ਚੰਡੀਗੜ, 25 ਮਈ(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਬਿਆਸ ਦਰਿਆ ਵਿੱਚ ਸੀਰੇ ਦੇ ਵਹਾਅ ਮਾਮਲੇ ’ਚ ਚੱਢਾ ਸ਼ੂਗਰ ਮਿੱਲ ਵਿਰੁੱਧ ਪੰਜ ਕਰੋੜ ਰੁਪਏ ਦਾ ਜੁਰਮਾਨਾ ਲਾਉਣ ਸਮੇਤ ਸਖ਼ਤ ਕਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਵੀ ਕੀਤਾ ਗਿਆ ਕਿ ਵਾਤਾਵਰਣ ਨੂੰ ਵੱਡੇ ਪੱਧਰ ’ਤੇ ਖੋਰਾ ਲਾਉਣ ਲਈ ਜ਼ਿੰਮੇਵਾਰ ਇਹ ਮਿੱਲ 17 ਮਈ, 2018 ਨੂੰ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਬੰਦ ਰਹੇਗੀ। ਇਸੇ ਤਰਾਂ ਪ੍ਰਦੂਸ਼ਣ ਦੀ ਰੋਕਥਾਮ...
News
ਮੋਗਾ,25 ਮਈ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੋਗਾ ਅਤੇ ਕੈਬਰਿੱਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਜਿਲਾ ਪੱਧਰੀ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵਾ ਬਾਰੇ ਜਾਗਰੂਕਤਾ ਰੈਲੀ ਦਾ ਆਯੋਜਨ ਸਿਵਲ ਹਸਪਤਾਲ ਮੋਗਾ ਦੇ ਵਿੱਚ ਕੀਤਾ ਗਿਆ।ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਸ ਮੌਕੇ ਸਿਵਲ ਸਰਜਨ ਮੋਗਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋਂ 31 ਮਈ ਨੂੰ ਵਿਸ਼ਵ ਤੰਬਾਕੂ...
ਮੋਗਾ, 25 ਮਈ (ਜਸ਼ਨ)- ਬੀਤੀ ਦੇਰ ਰਾਤ ਮੋਗਾ ਦੇ ਫੋਕਲ ਪੁਆਇੰਟ ਵਿਚ 450 ਵਰਗ ਗਜ ਵਿਚ ਬਣੇ ਗੋਦਾਮਾਂ ’ਚ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਅਚਾਨਕ ਲੱਗੀ ਅੱਗ ਕਾਰਨ ਸੈਕੜੇ ਟਨ ਗੱਤਾ, ਪਲਾਸਟਿਕ ਦੇ ਡਰਮ ਅਤੇ ਕੈਟਲ ਫੀਡ ਸੜ ਕੇ ਸੁਆਹ ਹੋ ਗਏ। ਅੱਗ ਦੀ ਖਬਰ ਮਿਲਦਿਆ ਹੀ ਦਮਕਲ ਦੀਆਂ ਗੱਡੀਆਂ ਮੌਕੇ ਤੇ ਪੁੱਜ ਗਈਆਂ ਅਤੇ ਕਰੀਬ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ । ਅੱਗ ਲਗਣ ਦੇ ਕਾਰਨਾ ਦਾ ਹਾਲੇ ਪਤਾ ਨਹੀ ਲੱਗ ਸਕਿਆ ਹੈ। ਗੋਦਾਮ ਵਿਚ...
ਮੋਗਾ,24 ਮਈ(ਜਸ਼ਨ) - ਕੇਦਰ ਸਰਕਾਰ ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾ ਨੂੰ ਮਨਰੇਗਾ ਸਕੀਮ ਤਹਿਤ ਸੋ ਦਿਨ ਕੰਮ ਦੇਣ ਬਚਨਵੱਧ ਹੈ ਉੱਥੇ ਵੱਖ ਵੱਖ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਇਸੇ ਹੀ ਲੜੀ ਤਹਿਤ ਅੱਜ ਪਿੰਡ ਕਪੂਰੇ ਵਿੱਖੇ ਸੀਨੀਅਰ ਕਾਂਗਰਸੀ ਆਗੂ ਬੀਬੀ ਪਰਮਜੀਤ ਕਪੂਰੇ ਨੇ ਪਿੰਡ ਦੇ ਸੋ ਦੇ ਕਰੀਬ ਮਨਰੇਗਾ ਮਜਦੂਰਾਂ ਦਾ ਕੰਮ ਸੁਰੂ ਕਰਵਾਉਣ ਸਮੇਂ ਆਖੇ। ਬੀਬੀ ਪਰਮਜੀਤ ਕਪੂਰੇ ਨੇ ਕਿਹਾ ਕਿ ਪਿੰਡ ਦੇ ਛੱਪੜਾਂ ਦੀ ਸਫਾਈ...
