News

ਮੋਗਾ, 22 ਦਸੰਬਰ (ਜਸ਼ਨ) ਜਿਲੇ ਦੇ ਪਿੰਡ ਸੋਸਣ ਦੇ ਪਰਵਾਸੀ ਪੰਜਾਬੀਆਂ ਨੇ ਬਹੁਤ ਹੀ ਖੂਬਸੂਰਤ ਸਮਾਰਟ ਕਲਾਸਰੂਮ ਤਿਆਰ ਕਰਵਾਕੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਾਰਟ ਨਰਸਰੀ ਕਲਾਸਾਂ ਸ਼ੁਰੂ ਕਰਕੇ ਮਿਸਾਲ ਕਾਇਮ ਕੀਤੀ ਹੈ। ਕਮਰੇ ਨੂੰ 1.55 ਲੱਖ ਰੁਪਏ ਖਰਚ ਕੇ ਨਵੀਂ ਦਿੱਖ ਦਿੱਤੀ ਗਈ ਹੈ। ਟਾਈਲਾਂ ਦੀ ਫਰਸ਼ ਅਤੇ ਕਾਨਫਰੰਸ ਰੂਮ ਵਰਗਾ ਗੋਲ-ਮੇਜ ਫਰਨੀਚਰ ਬੱਚਿਆਂ ਦੇ ਬੈਠਣ ਲਈ ਲਾਇਆ ਗਿਆ ਹੈ ਜਦਕਿ ਛੱਤ ਅਤੇ ਕੰਧਾਂ ‘ਤੇ ਚਿੱਤਰਕਾਰੀ ਕਰਕੇ ਕਾਰਟੂਨ, ਸੂਰਜੀ ਪਰਿਵਾਰ,...
ਮੋਗਾ ,22ਦਸਬੰਰ (ਜਸ਼ਨ)-ਪੰਜਾਬ ਦੀ ਨੌਜਵਾਨੀ ਨੂੰ ਘੁਣ ਦੀ ਤਰਾਂ ਖਾ ਰਹੇ ਨਸਅਿਾਂ ਨੂੰ ਜੜੋਂ ਖਤਮ ਕਰਨ ਲਈ ਪੁਲਸ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ਤੇ ਜਾਗਰੂਕਤਾ ਮੁਹਿੰਮ ਤੇਜ ਕਰ ਦਿੱਤੀ ਹੈ, ਇਸੇ ਲੜੀ ਤਹਿਤ ਪਿੰਡ ਕਪੂਰੇ ਵਿਖੇ ਨਸ਼ਿਆਂ ਵਿਰੁੱਧ ਵਿਸਾਲ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਐਸ ਪੀ ਡੀ ਬਜੀਰ, ਡੀ ਐਸ ਪੀ ਅਜੈ ਰਾਜ ਸਿੰਘ ਧਰਮਕੋਟ,ਥਾਣਾ ਮੈਹਿਣਾ ਦੇ ਮੁੱਖ ਅਫਸਰ ਪਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਐਸ ਪੀ ਡੀ ਬਜੀਰ ਸਿੰਘ...
ਮੋਗਾ, 22 ਦਸੰਬਰ(ਜਸ਼ਨ)- ਆਰ.ਆਈ.ਈ.ਸੀ. ਸੰਸਥਾ ਜੋ ਕਿ ਸਿਵਲ ਲਾਈਨ ਮੋਗਾ ਵਿਖੇ ਸਥਿਤ ਹੈ, ਸੰਸਥਾ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਬਹੁਤ ਹੀ ਘੱਟ ਸਮੇਂ ਵਿਚ ਇਲਾਕੇ ਦੇ ਲੋਕਾਂ ਦੀ ਹਰਮਨਪਿਆਰੀ ਸੰਸਥਾ ਬਣ ਗਈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਇਸ ਵਾਰ ਜਸਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਮੋਗਾ ਦਾ 6 ਬੈਂਡ ’ਤੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ। ਉਨਾਂ ਦੱਸਿਆ ਕਿ ਜਿਨਾਂ ਦੇ ਬੈਂਡ 5 ਹਨ, 2-3 ਸਾਲਾ ਗੈਪ ਹੈ ਜਾਂ...
