SHAHEED HOLDAR AWTAR SINGH

ਮੋਗਾ, 13 ਅਗਸਤ (ਜਸ਼ਨ): ਮੋਗਾ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਜੋ ਕਿ 2001 ਵਿੱਚ ਜੰਮੂ ਕਸ਼ਮੀਰ ਦੇ ਉਧਮਪੁਰ ਜਿਲੇ ਵਿੱਚ ਦੁਸ਼ਮਣਾ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ, ਉਨਾਂ ਦੇ ਆਦਮ ਕੱਦ ਬੁੱਤ ਤੇ ਸ਼ਹੀਦ ਦੀ ਭੈਣ ਦਵਿੰਦਰ ਕੌਰ ਬਬਲੀ ਨੇ ਰੱਖੜੀ ਬੰਨੀ। ਇਸ ਮੌਕੇ