ਨੱਥੂਵਾਲਾ ਗਰਬੀ , 24 ਮਈ (ਜਸ਼ਨ)-ਬਹੁਤੇ ਲੋਕ ਲਕੀਰ ਦੇ ਫਕੀਰ ਬਣ ਕੇ ਕੰਮ ਕਰਦੇ ਹਨ ਪਰ ਬਹੁਤ ਘੱਟ ਲੋਕ ਅਜਿਹੇ ਹਨ ਜੋ ਕੋਈ ਨਾ ਕੋਈ ਸਮਾਜ ਦੇ ਭਲੇ ਲਈ ਵੱਖਰਾ ਕਾਰਜ ਕਰਦੇ ਹਨ ।ਅਜਿਹੇ ਹੀ ਪਿੰਡ ਭਲੂਰ ਦਾ ਜੰਮਪਲ ਨੌਜਵਾਨ ਹੈ ਅਮਨਦੀਪ ਕੁਮਾਰ ਉਰਫ ਰੰਮੀ ।ਜਿਸ ਨੇ ਪਿਛਲੇ ਦਿਨੀ ਸਵਰਗਵਾਸ ਹੋਏ ਆਪਣੇ ਪਿਤਾ ਪੰਡਿਤ ਫੂਲ ਚੰਦ ਜੀ ਦੀ ਯਾਦ ਵਿੱਚ , ਉਨਾ੍ਹ ਦੇ ਭੋਗ ਤੇ ਪਿੰਡ ਵਿੱਚ 5000/- ਰੁਪਏ ਦੇ ਬੂਟੇ ਲਗਾਉਣ ਵਾਸਤੇ ਭਾਈ ਘਨੱਈਆ ਜੀ ਸੁਸਇਟੀ ਭਲੂਰ ਨੂੰ ਦਿੱਤੇ।ਭਾਈ ਘਨੱਈਆ...
ਨੱਥੂਵਾਲਾ ਗਰਬੀ , 24 ਮਈ (ਪੱਤਰ ਪਰੇਰਕ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸ਼ਹੀਦ ਹੋਏ ਸਿੰਘਾਂ ਦੇ ਕਾਤਲਾਂ ਨੂੰ ਫੜਨ ਤੋਂ ਮੁਨਕਰ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ 1 ਜੂਨ ਨੂੰ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚਣ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਨਜ਼ਦੀਕੀ ਪਿੰਡ ਭਲੁੂਰ ਦੇ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ...
ਮੋਗਾ, 24 ਮਈ (ਜਸ਼ਨ)-ਮਾਉਟ ਲਿਟਰਾ ਜ਼ੀ ਸਕੂਲ ਵਿਚ ਵੀਰਵਾਰ ਨੂੰ ਯੈਲੋ ਦਿਵਸ ਮਨਾਇਆ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਨੇ ਪੀਲੇ ਰੰਗ ਦੇ ਕਪੜੇ ਪਾਏ ਅਤੇ ਪੀਲੇ ਰੰਗ ਦੇ ਫਲ ਜਿਵੇਂ ਕੇਲਾ, ਅੰਬ, ਪਪੀਤਾ ਆਦਿ ਲੈ ਕੇ ਆਏ। ਇਸ ਤਰਾਂ ਅੱਜ ਬੱਚਿਆਂ ਨੂੰ ਪੀਲੇ ਰੰਗ ਦੀ ਪਹਿਚਾਣ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਪ੍ਰਾਥਨਾ ਸਭਾ ਦੌਰਾਨ ਪੀਲੇ ਰੰਗ ਦੀ ਵਿਸ਼ੇਸ਼ ਮਹੱਤਾ ਨਾਲ ਛੋਟੇ ਬੱਚਿਆਂ ਨੂੰ ਜਾਣੂ ਕਰਵਾ ਕੇ ਕੀਤੀ।...
