COVID 19

ਮੋਗਾ, 17 ਅਪ੍ਰੈਲ (ਜਸ਼ਨ)-ਮੋਗਾ ਨਗਰ ਨਿਗਮ ਦੇ ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਮਾਨ ਸੀਨੀਅਰ ਕਾਂਗਰਸੀ ਆਗੂ ਵਲੋਂ ਕਰਫਿਊ ਕਾਰਨ ਆਈ ਰਾਸ਼ਨ ਦੀ ਕਮੀ ਤੋਂ ਨਿਜਾਤ ਪਾਉਣ ਲਈ ਵਾਰਡ ਨੰਬਰ 2 ਅਤੇ ਨਾਲ ਲਗਦੇ ਵਾਰਡਾਂ ਅੰਦਰ ਲੋੜਵੰਦ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਰਾਸਨ ਵੰਡਣ ਦਾ ਕਾਰਜ

ਮੋਗਾ, 23 ਮਈ: (ਜਸ਼ਨ): ਸਰਕਾਰੀ ਹਸਪਤਾਲ  ਵਲੋਂ ਭੇਜੀ ਰਿਪੋਰਟ  ਮੁਤਾਬਿਕ  ਮੋਗਾ ਜ਼ਿਲ੍ਹੇ ਵਿੱਚ ਅੱਜ ਛੇ ਵਿਅਕਤੀ  ਕਰੋਨਾ ਖਿਲਾਫ ਜ਼ਿੰਦਗੀ ਦੀ ਜੰਗ ਹਰ ਗਏ ।ਸਿਵਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਨੇ  ਜ਼ਿਲ੍ਹੇ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਸਿਹਤ ਵਿਭਾਗ ਮੋਗਾ ਵੱ

ਮੋਗਾ,14 ਮਈ (ਜਸ਼ਨ): ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ  ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮਾਸਕ ਵੰਡੇ ਗਏ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਸ਼ਮੇਸ਼ ਨਗਰ ਮੋਗਾ ਦੇ ਮੁੱਖ ਸੇਵਾਦਾਰ ਸ.

ਮੋਗਾ, 9 ਜੁਲਾਈ (ਜਸ਼ਨ) :  ਕੋਰੋਨਾ ਦੇ ਕਹਿਰ ਨੇ ਅੱਜ  ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਵੀ ਆਪਣੀ ਜ਼ਦ ਵਿਚ ਲੈ ਲਿਆ ਹੈ । ਉਹਨਾਂ ਦੀ  ਕੋਰੋਨਾ ਰਿਪੋਰਟ ਪੌਜ਼ਿਟਿਵ  ਆਈ ਹੈ ਅਤੇ ਉਨ੍ਹਾਂ ਨੂੰ  ਹਸਪਤਾਲ 'ਚ ਦਾਖਲ ਕਰਵਾਇਆ ਜਾ ਰਿਹਾ ਹੈ

 ਮੋਗਾ,26 ਅਗਸਤ (ਜਸ਼ਨ) :  ਮੋਗਾ ਜ਼ਿਲੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਬਿਲਾਸਪੁਰੀ ਵੀ ਅੱਜ ਕਰੋਨਾ ਸੰਕ੍ਰਮਿਤ ਹੋ ਗਏ  ।  ਉਹ ਕਈ ਦਿਨਾਂ ਤੋਂ ਖੰਘ  ਜ਼ੁਕਾਮ ਤੋਂ ਪੀੜਤ ਸਨ ।     ਵਿਧਾਨ  ਸਭਾ ਸੈਸ਼ਨ ਦੇ ਮਦੇ ਨਜ਼ਰ ਜਦ ਉਹਨਾਂ ਦੇ ਸੈਂਪਲ  ਲਏ ਗਏ ਤਾਂ ਉ

ਚੰਡੀਗੜ, 2 ਫਰਵਰੀ: (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਪੁਲਿਸ ਹੈੱਡਕੁਆਰਟਰ ਵਿਖੇ ਕੀਤੀ  ਜਿਸ ਦੌਰਾਨ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲ

ਮੋਗਾ,3 ਅਪਰੈਲ(ਜਸ਼ਨ): ਕਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਲੌਕ ਡਾਊਨ ਨੂੰ ਸਫ਼ਲ ਕਰਨ ਲਈ ਜਿੱਥੇ ਪੰਜਾਬ ਸਰਕਾਰ ਸੁਹਿਰਦ ਯਤਨ ਕਰ ਰਹੀ ਹੈ ਉੱਥੇ ਕਾਂਗਰਸ ਦੇ ਜੁਝਾਰੂ ਵਰਕਰ ਵਲੰਟੀਅਰ ਦੇ ਤੌਰ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ਦੀ ਅਗਵਾਈ ਵਿਚ ਲੌਕ ਡਾਊਨ ਨੂੰ ਸਫ਼ਲ ਕਰਨ ਵਿਚ ਯਗਦਾਨ ਪਾ ਰ

ਮੋਗਾ,8 ਅਪਰੈਲ (ਜਸ਼ਨ):ਅੱਜ ਸਿਹਤ ਵਿਭਾਗ ਵੱਲੋਂ ਭੇਜੇ ਪ੍ਰੈਸ ਨੋਟ ਮੁਤਾਬਕ ਮੋਗਾ ‘ਚ 51 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 359 ਹੋ ਗਈ ਹੈ। ਸਹਾਇਕ ਸਿਵਲ ਸਰਜਨ ਮੋਗਾ ਡਾ.

ਮੋਗਾ,19 ਅਪਰੈਲ(ਜਸ਼ਨ): ਸਨਾਤਨ ਸੰਸਿਤੀ ਸਾਨੂੰ ਸਿਖਾਉਂਦੀ ਹੈ ਕਿ ਸਮਾਜਿਕ ਕਾਰਜ ਧਰਮ ,ਜਾਤ ਜਾਂ ਸੰਪ੍ਰਦਾਇ ਦੇਖ ਕੇ ਨਹੀਂ ਕੀਤੇ ਜਾਂਦੇ ਬਲਕਿ ਇਹ ਮਨ ਦੀ ਭਾਵਨਾ ਹੁੰਦੀ ਹੈ ਕਿ ਜੇ ਸਾਨੂੰ ਪ੍ਰਮਾਤਮਾ ਨੇ ਇਸ ਸੇਵਾ ਦਾ ਕਾਬਲ ਬਣਾਇਆ ਤਾਂ ਸਾਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ।

ਮੋਗਾ,10 ਜੂਨ (ਜਸ਼ਨ):   ‘ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 6148 ਵਿਅਕਤੀਆਂ ਦੀ ਕਰੋਨਾ ਸੰਕਰਮਣ ਕਾਰਨ ਹੋਈ ਮੌਤ ਦੇਸ਼ ਵਿਚ ਹੁਣ ਤੱਕ ਇਕੋ ਦਿਨ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ ਇਸ ਕਰਕੇ ਇਸ ਦੁਖਦਾਈ ਘਟਨਾਕ੍ਰਮ ਨੂੰ ਧਿਆਨ ਵਿਚ ਰੱਖਦਿਆਂ ਆਮ ਲੋਕਾਂ ਨੂੰ ਕਰੋਨਾ ਖਿਲਾਫ਼

Pages