ਕੋਟ ਈਸੇ ਖਾਂ ,25 ਮਈ (ਖੇਤਪਾਲ ਸਿੰਘ )- ਨਗਰ ਪੰਚਾਇਤ ਕੋਟ ਈਸੇ ਖਾਂ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਭਾਜਪਾ ਅਤੇ ਕਾਗਰਸੀਆਂ ਵਿਚਾਲੇ ਜੋ ਕਸ਼ਮਕਸ਼ ਚੱਲ ਰਹੀ ਸੀ ਅਤੇ ਐਸ ਡੀ ਐਮ ਧਰਮਕੋਟ ਵੱਲੋਂ 25 ਮਈ ਨੂੰ ਸ਼ਾਮ ਚਾਰ ਵਜੇ ਚੋਣ ਕਰਾਉਣ ਦਾ ਕੌਸਲਰਾਂ ਨੂੰ ਸੱਦਾ ਗਿਆ ਸੀ । ਅੱਜ ਜਦ ਦਿੱਤੇ ਸਮੇਂ ਤੇ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਹੁੰਚ ਕਰਨ ਤੇ ਜਾਣਕਾਰੀ ਮਿਲੀ ਕਿ ਇਹ ਚੋਣ ਐਸ ਡੀ ਐਮ ਵੱਲੋਂ ਮੁਲਤਵੀ ਕਰ ਦਿੱਤੀ ਗਈ...
News
ਕੋਟ ਈਸੇ ਖਾਂ, 25 ਮਈ (ਖੇਤਪਾਲ ਸਿੰਘ)- ਮੋਗਾ ਰੋਡ ਤੇ ਸਥਿਤ ਗੁਰੂ ਕਿ੍ਰਪਾ ਰਾਇਸ ਮਿੱਲ ‘ਤੇ ਯੂ ਪੀ ਉੱਤਰ ਪ੍ਰਦੇਸ਼ ਤੋਂ ਮਜਦੂਰੀ ਕਰਨ ਆਏ ਪਰਿਵਾਰ ਦੇ ਸੱਤ ਮਹੀਨਿਆਂ ਦੇ ਮਾਕਨ ਲਾਲ ਨੂੰ ਅੱਜ ਦੋ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨਾ ਨੇ ਅਗਵਾ ਕਰ ਲਿਆ । ਮਾਕਨ ਦੀ ਮਾਂ ਭੂਰੀ ਪਤਨੀ ਬਗਵਾਨ ਦਾਸ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪੋਰਟਲ ਦੇ ਪ੍ਰਤੀਨਿੱਧ ਖੇਤਪਾਲ ਸਿੰਘ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਹ ਉਹਨਾਂ ਨੇ ਆਪਣੇ ਗਾਂਓ(ਪਿੰਡ) ਵਾਪਸ ਜਾਣਾ ਸੀ , ਜਿਸ ਕਰਕੇ...
ਬਾਘਾਪੁਰਾਣਾ,25 ਮਈ (ਰਾਜਿੰਦਰ ਸਿੰਘ ਕੋਟਲਾ):ਜਿੱਥੇ ਅੱਜ ਕੱਲ ਬੇਈਮਾਨੀ ਠੱਗ-ਠੋਰੀ ਆਦਿ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਅਜੇ ਵੀ ਕਈ ਲੋਕਾਂ ਵਿੱਚ ਇਮਾਨਦਾਰੀ ਜ਼ਿੰਦਾ ਹੈ ਅਜਿਹੀ ਹੀ ਮਿਸਾਲ ਸਥਾਨਕ ਸ਼ਹਿਰ ਵਿਖੇ ਉਦੋਂ ਵੇਖਣ ਨੰੂ ਮਿਲੀ ਜਦ ਗੁਰਵਿੰਦਰ ਸਿੰਘ ਪੁੱਤਰ ਰੂਪ ਕੁਮਾਰ ਮੋਗਾ ਰੋਡ ਦਾ ਤਕਰੀਬਨ 20 ਹਜ਼ਾਰ ਕੀਮਤ ਦਾ ਮੋਬਾਇਲ ਜੋ ਬੀਤੀ 23 ਮਈ ਦੀ ਰਾਤ ਨੂੰ ਡਿੱਗ ਪਿਆ ਸੀ ਜੋ ਜਸਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ,ਜਸਕਰਣ ਸਿੰਘ ਪੁੱਤਰ ਗੁਰਨੈਬ ਸਿੰਘ ਅਤੇ...
