DR SHAMSHER SINGH MATTA JOHAL

ਮੋਗਾ, 1 ਜਨਵਰੀ (ਜਸ਼ਨ): ਸਾਬਕਾ ਐੱਮ ਸੀ ਡਾ: ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਅੱਜ ਨਵਾਂ ਸਾਲ ਅਤੇ ਆਪਣਾ ਜਨਮਦਿਨ ਝੁੱਗੀ ਝੌਪੜੀ ਵਾਲੇ ਬੱਚਿਆਂ ਨਾਲ ਮਨਾਇਆ। ਉਹਨਾਂ ਨੇਚਰ ਪਾਰਕ ਵਿਚ ਬੱਚਿਆਂ ਨੂੰ ਇਕੱਤਰ ਕਰਕੇ ਮਠਿਆਈਆਂ ਨਾਲ ਉਹਨਾਂ ਨੂੰ ਨਿਵਾਜਿਆ ਅਤ