼ਨ)-ਮਾਈ ਚੁਆਇਸ ਵੀਜਾ ਅਡਵਾਈਜ਼ਰ ਦਾ ਦਫਤਰ ਹੁਣ ਅਸਟਰੇਲੀਆ ਵਿੱਚ ਵੀ ਖੁੱਲਣ ਜਾ ਰਿਹਾ ਹੈ , ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਮ ਡੀ ਸੰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸਟਰੇਲੀਅਨ ਮਾਈਗਰੇਸ਼ਨ ਲਾਅ ਦੀ ਡਿਗਰੀ ਕਰਣ ਤਂੋ ਬਾਅਦ ਉਹਨਾਂ ਦੇ ਟੀਮ ਮੈਂਬਰ ਮਨਦੀਪ ਕੌਰ ਧਾਲੀਵਾਲ ਵੱਲਂੋ ਅਸਟਰੇਲੀਆ ਦੇ ਸਹਿਰ ਬਰਿਸਬੇਨ ਵਿਖੇ ਅਗਸਤ ਮਹੀਨੇ ਦੇ ਵਿੱਚ ਹੀ ਦਫਤਰ ਖੋਲ ਕੇ ਆਪਣੀਆਂ ਸੇਵਾਵਾਂ ਦੇਣੀਆਂ ਸੁਰੂ ਕਰ ਦਿੱਤੀਆਂ ਜਾਣਗੀਆ , ਉਹਨਾਂ ਕਿਹਾ ਕਿ...
ਮੋਗਾ 9 ਅਗਸਤ(ਜਸ਼ਨ)-ਮਾਣਯੋਗ ਮੈਂਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਅਤੇ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਤੇ ਸ੍ਰੀ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਰਹਿਨੁਮਾਈ ਹੇਠ ਜ਼ਿਲੇ ਦੇ ਪਿੰਡ ਚੰਦ ਪੁਰਾਣੇ ਦੇ ਗੁਰਦੁਆਰਾ ਬਾਬਾ ਤੇਗਾ ਸਿੰਘ ਜੀ ਵਿੱਚ ਚਲ ਰਹੇ ਬਿਰਧ ਆਸ਼ਰਮ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ...
ਮੋਹਾਲੀ, 9 ਅਗਸਤ(ਜਸ਼ਨ)- ਪੰਜਾਬ ਦੇ ਵਿਕਾਸ ਪ੍ਰਤੀ ਪਿਛਲੀ ਬਾਦਲ ਸਰਕਾਰ ਵੱਲੋਂ ਵਿਖਾਈ ਗਈ ਉਦਾਸੀਨਤਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਉਦਯੋਗ ਨੂੰ ਬੜਾਵਾ ਦੇਣ ਅਤੇ ਨੌਕਰੀਆਂ ਪੈਦਾ ਕਰਨ ਦੀ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸੇ ਦੌਰਾਨ ਹੀ ਉਨਾਂ ਨੇ ਕੁਆਰਕ ਵੱਲੋਂ ਰੁਜ਼ਗਾਰ ਪੈਦਾ ਕਰਨ ਲਈ ਦਿੱਤੇ ਯੋਗਦਾਨ ਦੀ ਸਰਾਹਨਾ ਕੀਤੀ ਹੈ। ਮੋਹਾਲੀ ਵਿਖੇ ਕੁਆਰਕ ਸਿਟੀ ਵਿੱਚ ਬਣਾਏ ਜਾ ਰਹੇ ਨਵੇਂ ਵਪਾਰਿਕ...