News

ਮੋਗਾ 1 ਅਗਸਤ(ਜਸ਼ਨ)-ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਨਿਰਵੈਰ ਸਿੰਘ ਬਰਾੜ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਦੀ ਯੋਗ ਅਗਵਾਈ ਹੇਠ ਮੋਗਾ ਸ਼ਹਿਰ ਦੇ ਵਾਰਡ ਨੰ: 06, ਸ਼ਹੀਦ ਭਗਤ ਸਿੰਘ ਕਲੋਨੀ ਵਿਖੇੇ ਮੁਫ਼ਤ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਸ...
ਮੋਗਾ 1 ਅਗਸਤ (ਜਸ਼ਨ): ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਤੋਂ ਲਾਭੇ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਬਠਿੰਡਾ ਰੈਲੀ ਤੇ ਜਾਣ ਨੂੰ ਲੈ ਕੇ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਾਰਟੀ ਵਰਕਰਾਂ ਅਤੇ ਹਲਕਾ ਵਿਧਾਇਕ ਵਿਚਕਾਰ ਤਿੱਖੀ ਝੜਪ ਹੋਈ । ਕਿਉਕਿ ਹਲਕੇ ਦੇ ਵਰਕਰਾਂ ਦੀਆਂ ਉਮੀਦਾ ਦੇ ਉਲਟ ਹਲਕੇ ਦੇ ਵਿਧਾਂਇਕ ਮਨਜੀਤ ਸਿੰਘ ਬਿਲਾਸਪੁਰ ਬਠਿਡਾ ਰੈਲੀ ਤੇ ਜਾਣ ਲਈ ਟਾਲਾ ਵੱਟ ਰਹੇ ਸਨ । ਪਰ ਜਜਬਾਤੀ ਅਤੇ ਗੁੱਸੇ ਵਿੱਚ ਆਏ ਵਰਕਰਾਂ ਦੇ ਦਬਾਅ ਅੱਗੇ...
ਮੋਗਾ 1 ਅਗਸਤ (ਜਸ਼ਨ): ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਮਾਮਲੇ ਨੂੰ ਲੈ ਕੇ ਮੋਹਾਲੀ ਦੀ ਅਦਾਲਤ ਨੇ 16 ਸਾਲ ਤਿੰਨ ਮਹੀਨਿਆਂ ਦੇ ਲੰਬੇ ਅਰਸੇ ਬਾਅਦ ਆਪਣਾ ਫੈਸਲਾ ਸਣਾੁਂਦਿਆਂ ਮਾਣਯੋਗ ਜੱਥੇਦਾਰ ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਨੂੰ ਅੱਜ ਬਾ- ਇੱਜ਼ਤ ਬਰੀ ਕਰ ਦਿੱਤਾ, ਜਿਉਂ ਹੀ ਿਹ ਖਬਰ ਮੋਗਾ ਪਹੁੰਚੀ ਤਾਂ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਕੁੱਕੀ ਸਰਕਲ ਪ੍ਰਧਾਨ ਧਰਮਕੋਟ, ਨਿਹਾਲ ਸਿੰਘ ਸਰਕਲ...
ਮੋਗਾ 1 ਅਗਸਤ (ਜਸ਼ਨ): ਮਾਣਯੋਗ ਅਦਾਲਤ ਵੱਲੋਂ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਨੂੰ ਬਰੀ ਕੀਤੇ ਜਾਣ ਤੇ ਅਕਾਲੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਹ ਖ਼ਬਰ ਸੁਣਦਿਆਂ ਹੀ ਵਰਕਰਾਂ ਵਿਚ ਪੂਰਾ ਜੋਸ਼ ਭਰਿਆ ਗਿਆ ਹੈ। ਇਹ ਖ਼ਬਰ ਸੁਣਦਿਆਂ ਹੀ ਅਕਾਲੀ ਆਗੂਆਂ ਨੇ ਖੁਸ਼ੀ ਵਿਚ ਥਾ ਥਾਂ ਜਸ਼ਨ ਮਨਾਏ। ਆਗੂਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਥੇਦਾਰ ਤੋਤਾ ਸਿੰਘ ਦੇ ਬਰੀ ਹੋਣ ਤੇ ਮਾਣਯੋਗ ਨਿਆਂ ਪਾਲਿਕਾ ਵਿਚ...
ਮੋਗਾ,1 ਅਗਸਤ (ਜਸ਼ਨ)-ਸਿੱਖਿਆ ਵਿਭਾਗ ਪੰਜਾਬ ਦੇ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰਾਜੈਕਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਦੇ ਸਮੂਹ ਅਧਿਆਪਕ ਆਪੋ-ਆਪਣੇ ਸਕੂਲ ਦੀ ਨੁਹਾਰ ਨਿਰਸਵਾਰਥ ਢੰਗ ਨਾਲ ਮਿਹਨਤ, ਲਗਨ ਅਤੇ ਜੋਸ਼ ਨਾਲ ਬਦਲ ਰਹੇ ਹਨ। ਇਹ ਸ਼ਬਦ ਸਕੂਲ ਸਿੱਖਿਆ ਸਕੱਤਰ ਮਾਨਯੋਗ ਕਿ੍ਰਸ਼ਨ ਕੁਮਾਰ ਨੇ ਵਧੀਆ ਕਾਰਗੁਜ਼ਾਰੀ ਵਾਲੇ ਸਕੂਲ਼ ਅਧਿਆਪਕਾਂ ਦੀ ਮੀਟਿੰਗ ਵਿੱਚ ਕਹੇ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ਦੱਸਿਆ ਕਿ ‘ਪੜੋ...
