News

ਮੋਗਾ,25 ਫਰਵਰੀ (ਜਸ਼ਨ): ਇਲੈੱਕਟਰੌਨਿਕ ਮੀਡੀਆ ਕਲੱਬ ਮੋਗਾ ਦੇ ਸਮੂਹ ਮੈਂਬਰਾਂ ਵੱਲੋਂ ਐੱਸ ਐੱਚ ਓ ਇੰਸਪੈਕਟਰ ਜਸਪੁਰ ਜੋਹਨ (ਜੇ ਜੇ ) ਅਟਵਾਲ ਦੀ ਹੋਈ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਏ। ਕਲੱਬ ਦੇ ਪ੍ਰਧਾਨ ਲਛਮਣਜੀਤ ਸਿੰਘ ਪੁਰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਜੇ ਅਟਵਾਲ ਦੀ ਮੌਤ ਦਾ ਕਾਰਨ ਬਣੀ ਸੜਕ ’ਤੇ ਖੜੀ ਕਰੇਨ ਸੀ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ ਕਿ ਇਸ ਤਰਾਂ ਗੈਰਜ਼ਿੰਮੇਵਾਰੀ ਨਾਲ ਸੜਕਾਂ ’ਤੇ ਖੜੇ ਕੀਤੇ...
ਫਿਰੋਜ਼ਪੁਰ/ਮੋਗਾ,25 ਫਰਵਰੀ (ਜਸ਼ਨ/ਸੰਦੀਪ ਜੋਈਆ): ਅੱਜ ਤੜਕਸਾਰ ਐੱਸ ਐੱਚ ਓ ਸਦਰ ਥਾਣਾ(ਮੋਗਾ) ਵਿਖੇ ਤਾਇਨਾਤ ਇੰਸਪੈਕਟਰ ਜਸਪੁਰ ਜੋਹਨ ਅਟਵਾਲ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੰਸਪੈਕਟਰ ਜਸਪੁਰ ਜੋਹਨ ਅਟਵਾਲ ਆਪਣੀ ਸਵਿਫਟ ਕਾਰ ‘ਚ ਫਿਰੋਜ਼ਪੁਰ ਤੋਂ ਮੋਗਾ ਆ ਰਹੇ ਸਨ ਜਦੋਂ ਉਹ ਸਵੇਰੇ 2 ਵਜੇ ਦੇ ਕਰੀਬ ਫਿਰੋਜ਼ਪੁਰ ਕੈਂਟ ਨਜ਼ਦੀਕ ਪੁੱਜੇ ਤਾਂ ਕੈਂਟ ਥਾਣੇ ਦੇ ਬਿਲਕੁਲ ਸਾਹਮਣੇ ਸੜਕ ਤੇ ਖੜੀ ਕਰੇਨ ਵਿਚ ਸਿੱਧੀ ਟੱਕਰ ਹੋ ਗਈ ਤੇ ਉਹਨਾਂ ਦੀ ਮੌਕੇ ’ਤੇ ਹੀ ਮੌਤ...
ਜੀਰਾ ,24 ਫਰਵਰੀ (ਜਸ਼ਨ): ਅੱਜ ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ਜੀਰਾ ਵਿਖੇ ਸਥਿਤ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਸਮਾਗਮ ਦਾ ਉਦਘਾਟਨ ਸ਼੍ਰੀ ਅਸ਼ੋਕ ਚਟਾਨੀ ਸਾਬਕਾ ਡਿਪਟੀ ਡਾਇਰੈਕਟਰ ਪਲਾਨਿੰਗ ਬੋਰਡ ਪੰਜਾਬ ਨੇ ਕੀਤਾ । ਇਸ ਮੌਕੇ ਅੰਗਰੇਜ ਸਿੰਘ ਦਾਰਾਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਾਹਿਤਕਾਰ ਜਰਨੈਲ ਸਿੰਘ ਭੁੱਲਰ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਸਮਾਗਮ ਦੇ ਪ੍ਰਧਾਨਗੀ...
