ACCIDENT

ਜਗਰਾਉਂ ,29 ਜੂਨ:  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੁਧਿਆਣਾ ਮੋਗਾ ਰੋਡ ਤੇ ਪੈਂਦੇ ਸ਼ਹਿਰ ਜਗਰਾਉਂ ਨੇੜੇ ਜੀਟੀ ਰੋਡ ਤੇ ਹੋਏ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਨ੍ਹਾਂ ਦੋਨਾਂ ਨੌਜਵਾਨਾਂ ਦੀ ਕਾਰ ਪੁਲ ਤੋਂ ਹੇਠਾ

ਮੋਗਾ,22(ਜਸ਼ਨ): ਅੱਜ ਫਿਰੋਜ਼ਪੁਰ ਤੋਂ ਮੋਗਾ ਆ ਰਹੇ ਇਕ ਟਰੱਕ ਨੇ ਸੜਕ ਪਾਰ ਕਰ ਰਹੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਨੌਜਵਾਨ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ 29 ਸਾਲਾ ਨੌਜਵਾਨ ਰਾਮ ਸਿੰਘ ਰੋਡ ’ਤੇ ਹੀ ਨਾਈ ਦੀ ਦੁਕਾਨ ਕਰਦਾ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਮੱਝਾਂ ਨਾਲ ਲੱਦ

ਮੋਗਾ,17 ਜੁਲਾਈ (ਲਛਮਣਜੀਤ ਸਿੰਘ ਪੁਰਬਾ): ਅੱਜ ਸਵੇਰੇ ਲੁਧਿਆਣਾ ਕੋਟਕਪੂਰਾ ਰੋਡ ’ਤੇ ਟਾਟਾ 407 ਗੱਡੀ ਅਚਾਨਕ ਅਵਾਰਾ ਪਸ਼ੂ ਨਾਲ ਜਾ ਟਕਰਾਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਅਤੇ ਗੱਡੀ ਦੇ ਪਰਖੱਚੇ ਉੱਡ ਗਏ ਜਦਕਿ ਗੱਡੀ ਦਾ ਡਰਾਈਵਰ ਵਾਲ ਵਾਲ ਬੱਚ ਗਿਆ। ਇਹ ਹਾਦਸਾ ਸਵੇਰ 6.30 ਵਜੇ ਵਾਪ

ਮੋਗਾ, 2 ਜੂਨ (ਜਸ਼ਨ): ਅੱਜ ਮੋਗਾ ਦੇ ਬੁੱਘੀਪੁਰਾ ਬਾਈਪਾਸ ਰੋਡ ’ਤੇ ਬਣੇ ਪੁਲ ਉੱਪਰ ਵਾਪਰੇ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 6 ਜੀਅ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ ਜਿਹਨਾਂ ਵਿਚੋਂ ਹਸਪਤਾਲ ਪਹੁੰਚ ਕੇ ਇਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਕੌਂਸਲਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਉਹ ਸਮਾਜ ਸੇਵਾ ਸੁਸਾ

ਫ਼ਿਰੋਜ਼ਪੁਰ,18 ਜੁਲਾਈ (ਜਸਵੰਤ ਸਮਾਲਸਰ): ਅੱਜ ਸਵੇਰ ਸਮੇਂ ਫੌਜੀ ਗੱਡੀ ਅਤੇ ਆਈ 20 ਕਾਰ ਦਰਮਿਆਨ ਹੋਈ ਜਬਰਦਸਤ ਟੱਕਰ ਵਿਚ ਕਾਰ ਸਵਾਰ ਡਾਕਟਰ ਲੜਕੀ ਚੇਸਤਾ ਖੇੜਾ ਦੀ ਮੌਤ ਹੋ ਗਈ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫ਼ਿਰੋਜ਼ਪੁਰ ਵਾਸੀ ਡਾ: ਚੇਸ਼ਟਾ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੋਜ਼ਾਨਾ ਦੀ ਤਰਾਂ ਜਾ ਰਹੀ ਸੀ । ਜ

