ਰਾਈਟ ਵੇ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ,20 ਅਗਸਤ (ਜਸ਼ਨ):ਮਾਲਵੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿੱਚ ਬਹੁਤ ਵਧੀਆ  ਭੂਮਿਕਾ ਨਿਭਾਅ ਰਹੀ ਹੈ ,ਇਸੇ ਤਰਾਂ ਇੱਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਜਸ਼ਨਪ੍ਰੀਤ ਕੌਰ ਪੁੱਤਰੀ ਮੋਹਿੰਦਰ ਸਿੰਘ ਵਾਸੀ ਰੁਕਣਸ਼ਾਹ ਵਾਲਾ ਜਿਲ੍ਹਾ ਫਿਰੋਜ਼ਪੁਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ । ਸੰਸਥਾ ਦੇ ਡਾਇਰੈਕਟਰ ਸ਼੍ਰੀ ਦੇਵ ਪਿ੍ਰਆ ਤਿਆਗੀ  ਨੇ ਦੱਸਿਆ ਕਿ ਜਸ਼ਨਪ੍ਰੀਤ ਕੌਰ ਨੂੰ ਬਿਜ਼ਨਸ ਐਡਮਿਨਸਟਰੇਸ਼ਨ ਫਾਈਨੈਂਸ (ਨੋਰਕਿਉਸਟ ਕਾਲਜ) ਵਿੱਚ ਦਾਖਲਾ ਲੈ ਕੇ ਦਿੱਤਾ ਗਿਆ । ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਕਿਹਾ ਅੱਜ ਹੀ ਆਪਣਾ ਵੀਜ਼ਾ ਲਗਵਾਉਣ ਲਈ ਰਾਈਟ ਵੇ ਦੀ ਮੌਗਾ ਤੋਂ ਇਲਾਵਾ ਸੰਗਰੂਰ, ਬਾਘਾ ਪੁਰਾਣਾ,ਬਰਨਾਲਾ ਅਤੇ ਖੰਨਾ ਬਰਾਂਚ ਨਾਲ ਸੰਪਰਕ ਕਰੋ ।