ਜੰਡਿਆਲਾ ਗੁਰੂ 24ਫਰਵਰੀ ( ਰਾਮ ਸਰਨਜੀਤ ਸਿੰਘ ):ਅੱਜ ਜੰਡਿਆਲਾ ਗੁਰੂ ਦੇ ਨਵੀਂ ਆਬਾਦੀ ਇਲਾਕੇ ਵਿੱਚ ਨਗਰ ਕੌਂਸਲ ਦੇ ਸਾਬਕਾ ਉੱਪ ਪ੍ਰਧਾਨ ਸੰਨੀ ਸ਼ਰਮਾ ਨੇ ਵਾਰਡ ਨੰਬਰ 10 ਦੀ ਕੌਂਸਲਰ ਲਵਜੀਤ ਕੌਰ ਦੇ ਸਟਾਈਲ ਇਨ ਸਮਾਇਲ ਸਲੂਨ ਦਾ ਉਦਘਾਟਨ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਸ਼ਰਮਾ ਨੇ ਕਿਹਾ ਕਿ ਇਸ ਸੈਲੂਨ ਵਿੱਚ ਲੇਡੀਜ਼ ਅਤੇ ਜੈਂਟਸ ਦੇ ਟਰੇਨਰ ਵੀ ਰੱਖੇ ਜਾਣਗੇ । ਜੋ ਟ੍ਰੇਨਿੰਗ ਲੈਣ ਦੇ ਬਾਅਦ ਆਪਣਾ ਰੁਜ਼ਗਾਰ ਚਲਾਉਣ ਵਿੱਚ ਸਮਰੱਥ ਹੋਣਗੇ ।ਜਿਸ ਨਾਲ...
ਜੈਤੋ,24 ਫਰਵਰੀ(ਮਨਜੀਤ ਸਿੰਘ ਢੱਲਾ) -ਅੱਜ ਸਥਾਨਕ ਜੈਤੋ ਵਿਖੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਮੋਲਕ ਸਿੰਘ ਤੇ ਉਨ੍ਹਾਂ ਨਾਲ ਪਾਰਟੀ ਦੇ ਜਿਲ੍ਹਾ ਪ੍ਰਧਾਨ ਧਰਮਜੀਤ ਸਿੰਘ (ਰਾਮੇਆਣਾ) ਨੇ ਜੈਤੋ ਵਿਖੇ ਇੱਕ ਪਾਰਟੀ ਵਰਕਰਾਂ ਨਾਲ ਅਹਿਮ ਮਸਲਿਆਂ ਸਬੰਧੀ ਮੀਟਿੰਗ ਕੀਤੀ । ਅਮੋਲਕ ਸਿੰਘ ਨੇ ਮੀਟਿੰਗ ਦੌਰਾਨ ਇਲਾਕੇ ਦੇ ਸਰਵਪੱਖੀ ਵਿਕਾਸ ਨਾ ਹੋਣ ਤੇ ਸਿਹਤ ਸੇਵਾਵਾਂ ਸਬੰਧੀ ਦੁਹਾਈ ਪਾਈ । ਉਨ੍ਹਾਂ ਕਿਹਾ ਕਿ ਜੈਤੋ ਸਿਵਲ ਹਸਪਤਾਲ ਨੂੰ 30 ਬੈੱਡ ਤਾਂ ਨਸੀਬ...
ਮੋਗਾ,24 ਫਰਵਰੀ(ਜਸ਼ਨ): ਸਿਵਲ ਸਰਜਨ ਮੋਗਾ ਦੀ ਅਗਵਾਈ ਹੇਠ ਡਿਪਟੀ ਡਾਇਰੈਕਟਰ ਰੀਜਨਲ ਆਉਟਰੀਜ ਬਿਊਰੋ (ਗੀਤ ਤੇ ਨਾਟਕ ਵਿਭਾਗ) ਸੂਚਨਾ ਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ ਦੇ ਅੰਦੇਸ਼ਾ ਅਨੁਸਾਰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਚਲਾਈ ਜਾ ਰਹੀ ਹੈ ਜਿਸ ਅਧੀਨ ਬਲਾਕ ਡਰੋਲੀ ਦੇ ਪਿੰਡ ਘੱਲ ਕਲਾਂ ਚ ਸਬ ਸੈਂਟਰ ਵਿਖੇ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਆਰ ਐਸ ਓ ਡਾ:ਪ੍ਰਭਜੋਤ ਨੇ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਲੋਕ ਕਲਾਂ ਮੰਚ ਫਰੀਦਕੋਟ ਦੀ ਟੀਮ...