ਮੋਗਾ,25 ਮਈ (ਜਸ਼ਨ)- ਭਾਰਤ ਸਰਕਾਰ ਵਲੋਂ ਆਯੂਰਵੈਦਾ, ਯੋਗਾ ਅਤੇ ਨਿਯੂਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਦਾ ਇੱਕ ਸਾਂਝਾ ਵਿਭਾਗ ਆਯੂਸ਼ ਬਣਾਇਆ ਹੈ ਅਤੇ ਪੰਜਾਬ ਵਿੱਚ ਸਿਰਫ਼ 2 ਹੀ ਆਯੂਸ਼ ਹਸਪਤਾਲ ਭਾਰਤ ਸਰਕਾਰ ਵਲੋਂ ਮਨਜੂਰ ਕੀਤੇ ਗਏ ਹਨ। ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਦੇ ਭਰਪੂਰ ਯਤਨਾਂ ਸਦਕਾ ਇੱਕ 50 ਬੈਡ ਦਾ ਆਯੂਸ਼ ਹਸਪਤਾਲ ਮੋਗਾ ਲਈ ਮਨਜ਼ੂਰ ਹੋਇਆ ਜਦਕਿ ਦੂਜਾ ਡੇਰਾ ਬੱਸੀ ਦੇ ਹਿੱਸੇ ਆਇਆ ਹੈ। ਜੋ ਕਿ ਪਹਿਲਾਂ ਮੋਗਾ ਨੂੰ ਨਹੀਂ ਬਲਕਿ ਕਿਸੇ ਹੋਰ ਜਿਲੇ ਨੂੰ...
ਨੱਥੂਵਾਲਾ ਗਰਬੀ , 25 ਮਈ (ਪੱਤਰ ਪਰੇਰਕ)-ਪੌਦਿਆਂ ਤੋਂ ਬਿਨਾ ਧਰਤੀ ਤੇ ਜੀਵਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲਾਂ ਦੇ ਪਿ੍ਰੰਸੀਪਲ ਸ਼੍ਰੀ ਸ਼ਤੀਸ਼ ਕੁਮਾਰ ਨੇ ਸਕੂਲ ਦੇ ਵਿਹੜੇ ਵਿੱਚ ਪੌਦੇ ਲਗਾਉਣ ਸਮੇ ਆਖੇ। ਉਹਨਾਂ ਕਿਹਾ ਕਿ ਸਾਨੂੰ ਸਾਹ ਲੈਣ ਵਾਸਤੇ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਸਿਰਫ ਪੌਦਿਆਂ ਤੋਂ ਹੀ ਪ੍ਰਾਪਤ ਹੋ ਸਕਦੀ ਹੈ...
ਸਾਦਿਕ, 25 ਮਈ ( ਰਘਬੀਰ ਸਿੰਘ)-ਦਿਹਾਤੀ ਏਰੀਏ ਨਾਲ ਸੰਬੰਧਤ ਜ਼ਿਲਾ ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਸਮੂਹ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਅੱਜ ਇੱਥੋਂ ਦੇ ਵਿਸ਼ਵਕਰਮਾ ਭਵਨ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪੱਤਰਕਾਰ ਰਛਪਾਲ ਸਿੰਘ ਬਰਾੜ, ਪਰਮਜੀਤ ਸੋਨੀ, ਆਰ.ਐਸ.ਧੁੰਨਾ ਅਤੇ ਗੁਰਭੇਜ ਸਿੰਘ ਚੌਹਾਨ ਨੇ ਕਿਹਾ ਕਿ ਪੱਤਰਕਾਰ ਸੰਵਿਧਾਨ ਦਾ ਚੌਥਾ ਥੰਮ ਹਨ। ਪੱਤਰਕਾਰ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਖ਼ਬਰਾਂ ਇਕੱਠੀਆਂ ਕਰਦੇ ਹਨ। ਪੱਤਰਕਾਰ ਚਾਹੇ ਪਿੰਡ ਵਿੱਚ ਕੰਮ ਕਰ...
