#CORONAVIRUS

ਮੋਗਾ,11 ਅਪਰੈਲ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰਬਾਹਤ ਦੇਣ ਲਈ ਭੇਜੇ ਰਾਸ਼ਨ ਨੂੰ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਵੰਡਿਆ ਜਾ ਰਿਹਾ ਹੈ । ਵਾਰਡ ਨੰਬਰ 9 ‘ਚ ਲੋੜਵੰਦ ਪਰਿਵਾਰਾਂ ਨੂੰ

ਪਠਾਨਕੋਟ,11 ਅਪਰੈਲ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :    ਲੋਕਾਂ ਤੱਕ ਖਬਰਾਂ ਪਹੁੰਚਾਉਣ ਵਾਲਾ ਮੀਡੀਆ ਖੇਤਰ ਵੀ ਅੱਜ ਕਰੋਨਾ ਦੇ ਘੇਰੇ ਵਿਚ ਆ ਗਿਆ ਜਦੋਂ ਪਠਾਟਕੋਟ ਦਾ ਰਾਜ ਕੁਮਾਰ ਜੋ ਅਖਬਾਰਾਂ ਦਾ ਹਾਕਰ ਹੈ,ਕਰੋਨਾ ਟੈਸਟ ਉਪਰੰਤ ਪੌਜ਼ਿਟਿਵ ਪਾਇਆ ਗਿਆ । ਪਠਾਨਕੋਟ ਦੇ ਆਨੰਦਪੁਰਾ ਮ

Pages