ਮੋਗਾ 24 ਮਈ (ਜਸ਼ਨ): ਪੰਜਾਬ ਵਿੱਚ ਵੱਡੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਦਾਰਥ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦੇ ਸੋਮਿਆਂ ਭਾਵ ਦਰਿਆਵਾਂ ਨਹਿਰਾਂ ਵਿੱਚ ਬਿਨ੍ਹਾਂ ਕਿਸੇ ਰੁਕਾਵਟ ਦੇ ਘੁਲ ਰਿਹਾ ਹੈ ਪ੍ਰੰਤੂ ਪੰਜਾਬ ਦਾ ਪ੍ਰਦੂਸ਼ਨ ਕੰਟਰੋਲ ਬੋਰਡ ਤੇੇ ਸਰਕਾਰਾਂ ਹਰ ਰੋਜ ਲੱਖਾਂ ਰੁਪਏ ਖਰਚ ਕਰ ਰਹੀਆਂ ਹਨ ਮੂਕ ਦਰਸ਼ਕ ਬਣਿਆ ਬੈਠਾ ਹੈ, ਜਿਸ ਦਾ ਨਤੀਜਾ ਪੰਜਾਬ ਵਿੱਚ ਲੰਮੇ ਸਮੇਂ ਤੋਂ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਉਪਜਣਾ ਹੈ। ਸਰਕਾਰਾਂ ਦੀ ਅਣਗਹਿਲੀ ਕਾਰਨ ਧਰਤੀ...
ਮੋਗਾ : 24 ਮਈ (ਜਸ਼ਨ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੋਗਾ ਵੱਲੋਂ ਵੱਧਦੀ ਦੇ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਗਰਮੀ ਤੋਂ ਬਚਣ ਲਈ ਜਾਗਰੂਕਤਾ ਨੁਕਤਿਆਂ ਵਾਲਾ ਪੋਸਟਰ ਅਤੇ ਪੈਫਲਿਟ ਰੀਲੀਜ਼ ਕੀਤਾ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੇ ਨਾਲ ਡਾ ਰੁਪਿੰਦਰ ਕੌਰ ਗਿੱਲ ਜ਼ਿਲਾ ਪਰਿਵਾਰ ਅਤੇ ਭਲਾਈ ਅਫਸਰ , ਡਾ ਅਰਵਿੰਦਰ ਸਿੰਘ ਗਿੱਲ ਜਿਲਾ ਸਿਹਤ ਅਫਸਰ, ਡਾ ਮਨੀਸ਼ ਅਰੋੜਾ ਜਿਲਾ ਮਲੇਰੀਆ ਤੇ ਨੋਢਲ ਅਫਸਰ ਮੋਗਾ ਹਾਜ਼ਰ ਸਨ । ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ...
ਸਾਦਿਕ 24 ਮਈ (ਰਘਬੀਰ ਸਿੰਘ) ਪਰਜਾਪਤ ਕੁੰਮਹਾਰ ਮਹਾਂ ਸੰਘ (ਰਜਿ:) ਪੰਜਾਬ ਦੀ ਅਹਿਮ ਮੀਟਿੰਗ ਸ੍ਰੀ ਪੂਰਨ ਚੰਦ ਦੇ ਗ੍ਰਹਿ ਵਿਖੇ ਹੋਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਕਰਮ ਚੰਦ ਪੱਪੀ ਅਤੇ ਪੰਜਾਬ ਦੇ ਚੇਅਰਮੈਨ ਸ੍ਰੀ ਤਾਰਾ ਚੰਦ ਵਿਸੇਸ ਤੌਰ ਤੇ ਪਹੰੁਚੇ ਇਸ ਮੀਟਿੰਗ ਵਿੱਚ ਪਰਜਾਪਤ ਸਮਾਜ ਨੰੂ ਆ ਰਹੀਆਂ ਮੁਸਿਕਲਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ ਇਸ ਸਮੇ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਕਰਮ ਚੰਦ ਪੱਪੋੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ...