ਮੋਗਾ,1 ਅਗਸਤ (ਜਸ਼ਨ)-ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਮੋਗਾ ਅੰਦਰ ਪ੍ਰੋਜੈਕਟ ਹੋਪ ਜੀ.ਈ. ਹੈਲਥ ਕੇਅਰ ਅਤੇ ਪੰਜਾਬ ਸਰਕਾਰ ਨੇ ਸਹਿਯੋਗ ਨਾਲ ਜ਼ਿਲੇ ਵਿਚ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਵੱਧਣ ਅਤੇ ਫੁਲਣ ਦੀ ਰੋਕਥਾਮ ਲਈ ਮੈਡੀਕਲ ਅਫਸਰ ਅਤੇ ਪੈਰਾਮੈਡੀਕਲ ਸਟਾਫ ਦੀ ਤਿੰਨ-ਤਿੰਨ ਦਿਨ ਦੀ ਸਿਖਲਾਈ ਸ਼ੁਰੀ ਕੀਤੀ ਗਈ ਹੈ। ਜਿੱਥੇ ਤਕਰੀਬਨ 20 ਮੈਡੀਕਲ ਡਾਕਟਰਾਂ ਨੂੰ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਇਲਾਜ ਲਈ ਸਿਖਲਾਈ ਦਿੱਤੀ ਗਈ ਹੈ। ਉੱਥੇ ਹੀ 35...
ਚੰਡੀਗੜ, 01 ਅਗਸਤ: (ਜਸ਼ਨ):ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਈ.ਵੀ.ਐਮ. ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਰਾਜ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਅਤੇ ਵਧੀਕ ਜ਼ਿਲਾ ਚੋਣ ਅਫ਼ਸਰਾਂ ਵੱਲੋਂ ਭਾਗ ਲਿਆ ਗਿਆ।ਵਰਕਸ਼ਾਪ ਨੂੰ ਈ.ਵੀ.ਐਮ. ਸਬੰਧੀ ਸਲਾਹਕਾਰ ਸ੍ਰੀ ਵਿਪਨ ਕਟਾਰਾ, ਸ੍ਰੀ ਰਘਵਿੰਦਰ ਅਚਾਰੀਆ (ਐਨ ਐਲ ਐਮ ਟੀ) ਨੇ ਸੰਬੋਧਨ ਕੀਤਾ ਅਤੇ ਇਲੈਕਟ੍ਰੋਨਿਕ ਵੋਟਿੰਗ...
ਬਾਘਾ ਪੁਰਾਣਾ,1 ਅਗਸਤ (ਰਣਵਿਜੇ ਸਿੰਘ ਚੌਹਾਨ) :ਅੱਜ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਪਿੰਡਾਂ ਵਿੱਚਲੇ ਸਾਂਝ ਕੇਂਦਰਾਂ ਵਾਲੀ ਚਰਚਾ ਤੇ ਰੋਕ ਲਗਾਉਂਦਿਆਂ ਤਿੰਨਾਂ ਪਿੰਡਾਂ ਲਈ ਇਕੱਠੇ ਇੱਕ ਜਗ੍ਹਾ ਸਰਕਾਰੀ ਕੰਮਾਂ ਦੇ ਲਈ ਕੈਂਪ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ । ਇਸੇ ਲੜੀ ਤਹਿਤ ਅੱਜ ਪਿੰਡ ਬੰਬੀਹਾ ਭਾਈ ਦੇ ਭਾਈ ਬਹਿਲੋ ਦੀਵਾਨ ਹਾਲ ਵਿਚ ਪਿੰਡ ਚੀਦਾ ,ਵਾਂਦਰ ਤੇ ਸਥਾਨਕ ਪਿੰਡ ਦੇ ਲੋਕਾਂ ਲਈ ਸਰਕਾਰੀ ਸੇਵਾਵਾਂ ਦੇਣ ਲਈ ਵੱਖ ਵੱਖ ਮਹਿਕਮਿਆਂ ਦੇ ਅਫਸਰਾਂ ਨੇ ਆਪਣੀ ਹਾਜ਼ਰੀ...
ਕੋਟਕਪੂਰਾ, 1 ਅਗਸਤ (ਟਿੰਕੂ ਪਰਜਾਪਤੀ) :- ਸਰਕਾਰੀ ਸਕੂਲਾਂ ਦੇ ਪੜਾਈ ’ਚ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਵਾਤਾਵਰਣ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ’ਚ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਸੰਸਥਾ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਨੇੜਲੇ ਪਿੰਡ ਕੋਹਾਰਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਛੇਵੀਂ ਤੋਂ ਬਾਰਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ 21 ਵਿਦਿਆਰਥੀ/ਵਿਦਿਆਰਥਣਾ ਦੇ...
ਲੋਪੋਂ ,1 ਅਗਸਤ (ਅਰਮੇਜ ਸਿੰਘ ਲੋਪੋਂ): ਇਤਿਹਾਸਿਕ ਪਿੰਡ ਲੋਪੋਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸਲਾਨਾ ਧਾਰਮਿਕ ਜੋੜ ਮੇਲਾ ਅੱਜ ਤੋਂ ਸੁਰੂ ਹੋ ਗਿਆਂ ਹੈ ਜਿਸ ਵਿਚ ਅੱਜ ਗੁਰਦੁਆਰਾ ਪਾ:6 ਵੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਗਤਖਾ ਪਾਰਟੀਆਂ ਫੌਜੀ ਬੈਂਡ, ਸਕੂਲੀ ਬੱਚਿਆਂ ਤੋਂ ਇਲਾਵਾ ਕੀਰਤਨੀ ਜੱਥੇ...

Pages