News

मोगा, 30 अक्तूबर(दीपक)- परम पूज्य भकत हंसराज जी महाराज गोहाना वालों के सुपत्र परम पूज्य कृष्ण जी महाराज एवं रेखा मां के पावन सानिध्य में श्री राम शरणम आश्रम प्रताप रोड में विशेष अमृतवाणी संकीर्तन एवं भजन कीर्तन का आयोजन श्रद्धा भाव से आयोजित किया गया। पंजाब भर से पहुंचे साधकों ने अपने परम गुरु की पावन अगवाई में भजन कीर्तन में भाग लेकर आशीर्वाद प्राप्त किया। भारी संख्या में...
ਮੋਗਾ, 30 ਅਕਤੂਬਰ (ਜਸ਼ਨ): ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਵਲੋਂ ਅੱਜ ਐਗਜੈਕਟਿਵ ਕਮੇਟੀ ਦੀ ਮੀਟਿੰਗ ਸੂਬਾ ਡਿਪਟੀ ਸਕੱਤਰ ਬਲਵਿੰਦਰ ਕੌਰ ਖੋਸਾ ਦੀ ਪ੍ਰਧਾਨਗੀ ਹੇਠ ਕੀਤੀ। ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਤੇ ਸੂਬਾ ਜਨਰਲ ਸਕੱਤਰ ਸੁਨੀਲ ਕੌਰ ਬੇਦੀ ਨੇ ਕਿਹਾ ਕਿ ਜਥੇਬੰਦੀ ਵਲੋਂ ਐਮ.ਐਲ.ਏਜ਼ ਨੂੰ ਮੰਗ ਪੱਤਰ ਦਿੱਤੇ ਗਏ ਹਨ, ਤੇ ਹਰ ਐਮ.ਐਲ.ਏ ਨੇ 30 ਅਕਤੂਬਰ ਤੱਕ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਾਉਣ ਦਾ ਸਮਾਂ ਦਿੱਤਾ ਸੀ ਪਰ ਅਜੇ ਤੱਕ...
ਮੋਗਾ,30 ਅਕਤੂਬਰ (ਜਸ਼ਨ):ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਇਕ ਔਰਤ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਪਤਾ ਲੱਗਾ ਹੈ। ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕਾ ਦੇ ਪਿਤਾ ਖੁਸ਼ੀ ਮੁਹੰਮਦ ਨੇ ਦੱਸਿਆ ਕਿ ਉਸ ਦੀ ਬੇਟੀ ਸ਼ਬੀਨਾ ਉਮਰ 32 ਸਾਲ ਦਾ ਵਿਆਹ ਬੱਧਨੀ ਕਲਾਂ ਦੇ ਵਾਸੀ ਪਿ੍ਰੰਸ ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਸਨ ਪਰ...
ਮੋਗਾ,30 ਅਕਤੂਬਰ (ਜਸ਼ਨ):ਪਿੰਡ ਭੂਪੇਵਾਲਾ ਦੇ ਇਕ ਵਿਅਕਤੀ ਵੱਲੋਂ ਮਾਨਸਿਕ ਪ੍ਰੇਸ਼ਾਨ ਦੀ ਚਲਦਿਆਂ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦਾ ਪਤਾ ਲੱਗਾ ਹੈ। ਇਸ ਸਬੰਧੀ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਪਿੰਡ ਭੂਪੇਵਾਲਾ ਦੇ ਦੋ ਵਿਆਹ ਹੋਏ ਸਨ ਅਤੇ ਦੋਵੇਂ ਵਾਰ ਹੀ ਉਸ ਦਾ ਤਲਾਕ ਹੋ ਗਿਆ ਅਤੇ ਹੁਣ ਉਸ ਦੇ ਵੱਡੇ ਭਰਾ ਦੀ ਮੌਤ ਹੋ ਜਾਣ ਕਾਰਨ ਉਹ...
ਮੋਗਾ, 29 ਅਕਤੂਬਰ (ਜਸ਼ਨ)- ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਕੜੀ ਵਜੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਮਿਤੀ 5 ਨਵੰਬਰ ਦਿਨ ਐਤਵਾਰ ਨੂੰ ਪਿੰਡ ਹਿੰਮਤਪੁਰਾ ਦੇ ਗੁਰਦੁਆਰਾ ਨਾਮਧਾਰੀ ਨੇੜੇ ਬੱਸ ਸਟੈਂਡ ਵਿਖੇ 235ਵਾਂ ਅੱਖਾਂ ਦਾ ਮੁਫਤ ਅਪਰੇਸ਼ਨ ਅਤੇ ਲੈਂਜ਼ ਕੈਂਪ ਸੁਬਹ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦੀਆਂ ਤਿਆਰੀਆਂ ਸਬੰਧੀ ਅੱਜ ਰੂਰਲ ਐਨ.ਜੀ.ਓ. ਮੋਗਾ ਨਾਲ...
ਮੋਗਾ, 28 ਅਕਤੂਬਰ (ਜਸ਼ਨ)-ਬੀਤੇ ਦਿਨੀਂ ਮਲੋਟ ਵਿਚ ਹੋਈ ਹੈੰਡਬਾਲ ਅੰਡਰ-14 ਮੁਕਾਬਲੇ ਵਿਚ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆ ਨੇ ਮੱਲਾਂ ਮਾਰੀਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੀਤੇ ਦਿਨੀ ਮਲੋਟ ਵਿਖੇ ਹੋਈ ਹੈੰਡਬਾਲ ਅੰਡਰ-14 ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀਆਂ ਵਿਨੀਤ ਕੁਮਾਰ, ਆਕਾਸ਼, ਗੁਰਕੰਵਰ, ਜਸਪ੍ਰੀਤ, ਜਸਕਰਨ, ਅਜੇ ਕਰਨ ਸਿੰਘ, ਮਨਜੀਤ, ਗੁਰਤੇਜ, ਦਮਨ, ਯੋਗਰਾਜ, ਅਰਮਾਨ,...