ਮੋਗਾ, 25 ਮਈ (ਜਸ਼ਨ)-ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਬਸਤੀ ਗੋਬਿੰਦਗੜ ਮੋਗਾ ਸਥਿਤ ਕਿੱਤਾਮੁਖੀ ਸਿਖਲਾਈ ਕੇਂਦਰ ਵਿੱਚ ਛੇ ਮਹੀਨੇ ਦੀ ਪਾਰਲਰ ਸਿਖਲਾਈ ਸਫਲਤਾਪੂਰਵਕ ਸੰਪੰਨ ਕਰਨ ਵਾਲੀਆਂ 21 ਸਿਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ । ਇਸ ਸਬੰਧੀ ਸੰਸਥਾ ਦੇ ਮੁੱਖ ਦਫਤਰ ਵਿਖੇ ਹੋਏ ਇੱਕ ਸੰਖੇਪ ਸਮਾਗਮ ਦੌਰਾਨ ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ, ਸਰਪ੍ਸਤ ਗੋਕਲ ਚੰਦ ਬੁੱਘੀਪੁਰਾ ਅਤੇ ਕਿੱਤਾਮੁਖੀ ਸਿਖਲਾਈ ਪ੍ੋਜੈਕਟ ਇੰਚਾਰਜ ਹਰਜਿੰਦਰ ਚੁਗਾਵਾਂ ਨੇ ਇਹਨਾਂ...
ਮੋਗਾ, 25 ਮਈ (ਜਸ਼ਨ)- ਆਲ ਇੰਡੀਆ ਐਸੋਸੀਏਸ਼ਨ ਆਫ਼ ਟੈਕਸ ਲਾਇਰਜ਼ ਦੀ ਅਗਵਾਈ ਵਿਚ ਕੱਲ ਪੰਜਾਬ ਟੈਕਸ ਬਾਰ ਐਸੋਸੀਏਸ਼ਨ ,ਜ਼ਿਲਾ ਚਾਰਟਰਡ ਅਕਾੳੂਂਟੈਟਸ ਸੁਸਾਇਟੀ ਅਤੇ ਜ਼ਿਲਾ ਟੈਕਸ ਬਾਰ ਐਸੋਸੀਏਸ਼ਨ ਮੋਗਾ ਵੱਲੋਂ ਜੀ ਐੱਸ ਟੀ ਸਬੰਧੀ ਵਿਸ਼ੇਸ਼ ਪੈ੍ਰਸ ਕਾਨਫਰੰਸ ਕੀਤੀ ਗਈ। ਇਸ ਮੌਕੇ ਹਾਜ਼ਰ ਵਪਾਰੀ ਵਰਗ ਨਾਲ ਵਿਚਾਰ ਵਟਾਂਦਰਾ ਕਰਦਿਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ‘ਗੁਡਜ਼ ਐਂਡ ਸਰਵਿਸ ਟੈਕਸ ਨੈੱਟਵਰਕ ਵੱਲੋਂ ਉੱਦਮੀਆਂ ਦੀਆਂ ਸ਼ਿਕਾਇਤਾਂ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ। ਇਸ ਮੌਕੇ ਆਲ...
ਮੋਗਾ, 25 ਮਈ: (ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਵੱਲੋਂ ਜ਼ਿਲੇ ਅੰਦਰ ਦਰਿਆ ਸਤਲੁੱਜ ਨਾਲ ਲੱਗਦੇ ਧੁੱਸੀ ਬੰਨ ਅਤੇ ਆਗਾਮੀ ਬਰਸਾਤਾਂ ਕਾਰਣ ਸੰਭਾਵਿਤ ਹੜਾਂ ਤੋ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਐਸ.ਡੀ.ਐਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ, ਜਗਤਾਰ ਸਿੰਘ ਸਮਰਾ ਯੂ ਐੱਸ ਏ ਅਤੇ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਆਸ਼ੂਤੋਸ਼ ਕੁਮਾਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਡਰੇਨਜ਼ ਵਿਭਾਗ ਦੇ...
ਚੰਡੀਗੜ 25 ਮਈ (ਪੱਤਰ ਪਰੇਰਕ) ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕੱਲ ਆਈ.ਸੀ.ਐੱਸ.ਈ. ਦੀ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਪੂਰੇ ਦੇਸ਼ ਵਿੱਚ ਦੂਜੇ ਨੰਬਰ ‘ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਅੱਜ ਇੱਥੇ ਪੰਜਾਬ ਪੁਲਿਸ ਹੈਡ ਕੁਆਰਟਰ ਵਿਖੇ ਸਨਮਾਨ ਕੀਤਾ। ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੀ ਵਿਦਿਆਰਥਣ ਜੈਸਮੀਨ ਨੇ ਇਸ ਪ੍ਰੀਖਿਆ ਵਿੱਚ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ...