ਕੋਟਕਪੂਰਾ, 24 ਫਰਵਰੀ (ਟਿੰਕੂ ਕੁਮਾਰ) :- ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਉੱਘੇ ਪ੍ਰਚਾਰਕ ਤੇ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਪੂਜਾ, ਵਰਤ, ਤਿਲਕ, ਇਸ਼ਨਾਨ, ਪੂਰਨਮਾਸ਼ੀ, ਮੱਸਿਆ, ਦਸਮੀਂ ਅਤੇ ਸੰਗਰਾਂਦ ਬਾਰੇ ਗੁਰਬਾਣੀ ’ਚੋਂ ਫੁਰਮਾਨ ਦਿੰਦਿਆਂ ਦੱਸਿਆ ਕਿ ਗਿਆਨਹੀਣ ਅਰਥਾਤ ਅਨਜਾਣ ਲੋਕਾਂ ਨੂੰ ਫਜ਼ੂਲ ਰਸਮਾਂ ਦੇ ਨਾਂਅ ’ਤੇ ਪੁਜਾਰੀਵਾਦ ਵਲੋਂ ਪਿਛਲੇ ਲੰਮੇਂ...
ਮੋਗਾ, 24 ਫਰਵਰੀ (ਜਸ਼ਨ)- ਮੋਗਾ ਸ਼ਹਿਰ ਨੂੰ ਸਾਫ-ਸਫਾਈ ਪਖੋਂ ਹੋਰ ਸਾਫ ਸੁਥਰਾ ਬਣਾਉਣ ਲਈ ਅਤੇ ਲੋਕਾਂ ਨੂੰ ਇਸ ‘ਚ ਆਪਣਾ ਯੋਗਦਾਨ ਪਾਉਣ ਲਈ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਓਟਰੀਚ ਬਿਓਰੋ ਅ੍ਰੰਮਿ੍ਰਤਸਰ ਵਲੋਂ ਨਗਰ ਨਿਗਮ ਮੋਗਾ ਦੇ ਸਹਿਯੋਗ ਨਾਲ ਸਥਾਨਕ ਸ਼ਹੀਦੀ ਪਾਰਕ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਸੀਨੀਅਰ ਡਿਪਟੀ ਮੇਅਰ ਅਨਿਲ...
ਫਿਰੋਜ਼ਪੁਰ, ਫਾਜਿਲਕਾ 24 ਫਰਵਰੀ ( ਸੰਦੀਪ ਕੰਬੋਜ ਜਈਆ) : ਪੰਜਾਬ ਗੂਰੁਆਂ ਪੀਰਾਂ ਦੀ ਇਲਾਹੀ ਧਰਤੀ ਹੈ, ਜਿੱਥੇ ਸਾਰਾ ਸਾਲ ਪੀਰਾਂ ਫਕੀਰਾਂ ਨੂੰ ਯਾਦ ਕਰਦਿਆ ਕਿਤੇ ਨਾ ਕਿਤੇ ਮੇਲੇ ਲੱਗਦੇ ਹੀ ਰਹਿੰਦੇ ਹਨ ਜੋ ਪੰਜਾਬ ਪੰਜਾਬੀਅਤ ਦੀ ਰੂਹ ਦੀ ਖੁਰਾਕ ਬਣ ਚੁੱਕੇ ਹਨ।ਇਹ ਮੇਲੇ ਜਿੱਥੇ ਸਾਨੂੰ ਸਾਡੇ ਸਭਿਆਚਾਰ ਨਾਲ ਜੋੜਦੇ ਹਨ ਉਥੇ ਹੀ ਇਹ ਸਾਨੂੰ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਵੀ ਪ੍ਰੇਰਦੇ ਹਨ।ਮੇਲੇ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ...
ਮੋਗਾ, 24 ਫਰਵਰੀ (ਜਸ਼ਨ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਨਿਰੰਤਰ ਯਤਨ ਜਾਰੀ ਹਨ । ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਦੀ ਅਗਵਾਈ ਵਿਚ ਪਾਰਟੀ ਦੀ ਲਾਮਬੰਦੀ, ਮਜ਼ਬੂਤੀ,ਲੋਕ ਸਭਾ ਦੀਆਂ ਤਿਆਰੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਆਰੰਭਿਆ ਗਿਆ ਹੈ ਤਾਂ ਕਿ ਹਰ ਵਾਰਡ ਦੇ ਲੋਕਾਂ ਨੂੰ...

Pages