ਮੋਗਾ, 21 ਦਸੰਬਰ(ਜਸ਼ਨ)- ਪਿਛਲੇ 78 ਦਿਨਾਂ ਤੋਂ ਆਰੀਆ ਮਾਡਲ ਸਕੂਲ ਵਿੱਚੋਂ ਧੱਕੇ ਨਾਲ ਕੱਢੇ ਗਏ ਮਾਸੂਮ ਬੱਚਿਆਂ ਵੰਸ਼ਿਕਾ ਐਂਡ ਅਦਰਜ਼ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦਾਖਲ ਕੀਤੀ ਗਈ ਸਿਵਲ ਰਿੱਟ ਪਟੀਸ਼ਨ ਤੇ 20 ਦਸਬੰਰ ਨੂੰ ਆਰੀਆ ਮਾਡਲ ਸਕੂਲ ਮੈਨੇਜਮੈਂਟ ਵੱਲੋਂ ਸੀਨੀਅਰ ਐਡਵੋਕੇਟ ਡਾ. ਅਨਮੋਲਰਤਨ ਸਿੰਘ ਸਿੱਧੂ ਕੋਰਟ ਵਿੱਚ ਹਾਜ਼ਰ ਹੋਏ ਤੇ ਸਕੂਲ ਵੱਲੋਂ ਉਹਨਾਂ ਆਪਣਾ ਬਿਆਨ ਦਰਜ ਕਰਵਾਇਆ ਕਿ ਬੱਚਿਆਂ ਨੂੰ ਸਕੂਲ ਵਿੱਚੋਂ ਨਹੀਂ...
ਮੋਗਾ, 21 ਦਸੰਬਰ: (ਜਸ਼ਨ)-ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਿੱਖਿਆ ਦੇ ਸੁਧਾਰ ਲਈ ਚਲਾਏ ਜਾ ਰਹੇ ‘ਪੜੋ ਪੰਜਾਬ-ਪੜਾਓ’ ਪੰਜਾਬ ਪ੍ਰਾਜੈਕਟ ਅਨੁਸਾਰ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲ਼ਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੀ ਸੁਚੱਜੀ ਅਗਵਾਈ ਹੇਠ ਸਮੁੱਚੀ ‘ਪੜੋ ਪੰਜਾਬ-ਪੜਾਓ ਪੰਜਾਬ’ ਮੋਗਾ ਦੀ...
ਮੋਗਾ, 21 ਦਸੰਬਰ(ਜਸ਼ਨ) ਪੰਜਾਬ ਐਡ ਸਿੰਧ ਬੈਕ ਆਰਸੇਟੀ ਦੁੱਨੇਕੇ ਵੱਲੋਂ ਡੇਅਰੀ ਫਾਰਮਿੰਗ ਦੇ 37 ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਅਤੇ ਸਮੂਹ ਸਟਾਫ ਵੱਲੋਂ ਮਿਉਂਸਪਲ ਕੌਸਲਰ ਅਤੇ ਸਮਾਜ ਦੇ ਉੱਘੇ ਸਮਾਜ ਸੇਵੀ ਪ੍ਰਵੀਨ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪ੍ਰਵੀਨ ਕੁਮਾਰ ਮਿਉਂਸੀਪਲ ਕੌਸਲਰ ਨੇ ਸਿਖਿਆਰਥੀਆਂ ਨੂੰ ਪਸ਼ੂ-ਪਾਲਣ ਦੀਆਂ ਤਕਨੀਕਾਂ ਬਾਰੇ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਜੀਵਨ ਸਫਲ ਬਣਾਉਣ ਲਈ...