ਮੋਗਾ,29 ਜੁਲਾਈ (ਜਸ਼ਨ): ਮੋਗਾ ਫਿਰੋਜ਼ਪੁਰ ਰੋਡ ’ਤੇ ਲਾਲਾ ਲਾਜਪਤ ਰਾਏ ਕਾਲਜ ਨੇੜਲੇ ਪੁਲ ’ਤੇ ਬੱਸ ਅਤੇ ਬਲੈਰੋ ਪਿਕਅੱਪ ਵਿਚ ਹੋਈ ਆਹਮੋ ਸਾਹਮਣੀ ਟੱਕਰ ਵਿਚ ਬਲੈਰੋ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲੈ ਜਾਇਆ ਗਿਆ ਪਰ ਉਸ ਦੀ ਨਾਜ਼ੁਕ

ਮੋਗਾ, 30 ਜੁਲਾਈ (ਜਸ਼ਨ)-ਅੱਜ ਮੋਗਾ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਮਨਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਸਤੇ ਮੋਗਾ ਵਿਚ ਆਈਲਜ਼ ਦੀ

ਮੋਗਾ 11  ਨਵੰਬਰ (ਜਸ਼ਨ) ਮੋਗਾ ਵਿਖੇ ਵਾਪਰੀ ਦਰਦਨਾਕ ਦੁਰਘਟਨਾ ਵਿਚ ਮੋਗਾ ਐੱਸ ਡੀ ਐੱਮ ਦਫਤਰ ਵਿਚ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੀ ਮੈਡਮ ਊਸ਼ਾ ਰਾਣੀ ਦੀ ਮੌਤ ਹੋ ਗਈ। ਸੇਵਾਮੁਕਤ ਲੈਕਚਰਾਰ ਬਲਵਿੰਦਰ ਸਿੰਘ ਦੀ ਪਤਨੀ ਸਕੂਟਰੀ ਤੇ ਸਵਾਰ ਹੋ ਕੇ ਆਪਣੀ ਦਵਾਈ ਲੈਣ ਜਾ ਰਹੀ ਸੀ ਕਿ ਗਾਂਧੀ

ਜਲੰਧਰ,5 ਅਗਸਤ (ਜਸ਼ਨ): ਬੇਰੋਜ਼ਗਾਰੀ ਨਾਲ ਜੂਝ ਰਹੀ ਪੰਜਾਬ ਦੀ ਜਵਾਨੀ ਨੂੰ ਨਿਤ ਨਵੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪੈ ਰਿਹੈ । ਇਹ ਨੌਜਵਾਨ ਪਰੇਸ਼ਾਨੀ ਦੇ ਆਲਮ ਵਿਚ ਕਦੇ ਚਿੱਟੇ ਦੇ ਵਪਾਰੀਆਂ ਦੇ ਸ਼ਿਕਾਰ ਬਣ ਜਾਂਦੇ ਨੇ ਤੇ ਕਦੇ ਸੌੜੀ ਸਿਆਸਤ ਦੀ ਭੇਂਟ ਚੜਦਿਆਂ ਗੈਂਗਸਟਰਾਂ ਦੇ ਗੁਰੁੱ

ਬਾਘਾਪੁਰਾਣਾ, 2 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਮੋਗਾ ਨੇੜੇ ਸਿੰਘਾ ਵਾਲਾ  ਬਿਜਲੀ ਘਰ ਕੋਲ  ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੰਬਰ ਪੀ ਬੀ 03Y0114 ਜੋ ਮੁਕਤਸਰ ਤੋਂ ਮੋਗਾ ਜਾ ਰਹੀ ਸੀ, ਨੇ ਬਿਜਲੀ ਘਰ ਨੇੜੇ ਇੱਕ ਮੋਟਰਸਾਇਕਲ ਸਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਮੌਕੇ ਦੇ ਗਵਾਹਾਂ ਮੁਤਾਬਕ  ਬੱਸ ਤੇਜ

Pages