ਯੂਨੀਵਰਸਲ ਸੰਸਥਾ ਦੇ ਸਟਾਫ ਮੈਂਬਰਾਂ ਲਗਵਾਇਆ 5 ਦਿਨਾਂ ਵਿਚ ਪਵਨ ਕੁਮਾਰ ਵਿਜ ਅਤੇ ਉਹਨਾਂ ਦੀ ਪਤਨੀ ਰਜਨੀ ਵਿਜ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ

ਮੋਗਾ,2 ਦਸੰਬਰ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਸਟ ਐਜੂਕੇਸ਼ਨ ਚੁਆਇਸ ਕਈ ਸਾਲਾਂ ਤੋਂ ਇਮੀਗ੍ਰਸ਼ਨ, ਆਈਲਟਸ, ਨੈਨੀ ਦੇ ਖੇਤਰ ਦੇ ਨਾਲ ਨਾਲ ਓਪਨ ਵਰਕ ਪਰਮਿਟ, ਵਿਜ਼ਟਰ ਵੀਜ਼ਾ ਵਿਚ ਬਹੁਤ ਵਧੀਆ ਭੂਮਿਕਾ ਨਿਭਾਅ ਰਹੀ ਹੈ। ਜਿਸਦਾ ਹੈਡ ਆਫਿਸ ਐਸ.ਸੀ.ਓ. 80- 81 ਮੰਜ਼ਿਲ ਤੀਜੀ ਸੈਕਟਰ 17-ਸੀ, ਚੰਡੀਗੜ੍ਹ ਅਤੇ ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਇਸ ਵਾਰ ਸੰਸਥਾ ਨੇ ਪਵਨ ਕੁਮਾਰ ਵਿਜ ਅਤੇ ਉਹਨਾਂ ਦੀ ਪਤਨੀ ਰਜਨੀ ਵਿਜ ਵਾਸੀ ਮੋਗਾ ਦਾ ਕੈਨੇਡਾ ਦਾ ਮਾਤਰ 5 ਦਿਨਾਂ ਵਿੱਚ ਵਿਜਟਰ ਵੀਜਾ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ।ਜਿਸ ਤੇ ਪਵਨ ਕੁਮਾਰ ਵਿਜ ਅਤੇ ਉਹਨਾਂ ਦੀ ਪਤਨੀ ਰਜਨੀ ਵਿਜ ਵਾਸੀ ਮੋਗਾ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ। ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਪਵਨ ਕੁਮਾਰ ਵਿਜ ਅਤੇ ਉਹਨਾਂ ਦੀ ਪਤਨੀ ਰਜਨੀ ਵਿਜ ਵਾਸੀ ਮੋਗਾ ਨੂੰ ਵੀਜਾ ਸੌਂਪਦਿਆ, ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਸਾਡੀ ਸੰਸਥਾ ਜਿਹੜੇ ਵਿਦਿਆਰਥੀਆਂ ਦਾ 10 ਸਾਲ ਜਾਂ ਇਸ ਦੇ ਆਸ ਪਾਸ ਦਾ ਸਟਡੀ ਗੈਪ ਹੈ ਜਾਂ ਪਰੋਫਾਇਲ ਕਮਜ਼ੋਰ ਹੈ ਜਾਂ ਕਿਸੇ ਵਿਸ਼ੇ ਵਿੱਚ ਘੱਟ ਨੰਬਰ ਹਨ ਤਾਂ ਉਹ ਵੀ ਆਪਣਾ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਹੀ ਉਹਨਾਂ ਦੇ ਮਾਪੇ ਵੀ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ।ਕਿਸੇ ਵੀ ਵੀਜਾ ਸੰਬਧਿਤ ਜਾਣਕਾਰੀ ਲਈ ਆਪਣੇ ਦਸਤਾਵੇਜ਼ ਸਮੇਤ ਇਹ ਸੰਸਥਾ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਨੇੜੇ ਬੱਸ ਸਟੈਂਡ, ਅਮਿੰ੍ਰਤਸਰ ਰੋਡ ਮੋਗਾ ਨੂੰ ਮਿਲੋ।ਰਿਫਯੂਜਲ ਕੇਸਾਂ ਵਿਚ ਤਾਂ ਸੰਸਥਾਂ ਮਾਹਿਰ ਮੰਨੀ ਗਈ ਹੈ।ਰਿਫਯੂਜਲ ਕੇਸਾਂ ਸਬੰਧੀ ਸਹੀ ਸਲਾਹ ਲੈਣ ਲਈ ਅਤੇ ਆਪਣਾ ਕੀਮਤੀ ਸਮਾਂ ਬਚਾੳਣ ਲਈ ਇਸ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੂੰ ਆਪਣੇ ਦਸਤਾਵੇਜ਼ ਲੈ ਕੇ ਮਿਲੋ। ਸੰਪਰਕ ਕਰੋ:9592677789,1636500115