ਮੋਗਾ, 21 ਦਸੰਬਰ (ਜਸ਼ਨ)-ਸਥਾਨਕ ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਂਝੇ ਤੌਰ ਤੇ ਰੀਬਨ ਕਟ ਕੇ ਕੀਤੀ। ਇਸ ਪ੍ਰਦਰਸ਼ਨੀ ਨੂੰ ਲੈ ਕੇ ਸਕੂਲੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਵਿਦਿਆਰਥੀਆਂ ਨੇ ਮਾਡਲ ਤਿਆਰ ਕਰਕੇ ਵਿਗਿਆਨ ਦੇ ਪ੍ਰਤੀ ਦਿਲਚਸਪੀ ਦਿਖਾਈ। ਸਕੂਲ ਅਧਿਆਪਕਾ...
ਨੱਥੂਵਾਲਾ ਗਰਬੀ, 21 ਦਸੰਬਰ (ਪੱਤਰ ਪਰੇਰਕ)-ਪਿਛਲੇ 18 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੀ ਸੇਵਾ ਕਰ ਰਹੀ ਸਾਹਿਤ ਸਭਾ ਭਲੂਰ,ਮੋਗਾ(ਰਜਿ:) ਪੰਜਾਬ ਵੱਲੋਂ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ ਦੇ ਗ੍ਰਹਿ ਵਿਖੇ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਪ੍ਰਵਾਸੀ ਲੇਖਕ ਸ਼ਰਨਜੀਤ ਸਿੰਘ ਬੈਂਸ ਤੋਂ ਇਲਾਵਾ ਪ੍ਰੋ:ਨਵਰੀਤ ਕੌਰ ਗਿੱਲ ਚੰਡੀਗੜ੍ਹ,ਪ੍ਰੋ:ਇਫਤਖਾਰ ਅਹਿਮਦ (ਡਾ:) ਚੰਡੀਗੜ੍ਹ, ਦੇਵਿੰਦਰ ਸੈਫੀ(ਡਾ:),...
ਮੋਗਾ,20 ਦਸੰਬਰ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਕੌਮੀ ਸਿਹਤ ਮਿਸ਼ਨ ਅਧੀਨ ਸਵਾਇਨ ਫਲੂ ਤੋਂ ਜਾਗਰੂਕ ਕਰਨ ਦੇ ਵਿਸ਼ੇਸ਼ ਉੁਪਰਾਲਿਆ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਜਨਹਿੱਤ ਵਿੱਚ ਸਵਾਇਨ ਫਲੂ ਜਾਗਰੂਕਤਾ ਪੈਫਲਿਟ ਜਾਰੀ ਕੀਤਾ। ਇਸ ਬਾਰੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵਾਇਨ ਫਲੂ ਤੋਂ ਡਰਨ ਦੀ ਲੋੜ ਨਹੀਂ ਉਨ੍ਹਾਂ ਦੱਸਿਆ ਕਿ...
ਅਜੀਤਵਾਲ,21 ਦਸੰਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿੱਡੀ ਮੁਹਿੰਮ ਦੇ ਚਲਦਿਆਂ ਅੱਜ ਥਾਣਾ ਅਜੀਤਵਾਲ ਦੇ ਅਧੀਨ ਆਉਦੇ ਪਿੰਡ ਮਟਵਾਣੀ ਕਿੰਗ ਕਰਾਊਨ ਪੈਲਸ ਵਿਖੇ ਨੇੜਲੇ ਸਾਰੇ ਪਿੰਡਾ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਦਾ ਵਿਸ਼ਾਲ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਪੀ.ਐਚ ਪਿ੍ਰਥੀਪਾਲ ਸਿੰਘ ਨੇ ਕਿਹਾ ਕਿ ਅਸੀ ਆਮ ਹੀ ਆਪਣੇ ਘਰਾਂ ਵਿੱਚ ਟੇਬਲ ਲਗਾ ਕੇ ਸ਼ਰਾਬਾਂ ਪੀਂਦੇ ਹਾਂ ਜਿਸ ਦਾ ਬੁਰਾ ਪ੍ਰਭਾਵ ਸਾਡੇ ਬੱਚਿਆਂ ਤੇ ਪੈਂਦਾ ਹੈ ਕਿਉਕਿ...

Pages