ਬਾਘਾਪੁਰਾਣਾ/ਸਮਾਲਸਰ, 29 ਅਕਤੂਬਰ (ਜਸਵੰਤ ਗਿੱਲ ਸਮਾਲਸਰ)- ਜਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੀ ਅਗਵਾਈ ਵਿੱਚ ਸ਼ਿਵ ਮੰਦਰ ਸਮਾਲਸਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਇੱਕ ਵਿਸ਼ੇਸ਼ ਸਹੂਲਤ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨੋਂ ਸੂਤਰੀ ਪ੍ਰੋਗਰਾਮ ਅਧੀਨ ਵਿਧਵਾ, ਅੰਗਹੀਣ, ਸੁਤੰਤਰਤਾ ਸੰਗਰਾਮੀ, ਬੇਘਰੇ ਲੋਕ, ਸਕੂਲ ਛੱਡ ਚੁੱਕੇ ਬੱਚੇ, ਮਾਨਸਿਕ ਤੌਰ ਤੇ ਅਪਾਹਜ ਅਤੇ ਉਹ ਵਿਅਕਤੀ ਜਿੰਨ੍ਹਾਂ ਨੂੰ ਪਰਿਵਾਰ ਤੇ ਸਮਾਜ ਵੱਲੋਂ ਕੋਈ...
ਮੋਗਾ,29 ਅਕਤੂਬਰ (ਜਸ਼ਨ)-‘ਕਾਂਗਰਸ ਆਪਣੇ ਵਰਕਰਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੰਦੀ ਆਈ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਮੋਗਾ ਦੇ ਜ਼ਿਲਾ ਪ੍ਰਧਾਨ ਮਿੱਕੀ ਹੰੁਦਲ ਅਤੇ ਸ਼ਹਿਰੀ ਪ੍ਰਧਾਨ ਰਮਨ ਮੱਕੜ ਨੇ ਯੂਥ ਕਾਂਗਰਸ ਦੇ ਕਾਰਕੰੁਨਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਕੀਤਾ। ਸ਼ਹਿਰੀ ਅਧਿਆਕਸ਼ ਰਮਨ ਮੱਕੜ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਵਿਚ ਭਾਰੀ ਗਿਣਤੀ ਵਿਚ ਪਹੰੁਚੇ ਨੌਜਵਾਨਾਂ ਨੇ ਪਾਰਟੀ ਨਾਲ ਜੁੜਨ ਦੀ ਇੱਛਾ ਪ੍ਰਗਟਾਈ। ਨੌਜਵਾਨਾਂ ਨੂੰ ਨਿਯੁਕਤੀ ਪੱਤਰ...
ਕਸਬਾ ਅਜੀਤਵਾਲ ਤੋੰ ਪੰਜਾਬੀ ਜਾਗਰਣ ਦੇ ਪੱਤਰਕਾਰ ਅਵਤਾਰ ਸਿੰਘ ਦੇ ਪਿਤਾ ਸਰਬਣ ਸਿੰਘ ਜੋ ਪਿਛਲੇ ਦਿਨੀੰ ਸਦੀਵੀ ਵਿਛੋੜਾ ਦੇ ਗਏ ਸਨ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜ਼ਲੀ ਸਮਾਗਮ ਪੱਤੀ ਸੰਧੂ ਅਜੀਤਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ , ਇਸ ਮੌਕੇ ਕੀਰਤਨੀ ਜਥੇ ਵੱਲੋੰ ਵੈਰਾਗਮਈ ਕੀਰਤਨ ਕੀਤਾ ਗਿਆ, ਉਪਰੰਤ ਹਲਕਾ ਨਿਹਾਲ ਸਿੰਘ ਵਾਲਾ ਤੋੰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਰੋਜ਼ਾਨਾ ਜਗ ਬਾਣੀ ਦੇ ਜਿਲਾ ਮੋਗਾ ਦੇ ਇੰਚਾਰਜ਼ ਪਵਨ ਗਰੋਵਰ ਤੇ ਮਾਸਟਰ ਗੁਰਮੇਲ ਸਿੰਘ ਆਦਿ...
ਮੋਗਾ, 29 ਅਕਤੂਬਰ(ਜਸ਼ਨ)-ਪੰਜਾਬ ਦੀ ਪ੍ਰਾਇਮਰੀ ਸਿੱੱਖਿਆ ਵਿੱਚ ਗੁਣਾਤਮਿਕ ਸੁਧਾਰ ਲਈ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ‘ਪੜੋ ਪੰਜਾਬ-ਪੜਾਓ ਪੰਜਾਬ ‘ ਪ੍ਰਾਜੈਕਟ ਚਲਾ ਕੇ ਵਿਦਿਆਰਥੀਆਂ ਲਈ ਟੀਚਿਆਂ ਨੰੂ ਨਿਰਧਾਰਿਤ ਕਰਕੇ ਗਤੀਵਿਧੀਆਂ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨਾਂ ਦਿਸਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਜ਼ਿਲਾ ਮੋਗਾ ਵਿਖੇ ਜ਼ਿਲ਼ਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ...

Pages